ਰੁਤੁਲੀ![]() ਰੁਤੁਲੀ ਜਾਂ ਰੁਤੁਲੀਅਨ ਇਟਲੀ ਦੇ ਕੋਈ ਪੁਰਾਣੇ ਲੋਕ ਸਨ। ਰੁਤੁਲੀ ਇੱਕ ਅਜਿਹੇ ਖੇਤਰ ਵਿੱਚ ਰਹਿੰਦੇ ਸਨ, ਜਿਸਦੀ ਰਾਜਧਾਨੀ ਪ੍ਰਾਚੀਨ ਸ਼ਹਿਰ ਅਰਡੀਆ ਸੀ, ਜੋ ਰੋਮ ਤੋਂ ਲਗ-ਭਗ 35 ਕਿਲੋਮੀਟਰ ਦੱਖਣ-ਪੂਰਬ ਪਾਸੇ ਸੀ।[1] ਸੋਚਿਆ ਜਾਂਦਾ ਹੈ ਕਿ ਇਹ ਲੋਕ ਅੰਬਰੀ ਅਤੇ ਪੇਲਾਸਜੀਅਨਜ਼ ਤੋਂ ਆਏ ਸਨ। ਪਰ ਅੱਜ-ਕੱਲ ਉਹ ਐਟਰਸਕੈਨ ਜਾਂ ਲਿਗੂਰੀਅਨ ਲੋਕਾਂ ਨਾਲ ਮੰਨੇ ਜਾਂਦੇ ਹਨ।[2] ਮਿਥਿਹਾਸਕ ਇਤਿਹਾਸਵਰਜਿਲ ਦੇ ਆਇਨੀਅਈਦ ਅਤੇ ਲਿਵੀ ਦੇ ਅਨੁਸਾਰਦੇ ਵਿੱਚ, ਰੁਤੁਲੀ ਦੀ ਅਗਵਾਈ ਤੁਰਨੂਸ, ਇੱਕਜਵਾਨ ਸ਼ਹਿਜ਼ਾਦਾ ਨਾਲ ਕੀਤੀ ਜਾਂਦੀ ਹੈ, ਜਿਸ ਨੂੰ ਲਾਤੀਨੁੱਸ, ਲਾਤੀਨੀਆਂ ਦੇ ਰਾਜਾ, ਨੇ ਆਪਣੀ ਧੀ ਲਾਵੀਨੀਆ ਦੇ ਵਿਆਹ ਦਾ ਪੱਕਾ ਕੀਤਾ ਸੀ।[3] ਜਦੋਂ ਤ੍ਰੋਜਨ ਇਟਲੀ ਪਹੁੰਚੇ, ਤਾਂ ਲਾਤੀਨੁੱਸ ਨੇ ਆਪਣੀ ਧੀ ਨੂੰ ਆਇਨੇਅਸ ਨੂੰ ਦੇਣ ਦਾ ਫੈਸਲਾ ਕੀਤਾ ਕਿਉਂਕਿ ਉਸ ਨੂੰ ਦੇਵਤਿਆਂ ਤੋਂ ਆਪਣੀ ਧੀ ਦਾ ਵਿਆਹ ਕਿਸੇ ਵਿਦੇਸ਼ੀ ਨਾਲ ਕਰਨ ਦੀਆਂ ਹਿਦਾਇਤਾਂ ਮਿਲੀਆਂ ਸਨ। ਤੁਰਨੂਸ ਗੁੱਸੇ ਵਿੱਚ ਉਸ ਨੇ ਆਪਣੇ ਲੋਕਾਂ ਦੇ ਨਾਲ ਕਈ ਹੋਰ ਇਤਾਲਵੀ ਕਬੀਲਿਆਂ ਨੂੰ ਜੰਗ ਵਿੱਚ ਤ੍ਰੋਜਨਾਂ ਦੇ ਕੀਤੀ। ਵਰਜਿਲ ਦੀ ਲਿੱਖਾਈ ਉਦੋਂ ਖਤਮ ਹੁੰਦਾ ਹੈ ਜਦੋਂ ਏਨੀਅਸ ਨੇ ਤੁਰਨੂੱਸ ਨੂੰ ਲਡ਼ਾਈ ਵਿੱਚ ਹਰਾਇਆ ਅਤੇ ਇਸ ਲਈ ਲਾਵੀਨੀਆ ਨਾਲ ਵਿਆਹ ਕਰਨ ਦੇ ਪੱਕਾ ਕੀਤਾ। ਏਨੀਅਸ ਦੀ ਕਹਾਣੀ ਦੇ ਕੁਝ ਹੋਰ ਬਿਰਤਾਂਤਾਂ ਵਿੱਚ, ਲਾਤੀਨੁੱਸ ਬਾਅਦ ਵਿੱਚ ਰੁਤੁਲੀ ਨਾਲ ਇੱਕ ਲਡ਼ਾਈ ਵਿੱਚ ਮਰ ਗਿਆ। ਹਵਾਲੇ
|
Portal di Ensiklopedia Dunia