ਇੱਕ ਜਨਤਕ ਨੋਟਿਸ ਬੋਰਡ ਮਲਿਆਲਮ ਲਿਪੀ ਵਿੱਚ
ਮਲਿਆਲਮ ਲਿਪੀ (മലയാളം ലിപി) ਬ੍ਰਹਮੀ ਲਿਪੀ ਪਰਿਵਾਰ ਵਿੱਚੋਂ ਉਤਪੰਨ ਹੋਈ ਲਿਪੀ ਹੈ। ਇਸ ਦੀ ਵਰਤੋਂ ਮਲਿਆਲਮ ਭਾਸ਼ਾ ਦੇ ਨਾਲ ਨਾਲ ਪਨਿਆ, ਰਵੁਲਾ, ਕੋਂਕਣੀ ਭਾਸ਼ਾ ਲਿਖਣ ਲਈ ਹੁੰਦੀ ਹੈ। ਮਲਿਆਲਮ (മലയാളം, ਮਲਿਆਲਮ) ਜਾਂ ਕੇਰਲੀ (കൈരളി, ਕੈਰਲੀ) ਦੱਖਣੀ ਭਾਰਤ ਦੀ ਇੱਕ ਬੋਲੀ ਹੈ ਜੋ ਭਾਰਤ ਦੇ ਕੇਰਲਾ ਸੂਬੇ, ਤਮਿਲਨਾਡੂ ਦੇ ਕੰਨਿਆਂਕੁਮਾਰੀ, ਕਰਨਾਟਕ ਦੇ ਦੱਖਣ ਕੰਨੜ ਜਿਲ੍ਹੇ ਅਤੇ ਪਾਂਡੇਚੇਰੀ ਅਤੇ ਲਕਸ਼ਦੀਪ ਵਿੱਚ ਬੋਲੀ ਜਾਂਦੀ ਹੈ।
ਮੁੱਢਲੀ ਜਾਣਕਾਰੀ
ਮਲਿਆਲਮ ਲਿਪੀ ਵਿੱਚ 578 ਅੱਖਰ ਹੁੰਦੇ ਹਨ। ਬਾਕੀ ਭਾਰਤੀ ਲਿਪੀਆਂ ਦੀ ਤਰਾਂ ਮਲਿਆਲਮ ਲਿਪੀ ਅਬੁਗੀਦਾ ਹੈ ਜੋ ਕੀ ਕੁਝ ਭਾਗ ਵਰਨਮਾਲਾ ਸੰਬੰਧੀ ਹੈ ਤੇ ਕੁਝ ਭਾਗ ਉੱਚਾਰਖੰਡ ਸੰਬੰਧੀ ਹੈ। ਆਧੁਨਿਕ ਮਲਿਆਲਮ ਅੱਖਰ ਵਿੱਚ 16 ਸਵਰ ਅੱਖਰ, 36 ਵਿਅੰਜਨ ਅੱਖਰ ਤੇ ਕੁਝ ਹੋਰ ਚਿੰਨ੍ਹ ਹੁੰਦੇ ਹਨ ਜੋ ਕਿ ਮਿਲਕੇ 576 ਉੱਚਾਰਖੰਡੀ ਅੱਖਰ ਬਨਾੳੁਂਦੇ ਹਨ ਤੇ ਬਾਕੀ ਦੋ ਅੱਖਰ ਅਨੁਸਵਰ ਤੇ ਵਿਸਰਗ ਹੁੰਦੇ ਹਨ।
[ 3] [ 4]
ਮਲਿਆਲਮ ਭਾਸ਼ਾ ਦਾ ਪਹਿਲਾ ਅੱਖਰ
ਸਵਰ ਅੱਖਰ
ਅੱਖਰ
ਸਵਰ ਚਿੰਨ੍ਹ
[പ്] ਪ ਅੱਖਰ ਦੇ ਨਾਲ ਸੰਯੁਕਤ ਅੱਖਰ!
ਯੂਨੀਕੋਡ ਨਾਮ
(ਆਈ.ਪੀ.ਏ)
ਗੁਰਮੁਖੀ
അ
പ
ਪ
A
a
ਅ
ആ
ാ
പാ
ਪਾ
AA
aː
ਆ
ഇ
ി
പി
ਪਿ
I
i
ਇ
ഈ
ീ
പീ
ਪੀ
II
iː
ਈ
ഉ
ു
പു
ਪੁ
U
u
ਉ
ഊ
ൂ
പൂ
ਪੂ
UU
uː
ਊ
ഋ
ൃ
പൃ
ਪ੍ਰਿ
VOCALIC R
ɹ̩
ਰਿ
ൠ
ਪ੍ਰੀ
LONG VOCALIC R
ɹ̩ː
ਰੀ
ഌ
VOCALIC L
l̩
ਲ੍
ൡ
LONG VOCALIC L
l̩ː
ਲ੍ਰੀ
എ
െ
പെ
ਪੇ
E
e
ਏ
ഏ
േ
പേ
ਪੇ
E
eː
ਏ
ഐ
ൈ
പൈ
ਪੈ
AI
ai
ਐ
ഒ
ൊ
പൊ
(पॊ)
O
o
ਓ
ഓ
ോ
പോ
(पो)
OO
oː
ਓ:
ഔ
ൌ
പൗ
ਪੌ
AU
au
ਔ
അം
ਪੰ
UM
um
ਅੰ
അഃ
ਪ੍ਹ
AH
ah
ਅਹ੍
ਮਲਿਆਲਮ ਅੱਖਰ
ਵਿਅੰਜਨ
ਵਿਅੰਜਨ
ਗੁਰਮੁਖੀ
ਯੂਨੀਕੋਡ ਨਾਮ
(ਆਈ.ਪੀ.ਏ)
ക
ਕ
k
k
ഖ
ਖ
kh
kh
ഗ
ਗ
g
g
ഘ
ਘ
gh
gɦ
ങ
ਨ੍
n or ng
ŋ
ച
ਚ
ch
tʃ
ഛ
ਛ
chh
tʃh
ജ
ਜ
j
dʒ
ഝ
ਝ
jh
dʒɦ
ഞ
ਨ੍
ñ or nj
ɲ
ട
ਟ
ṭ or tt
ʈ
ഠ
ਠ
ṭh or tth
ʈh
ഡ
ਡ
ḍ or dd
ɖ
ഢ
ੜ
ḍh or ddh
ɖɦ
ണ
ਣ
ṇ or nn
ɳ
ത
ਤ
th
t
ഥ
ਥ
thh
th
ദ
ਦ
d
d
ധ
ਧ
d
dɦ
ന
ਨ
n
n
പ
ਪ
p
p
ഫ
ਫ
ph
ph
ബ
ਬ
b
b
ഭ
ਭ
bh
bɦ
മ
ਮ
m
m
യ
ਯ
y
j
ര
ਰ
r
ɾ
ല
ਲ
l
l
വ
व
v
ʋ
ശ
ਸ਼
ṣ or s
ɕ
ഷ
ਸ਼
sś or sh
ʃ
സ
ਸ
s
s
ഹ
ਹ
h
ɦ
ള
ਲ੍
ḷ or ll
ɭ
ഴ
ਜ੍ਹ
ḻ or zh
ɻ
റ
ਰ੍ਰ
ṟ or rr
r
ਕੁਰਆਨ ਸ਼ਰੀਫ਼ ਦਾ ਮਲਿਆਲਮ ਵਿੱਚ ਅਨੁਵਾਦ
ਚਿੰਨ੍ਹ
പ്രതീകം
ਨਾਮ
ਵਰਤੋ
്
ਵਿਰਾਮ
സ്വരത്തിന്റെ അഭാവത്തെ സൂചിപ്പിക്കുന്നു
ം
ਅਨੁਸਵਰ
ਸਵਰ ਅੱਖਰ ਤੋਂ ਪਹਿਲਾਂ ਨਾਸਿਕ ਧੁਨੀ ਲਈ
ഃ
ਵਿਸਰਗ
ਹ ਦੀ ਆਵਾਜ਼ ਲਈ
ਮਲਿਆਲਮ ਅੰਕ
ਮਲਿਆਲਮ
ਅੰਕ
൦
0
൧
1
൨
2
൩
3
൪
4
൫
5
൬
6
൭
7
൮
8
൯
9
ਯੂਨੀਕੋਡ
Malayalam [1] [2] Official Unicode Consortium code chart (PDF)
0
1
2
3
4
5
6
7
8
9
A
B
C
D
E
F
U+0D0x
ഁ
ം
ഃ
അ
ആ
ഇ
ഈ
ഉ
ഊ
ഋ
ഌ
എ
ഏ
U+0D1x
ഐ
ഒ
ഓ
ഔ
ക
ഖ
ഗ
ഘ
ങ
ച
ഛ
ജ
ഝ
ഞ
ട
U+0D2x
ഠ
ഡ
ഢ
ണ
ത
ഥ
ദ
ധ
ന
ഩ
പ
ഫ
ബ
ഭ
മ
യ
U+0D3x
ര
റ
ല
ള
ഴ
വ
ശ
ഷ
സ
ഹ
ഺ
ഽ
ാ
ി
U+0D4x
ീ
ു
ൂ
ൃ
ൄ
െ
േ
ൈ
ൊ
ോ
ൌ
്
ൎ
U+0D5x
ൗ
U+0D6x
ൠ
ൡ
ൢ
ൣ
൦
൧
൨
൩
൪
൫
൬
൭
൮
൯
U+0D7x
൰
൱
൲
൳
൴
൵
൹
ൺ
ൻ
ർ
ൽ
ൾ
ൿ
Notes
1.^ As of Unicode version 7.0
2.^ Grey areas indicate non-assigned code points
ਹਵਾਲੇ