ਰੈੱਡ ਕਾਰਪੇਟ![]() ਰੈੱਡ ਕਾਰਪੇਟ ,ਆਮ ਜਨਤਾ ਲਈ ਨਹੀਂ ਹੈ.ਇਹ ਹਮੇਸ਼ਾ ਤੋਂ ਖਾਸ ਲੋਕਾਂ ਲਈ, ਖਾਸਕਰ ਰਾਜ ਦੇ ਮੁਖੀਆਂ ਲਈ ਹੀ ਵਿਛਾਇਆ ਜਾਂਦਾ ਹੈ. ਇਤਿਹਾਸ![]() ![]() ਪੱਛਮੀ ਕਹਾਣੀਆਂ ਵਿੱਚ ਇਸਦਾ ਸਭ ਤੋਂ ਪੁਰਾਣਾ ਜਿਕਰ ਯੂਨਾਨੀ ਡਰਾਮਾ ਅਗਾਮੇਮਨਾਨ ਵਿੱਚ ਮਿਲਦਾ ਹੈ. ਗਰੀਕ ਨਾਟਕਕਾਰ ਐਸਕਾਈਲਸ ਦੇ 458 ਈਪੂ ਵਿੱਚ ਲਿਖੇ ਇਸ ਮਸ਼ਹੂਰ ਡਰਾਮੇ ਵਿੱਚ ਜਦੋਂ ਗਰੀਕ ਰਾਜਾ ਅਗਾਮੇਮਨਾਨ, ਟਰਾਏ ਦਾ ਯੁੱਧ ਜਿੱਤਕੇ ਆਪਣੇ ਦੇਸ਼ ਪਰਤਦਾ ਹੈ, ਤਾਂ ਉਸਦੀ ਪਤਨੀ ਮਹਾਰਾਣੀ ਕਲਾਇਟੇਮਨੇਸਟਰਾ ਆਪਣੇ ਪਤੀ ਦੇ ਸਵਾਗਤ ਵਿੱਚ ਉਸਦੇ ਚੱਲਣ ਲਈ ਰੈਡ ਕਾਰਪੇਟ ਵਿਛਾਉਂਦੀ ਹੈ:
ਜੇਤੂ ਹੋਣ ਦੇ ਬਾਵਜੂਦ ਖ਼ੁਦ ਅਗਾਮੇਮਨਾਨ ਦੇ ਕਦਮ ਉਸ ਰੈੱਡ ਕਾਰਪੇਟ ਉੱਤੇ ਚਲਦੇ ਹੋਏ ਲੜਖੜਾਉਂਦੇ ਹਨ. ਉਹ ਕਹਿੰਦਾ ਹੈ ਕਿ ਇਹ ਸੁਰਖ਼ ਰਸਤਾ ਤਾਂ ਦੇਵਤਿਆਂ ਲਈ ਹੁੰਦਾ ਹੈ :
|
Portal di Ensiklopedia Dunia