ਮਹਿਕ ਚਹਿਲ (ਜਨਮ 1 ਫ਼ਰਵਰੀ, 1979) ਇੱਕ ਨਾਰਵੇਗੀਅਨ ਅਦਾਕਾਰ ਅਤੇ ਮਾਡਲ ਹੈ ਜਿਸਨੇ ਬਾਲੀਵੁੱਡ ਵਿੱਚ ਆਪਣੀ ਪਛਾਣ ਕਾਇਮ ਕੀਤੀ। ਮਹਿਕ ਬਿਗ ਬੌਸ ਦੀ ਪ੍ਰਤਿਯੋਗੀ ਰਹੀ ਹੈ। ਇਸਨੂੰ ਆਖ਼ਿਰੀ ਵਾਰ ਕਲਰਸ ਟੀਵੀ ਦੇ ਅਲੌਕਿਕ ਸ਼ੋਅ ਕਵਚ... ਕਾਲੀ ਸ਼ਕਤੀਓ ਸੇ ਵਿੱਚ ਦਿਖਾਈ ਦਿੱਤੀ।
ਕੈਰੀਅਰ
ਚਹਿਲ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਨਯੀ ਪੜੋਸਨ (2003) ਫ਼ਿਲਮ ਤੋਂ ਕੀਤੀ।)[4] ਮਹਿਕ ਨੇ ਚਮੇਲੀ (2004) ਫ਼ਿਲਮ ਵਿੱਚ ਇੱਕ ਆਈਟਮ ਨੰਬਰ ਵਿੱਚ ਕੰਮ ਕੀਤਾ।[5] ਚਹਿਲ ਨੇ ਇਸ ਤੋਂ ਬਾਅਦ ਪੰਜਾਬੀ ਫ਼ਿਲਮ ਦਿਲ ਆਪਣਾ ਪੰਜਾਬੀ (2006]]) ਵਿੱਚ ਕਿਰਦਾਰ ਨਿਭਾਇਆ)[6] ਅਤੇ ਫ਼ਿਲਮ ਵਾਂਟੇਡ ਅਤੇ ਮੈਂ ਔਰ ਮਿਸਿਜ਼ ਖੰਨਾ (2009) ਫ਼ਿਲਮ ਵਿੱਚ ਸਹਾਇਕ ਭੂਮਿਕਾ ਨਿਭਾਈ।[7] ਇਸਨੇ ਯਮਲਾ ਪਗਲਾ ਦੀਵਾਨਾ ਫ਼ਿਲਮ ਵਿੱਚ ਆਈਟਮ ਨੰਬਰ ਦੀ ਪੇਸ਼ਕਾਰੀ ਦਿੱਤੀ।[8] ਇਸਨੇ ਨਾਰਵੇਗੀਅਨ ਰਿਏਲਤੀ ਟੈਲੀਵਿਜ਼ਨ ਸ਼ੋਅ "ਫਰਿਸਤਤ" (2011) ਵਿੱਚ ਕੰਮ ਕੀਤਾ। ਇਸਨੇ ਭਾਰਤੀ ਥ੍ਰਿਲਰ ਫ਼ਿਲਮ "ਕਰਾਰ:ਦ ਡੀਲ" ਵਿੱਚ ਵੀ ਕੰਮ ਕੀਤਾ। ਚਹਿਲ ਨੇ ਨਾਰਵੇ ਵਿੱਚ ਆਪਣਾ ਕੱਪੜਾ ਰੇਖਾ "ਮਹਿਕ ਚਹਿਲ ਕਲਾਥਿੰਗ" ਸ਼ੁਰੂ ਕੀਤਾ।[9] ਇਹ ਭਾਰਤੀ ਟੈਲੀਵਿਜ਼ਨ ਸ਼ੋਅ ਬਿੱਗ ਬੌਸ 5 (2010) ਅਤੇ ਬਿੱਗ ਬੌਸ ਹੱਲਾ ਬੋਲ (2015) ਦੀ ਪ੍ਰਤਿਯੋਗੀ ਰਹੀ।).[10]
ਫ਼ਿਲਮੋਗ੍ਰਾਫੀ
- ਫ਼ਿਲਮ
- ਟੈਲੀਵਿਜ਼ਨ
ਹਵਾਲੇ
ਬਾਹਰੀ ਕੜੀਆਂ