ਰਿੱਜ , ਸ਼ਿਮਲਾ
ਮਹੱਤਤਾਰਿੱਜ ਵੱਡੇ ਪਾਣੀ ਸਰੋਵਰ ਜਮਾਂ ਕਰਦਾ ਹੈ ਜੋ ਕੀ ਸ਼ਿਮਲਾ ਸ਼ਹਿਰ ਦੀ ਮੁੱਖ ਪਾਣੀ ਦੀ ਸਪਲਾਈ ਦਾ ਕੰਮ ਦਿੰਦਾ ਹੈ। ਸ਼ਿਮਲਾ ਦੀ ਮੁੱਖ ਪਾਣੀ ਦੀ ਸਪਲਾਈ ਇਸ ਟੈਂਕ ਤੋਂ ਆਂਦੀ ਹੈ। ਰਿੱਜ ਇੱਥੇ ਹੋਣ ਵਾਲੇ ਵੱਖ-ਵੱਖ ਸਰਕਾਰੀ ਫੰਕਸ਼ਨ ਤੇ ਮੇਲਿਆਂ ਲਈ ਪ੍ਰਸਿਧ ਹੈ। ਇਹ ਸਾਰੇ ਜਸ਼ਨ ਅਤੇ ਸਮਾਗਮਾਂ ਦਾ ਘਟਨਾ ਸਥਾਨ ਹੈ। ਸਬਤੋਂ ਪ੍ਰਸਿਧ ਉਤਸਵ ਉਰੇ ਗਰਮੀਆਂ ਦੀ ਰੁੱਤ ਵਿੱਚ ਹੁੰਦਾ ਹੈ। ਇਹ ਉਤਸਵ ਅਪਰੈਲ-ਜੂਨ ਦੇ ਮਹੀਨੇ ਵਿੱਚ ਹੁੰਦਾ ਹੈ ਤੇ ਸਾਰਾ ਸ਼ਿਮਲਾ ਰੰਗੀਲਾ ਤੇ ਕਿਰਿਆਸ਼ੀਲ ਹੋ ਜਾਂਦਾ ਹੈ। ਰਿੱਜ ਦੇ ਮਾਰਗ ਦਰਸ਼ਨ ਚਿੰਨ੍ਹ ਵਿੱਚ ਕ੍ਰਾਇਸਟ ਚਰਚ,ਜੋ ਕੀ ਨਿਓ ਗੋਥਿਕ ਢਾਂਚਾ ਹੈ ਜੋ ਕੀ 1850 ਦੇ ਦੌਰਾਨ ਬਣਿਆ ਸੀ ਤੇ ਟ੍ਯੂਡਰ ਬੇਥਨ ਕਿਸਮ ਦੀ ਲਾਇਬ੍ਰੇਰੀ ਹੈ ਜੋ ਕੀ 1910 ਵਿੱਚ ਬਣੀ ਸੀ। ਤੇ ਰਿੱਜ ਤੇ ਤਿਨ ਬੁੱਤ ਹਨ ਜਿੰਨਾ ਵਿੱਚ ਮਹਾਤਮਾ ਗਾਂਧੀ, ਇੰਦੀਰਾ ਗਾਂਧੀ ਤੇ ਡਾਕਟਰ ਵਾਈ.ਐਸ.ਪਰਮਾਰ(ਹਿਮਾਚਲ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ) ਸ਼ਾਮਲ ਹਨ। [1] ਰਿੱਜ ਦੇ ਥੱਲੇ ਵੱਡੇ ਪਾਣੀ ਡੀ ਟੈਂਕਿਆਂ ਹਨ ਜਿਥੇ ਤੋਂ ਪਾਣੀ ਦੀ ਸਪਲਾਈ ਹੋਂਦੀ ਹੈ। ਇਸ ਪਾਣੀ ਦੇ ਸਰੋਤਰ ਵਿੱਚ 10 ਲੱਖ ਗੇਲਨ ਪਾਣੀ ਦੀ ਸਮਰੱਥਾ ਵਾਲੀ ਟੈਂਕੀ ਹੈ ਜੋ ਕੀ ਬ੍ਰਿਟਿਸ਼ ਦੇ ਜਮਾਨੇ ਤੋਂ ਚਲੀ ਆ ਰਹੀ ਹੈ। ਇਹ ਪਾਣੀ ਦਾ ਸਰੋਤਾਰ 1880 ਦੇ ਦੌਰਾਨ ਬਣਿਆ ਸੀ ਜੋ ਕੀ ਬਿਨਾ ਕਿਸੀ ਸੀਮੇਂਟ ਦੇ ਚੂਨੇ (lime mortar)ਦੁਆਰਾ ਬਣਾਇਆ ਗਿਆ ਸੀ।
ਤਸਵੀਰਾਂ
ਹਵਾਲੇ
|
Portal di Ensiklopedia Dunia