ਲੋਕ ਸਭਾ, ਭਾਰਤ ਦੀ ਸੰਸਦ ਦੇ ਹੇਠਲੇ ਸਦਨ ਦੇ ਸੰਸਦ ਮੈਂਬਰਾਂ ਦਾ ਸੰਗਠਨ ਹੈ। ਲੋਕ ਸਭਾ ਦਾ ਹਰੇਕ ਸੰਸਦ ਮੈਂਬਰ ਇੱਕ ਭੂਗੋਲਿਕ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੈ। ਵਰਤਮਾਨ ਸਮੇਂ (ਸੰਸਦ ਦੇ ਹੇਠਲੇ ਸਦਨ ਵਿੱਚ 543 ਲੋਕ ਸਭਾ ਹਲਕੇ ਹਨ।
ਭਾਰਤ ਦੇ ਸੰਵਿਧਾਨ ਵਿੱਚ ਦਰਸਾਏ ਗਏ ਲੋਕ ਸਭਾ ਦੇ ਵੱਧ ਤੋਂ ਵੱਧ ਆਕਾਰ 552 ਮੈਂਬਰ ਹੋ ਸਕਦੇ ਹਨ। ਭਾਰਤ ਦੇ ਰਾਜਾਂ ਦੇ 530 ਮੈਂਬਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 20 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਜਨਸੰਖਿਆ ਦੀ ਨੁਮਾਇੰਦਗੀ ਕਰਦੇ ਹਨ ਅਤੇ 2 ਐਂਗਲੋ-ਇੰਡੀਅਨਜ਼ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।
ਚੋਣ ਹਲਕਿਆਂ ਦੀ ਹੱਦਬੰਦੀ
2002 ਦੇ ਹਲਕਾ ਹੱਦਬੰਦੀ ਐਕਟ Archived 2018-12-22 at the Wayback Machine. ਦੇ ਤਹਿਤ, ਭਾਰਤ ਦੇ ਹੱਦਬੰਦੀ ਕਮਿਸ਼ਨ ਨੇ ਸੰਸਦੀ ਚੋਣ ਖੇਤਰਾਂ, ਉਹਨਾਂ ਦੇ ਵਿੱਚ ਪੈਂਦੇ ਅਸੈਂਬਲੀ ਹਲਕਿਆਂ ਅਤੇ ਉਹਨਾਂ ਦੀ ਰਿਜ਼ਰਵੇਸ਼ਨ ਦੀ ਸਥਿਤੀ (ਕਿ ਕੀ ਇਹ ਅਨੁਸੂਚਿਤ ਜਾਤੀਆਂ ਲਈ ਰਿਜ਼ਰਵ ਹੈ, ਜਾਂ ਅਨੁਸੂਚਿਤ ਕਬੀਲਿਆਂ ਲਈ) ਨੂੰ ਦੁਬਾਰਾ ਪਰਿਭਾਸ਼ਿਤ ਕੀਤਾ ਹੈ। ਕਰਨਾਟਕ ਵਿਧਾਨ ਸਭਾ ਚੋਣ, 2008, ਜੋ ਕਿ ਮਈ 2008 ਵਿੱਚ ਹੋਈ ਸੀ, ਪਹਿਲੀ ਸਟੇਟ ਇਲੈਕਸ਼ਨ ਸੀ ਜੋ ਰਾਜਨੀਤਕ ਵਿਧਾਨਸਭਾ ਸੀਟਾਂ ਦੀ ਨਵੀਂ ਵੰਡ ਦੇ ਤਹਿਤ ਹੋਈ ਸੀ।[1] ਸਿੱਟੇ ਵਜੋਂ, ਸਭ ਵਿਧਾਨ ਸਭਾ ਚੋਣਾਂ ਜੋ 2008 ਵਿੱਚ ਹੋਈਆਂ, ਜਿਵੇਂ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼, ਦਿੱਲੀ ਐਨਸੀਟੀ, ਮਿਜ਼ੋਰਮ ਅਤੇ ਰਾਜਸਥਾਨ ਦੀਆਂ ਸਭ ਨਵੇਂ ਪਰਿਭਾਸ਼ਿਤ ਵਿਧਾਨ ਸਭਾ ਹਲਕਿਆਂ ਤੇ ਆਧਾਰਤ ਹਨ।[2]
ਭਾਰਤ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਤ੍ਰਿਪੁਰਾ
ਮੇਘਾਲਿਆ
ਮਨੀਪੁਰ
ਗੋਆ
ਅਰੁਣਾਚਲ ਪ੍ਰਦੇਸ਼
ਹਿਮਾਚਲ ਪ੍ਰਦੇਸ਼
ਉੱਤਰਾਖੰਡ
ਜੱਮੂ ਕਸ਼ਮੀਰ
ਦਿੱਲੀ
ਹਰਿਆਣਾ
ਛੱਤੀਸਗੜ
ਪੰਜਾਬ
ਝਾਰਖੰਡ
ਆਸਾਮ
ਕੇਰਲਾ
ਉੜੀਸਾ
ਆਂਧਰਾ ਪ੍ਰਦੇਸ਼
ਦੇਖੋ ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਉੱਤਰ ਪ੍ਰਦੇਸ਼
ਦੇਖੋ ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਮਹਾਰਾਸ਼ਟਰਾ
ਦੇਖੋ ਮਹਾਰਾਸ਼ਟਰਾ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਬਿਹਾਰ
ਦੇਖੋ ਬਿਹਾਰ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਰਾਜਸਥਾਨ
ਦੇਖੋ ਰਾਜਸਥਾਨ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਕਰਨਾਟਕਾ
ਦੇਖੋ ਕਰਨਾਟਕਾ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਗੁਜਰਾਤ
ਦੇਖੋ ਗੁਜਰਾਤ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਮੱਧ ਪ੍ਰਦੇਸ਼
ਦੇਖੋ ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਤਾਮਿਲਨਾਡੂ
ਦੇਖੋ ਤਾਮਿਲਨਾਡੂ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਪੱਛਮ ਬੰਗਾਲ
ਦੇਖੋ ਪੱਛਮ ਬੰਗਾਲ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਹਵਾਲੇ