ਯੂਗੋਸਲਾਵੀਆ ਦਾ ਅੰਗ-ਨਿਖੇੜ

ਯੂਗੋਸਲਾਵੀਆ ਦਾ ਅੰਗ-ਨਿਖੇੜ 1990 ਦੇ ਦਹਾਕੇ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਵਾਪਰੇ ਟਾਕਰੇ ਅਤੇ ਤਰਥੱਲੀਆਂ ਦੀ ਲੜੀ ਦੇ ਨਤੀਜੇ ਵਜੋਂ ਹੋਇਆ। 1980 ਦੇ ਦਹਾਕੇ ਵਿਚਲੇ ਸਿਆਸੀ ਸੰਕਟ ਦੇ ਦੌਰ ਮਗਰੋਂ ਯੂਗੋਸਲਾਵੀਆ ਦੇ ਸਮਾਜਵਾਦੀ ਸੰਘੀ ਗਣਰਾਜ ਦੇ ਸੰਘਟਕ ਗਣਰਾਜੀ ਦੇਸ਼ ਅੱਡ-ਅੱਡ ਹੋ ਗਏ ਪਰ ਅਣ-ਸੁਲਝੇ ਮੁੱਦਿਆਂ ਨੇ ਕੌੜੀਆਂ ਅੰਤਰ-ਨਸਲੀ ਯੂਗੋਸਲਾਵ ਜੰਗਾਂ ਦਾ ਰੂਪ ਧਾਰ ਲਿਆ। ਇਹਨਾਂ ਜੰਗਾਂ ਦਾ ਬਹੁਤਾ ਅਸਰ ਬੋਸਨੀਆ ਅਤੇ ਕ੍ਰੋਏਸ਼ੀਆ ਉੱਤੇ ਪਿਆ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya