ਯੂਸਫ ਰਜ਼ਾ ਗਿਲਾਨੀ
ਮਖ਼ਦੂਮ ਸੱਯਦ ਯੂਸੁਫ਼ ਰਜ਼ਾ ਗਿਲਾਨੀ ਪਾਕਿਸਤਾਨ ਦਾ 16ਵਾਂ ਤੇ ਅੱਜ ਕੱਲ੍ਹ ਦਾ ਵਜ਼ੀਰ-ਏ-ਆਜ਼ਮ ਹੈ। ਉਹ ਇਸ ਤੋਂ ਪਹਿਲਾਂ ਨੈਸ਼ਨਲ ਅਸੰਬਲੀ ਦਾ ਸਪੀਕਰ ਤੇ ਵਜ਼ੀਰ ਰਹਿ ਚੁੱਕਿਆ ਹੈ। ਯੂਸੁਫ਼ ਰਜ਼ਾ ਪਾਕਿਸਤਾਨ ਪੀਪਲਜ਼ ਪਾਰਟੀ ਦਾ ਵਾਈਸ ਚੇਅਰਮੈਨ ਵੀ ਹੈ। ਯੂਸੁਫ਼ ਰਜ਼ਾ ਗਿਲਾਨੀ ਕਰਾਚੀ ਚ ਜੰਮਿਆ ਪਰ ਉਸਦੇ ਵਡੇਰੇ ਮੁਲਤਾਨ ਦੇ ਪੈਰਾਂ ਤੇ ਜਗੀਰਦਾਰਾਂ ਦੇ ਟੱਬਰ ਵਿਚੋਂ ਸੀ। ਗੌਰਮਿੰਟ ਕਾਲਜ ਲਾਹੌਰ ਤੋਂ ਬੀ ਏ ਤੇ ਪੰਜਾਬ ਯੂਨਿਵਰਸਿਟੀ ਲਾਹੌਰ ਤੋਂ ਜ਼ਰਨਲਿਜ਼ਮ ਚ ਐਮ ਏ ਕੀਤਾ। 1978 ਚ ਜਰਨਲ ਜ਼ਿਆ ਦੇ ਮਾਰਸ਼ਲ ਲਾਅ ਚ ਸਿਆਸਤ ਚ ਆਇਆ ਤੇ ਪਾਕਿਸਤਾਨ ਮੁਸਲਿਮ ਲੀਗ ਚ ਆ ਗਿਆ। ਮੁਹੰਮਦ ਖ਼ਾਨ ਚੋਨੀਜੋ ਦੀ ਸਰਕਾਰ ਚ ਵਜ਼ੀਰ ਲੱਗ ਗਿਆ। 1988 ਚ ਪਾਕਿਸਤਾਨ ਪੀਪਲਜ਼ ਪਾਰਟੀ ਚ ਬੇਨਜ਼ੀਰ ਦੇ ਵੇਲੇ ਰਲ਼ ਗਿਆ ਤੇ ਉਸ ਪਾਰਟੀ ਦੀ ਸਰਕਾਰ ਚ ਵਜ਼ੀਰ ਲੱਗਿਆ ਰਿਹਾ। 1993 ਤੋਂ 1997 ਤੱਕ ਨੈਸ਼ਨਲ ਅਸੰਬਲੀ ਦਾ ਸਪੀਕਰ ਰਿਹਾ। ਸਪੀਕਰ ਦਾ ਕੰਮ ਕਰਦੀਆਂ ਹੋਇਆਂ ਗਿਲਾਨੀ ਨੇ ਕਨੂੰਨ ਤੋੜਦਿਆਂ ਹੋਇਆਂ ਮੈਰਿਟ ਦੀ ਪ੍ਰਵਾਹ ਨਾਂ ਕਰਦਿਆਂ ਹੋਇਆਂ ਆਪਣੇ ਈ ਹਲਕੇ ਦੇ 600 ਲੋਕਾਂ ਨੂੰ ਸਰਕਾਰੀ ਨੌਕਰੀ ਤੇ ਲਾ ਦਿੱਤਾ। ਏਸ ਹੇਰਾਫੇਰੀ ਤੇ ਗਿਲਾਨੀ ਨੂੰ 5 ਸਾਲ ਦੀ ਕੈਦ ਹੋਈ। ਪਰਵੇਜ਼ ਮੁਸ਼ੱਰਫ਼ ਦੇ ਨੈਬ ਨੇ ਹੇਰਾਫੇਰੀ ਦੇ ਇਲਜ਼ਾਮ ਚ ਓਨੂੰ ਕਈ ਵਰਿਆਂ ਲਈ ਜੇਲ੍ਹ ਚ ਪਾ ਦਿੱਤਾ । 2007 ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ 2008 ਦੀਆਂ ਚੋਣਾਂ ਚ ਉਨ੍ਹਾਂ ਨੇ ਇਲੈਕਸ਼ਨ ਜਿੱਤਿਆ ਤੇ ਪਾਕਿਸਤਾਨ ਪੀਪਲਜ਼ ਪਾਰਟੀ ਤੇ ਦੂਜੇ ਪਾਰਟੀਆਂ ਦੀ ਹੱਥ ਨਾਲ਼ ਪਾਕਿਸਤਾਨ ਦੇ 26 ਵੀਂ ਵਜ਼ੀਰ-ਏ-ਆਜ਼ਮ ਬਣ ਗਿਆ। ਖ਼ਾਨ ਚੋਨੀਜੋ ਦੀ ਸਰਕਾਰ ਚ ਵਜ਼ੀਰ ਲੱਗ ਗਿਆ। 1988 ਚ ਪਾਕਿਸਤਾਨ ਪੀਪਲਜ਼ ਪਾਰਟੀ ਚ ਬੇਨਜ਼ੀਰ ਦੇ ਵੇਲੇ ਰਲ਼ ਗਿਆ ਤੇ ਉਸ ਪਾਰਟੀ ਦੀ ਸਰਕਾਰ ਚ ਵਜ਼ੀਰ ਲੱਗਿਆ ਰਿਹਾ। ਸਰਾਈਕੀ ਸੂਬਾ4 ਜੂਨ 2011 ਨੂੰ ਯੂਸੁਫ਼ ਰਜ਼ਾ ਗਿਲਾਨੀ ਨੇ ਜਲਾਲਪੁਰ ਪੈਰ ਵਾਲਾ ਚ ਦੱਖਣੀ ਪੰਜਾਬ ਚ ਸਰਾਈਕੀ ਸੂਬਾ ਬਨਾਣ ਦ ਦੱਸ ਦਿੱਤੀ। ਤੌਹੀਨ ਅਦਾਲਤਫ਼ਰਵਰੀ 2012 ਈ. ਉੱਚ ਜ਼ਰਦਾਰੀ ਦੇ ਖ਼ਿਲਾਫ਼ ਸਵਿਟਜ਼ਰਲੈਂਡ ਚ ਮੁਕੱਦਮੇ ਖੋਲਣ ਵਾਸਤੇ ਖ਼ਤ ਲਕਂਨ ਦੇ ਅਦਾਲਤੀ ਹੁਕਮ ਦੀ ਖ਼ਿਲਾਫ਼ ਵਰਜ਼ੀ ਕਰਨ ਦੇ ਇਲਜ਼ਾਮ ਚ ਫੜਿਆ ਗਿਆ। 26 ਅਪ੍ਰੈਲ 2012 ਨੂੰ ਅਦਾਲਤ ਨੇ ਯੂਸੁਫ਼ ਰਜ਼ਾ ਗਿਲਾਨੀ ਨੂੰ ਅਦਾਲਤ ਦੀ ਗੱਲ ਨਾਂ ਮੰਨਣ ਤੇ ਮੁਜਰਿਮ ਦੱਸਿਆ ਤੇ ਸਜ਼ਾ ਦਿੱਤੀ। 19 ਜੂਨ 2012 ਨੂੰ ਸੁਪਰੀਮ ਕੋਰਟ ਨੇ ਯੂਸੁਫ਼ ਰਜ਼ਾ ਗਿਲਾਨੀ ਨੂੰ ਵਜ਼ੀਰ-ਏ-ਆਜ਼ਮ ਦੇ ਕਮਲ ਈ ਨਿਕੰਮਾ ਕਿ ਕੇ ਲਾ ਦਿੱਤਾ। ਹੋਰ ਵੇਖੋਬਾਹਰਲੇ ਜੋੜਹਵਾਲੇ
|
Portal di Ensiklopedia Dunia