ਮੁਹੰਮਦ ਫ਼ਜ਼ੂਲੀ
'ਮੁਹੰਮਦ ਫ਼ਜ਼ੂਲੀ (Azerbaijani: Məhəmməd Füzuli, ਅੰਦਾਜ਼ਨ 1494 – 1556) ਅਜ਼ਰਬਾਈਜਾਨੀ[1][2][3] ਜਾਂ ਓਗੁਜ਼ ਤੁਰਕਾਂ ਦੀ ਬੈਯਤ ਸਾਖਾ ਦੇ[4][5][6] ਅਤੇ ਉਸਮਾਨੀਆ ਕਵੀ, ਲੇਖਕ ਅਤੇ ਚਿੰਤਕ ਮੁਹੰਮਦ ਬਿਨ ਸੁਲੇਮਾਨ (محمد بن سليمان) ਦਾ ਕਲਮੀ ਨਾਮ ਸੀ। ਅਜ਼ਰਬਾਈਜਾਨੀ ਸਾਹਿਤ ਦੀ ਉਸਮਾਨੀਆ ਸ਼ਾਇਰੀ ਵਿੱਚ ਉਸ ਦਾ ਅਕਸਰ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ।[7] ਦਰਅਸਲ ਫ਼ਜ਼ੂਲੀ ਨੇ ਆਪਣਾ ਦੀਵਾਨ ਤਿੰਨ ਵੱਖ ਵੱਖ ਭਾਸ਼ਾਵਾਂ ਵਿੱਚ: ਆਪਣੀ ਮਾਤਭਾਸ਼ਾ[8] ਅਜ਼ਰਬਾਈਜਾਨੀ ਤੁਰਕ, ਫਾਰਸੀ, ਅਤੇ ਅਰਬੀ ਵਿੱਚ ਲਿਖਿਆ। ਹਵਾਲੇ
|
Portal di Ensiklopedia Dunia