ਵਰਤੋਂਕਾਰ ਗੱਲ-ਬਾਤ:Arash.mohie

ਜੀ ਆਇਆਂ ਨੂੰ Arash.mohie ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 14:52, 17 ਜੂਨ 2022 (UTC)[ਜਵਾਬ]

ਸਿਰਲੇਖਾਂ ਵਿੱਚ ਵਿੱਥ ਦੇਣ ਸਬੰਧੀ

ਸਤਿ ਸ੍ਰੀ ਅਕਾਲ ਅਰਸ਼

ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਤੁਸੀਂ ਜੋ ਕ੍ਰਿਕਟਰਾਂ ਦੇ ਲੇਖ ਬਣਾ ਰਹੇ ਹੋ ਉਨ੍ਹਾਂ ਦਾ ਸਿਰਲੇਖ ਸਿਮਰਜੀਤ ਸਿੰਘ(ਕ੍ਰਿਕਟਰ)‎ ਇਸ ਤਰ੍ਹਾਂ ਹੁੰਦਾ ਹੈ ਜਦਕਿ ਇਹ ਸਿਰਲੇਖ ਸਿਮਰਜੀਤ ਸਿੰਘ (ਕ੍ਰਿਕਟਰ)‎ ਹੋਣਾ ਚਾਹੀਦਾ ਹੈ। ਮੇਰੀ ਬੇਨਤੀ ਹੈ ਕਿ ਸਿੰਘ ਤੋਂ ਬਾਅਦ ਵਿੱਥ (space) ਜ਼ਰੂਰ ਦਿੱਤੀ ਜਾਵੇ। ਵਿਕੀਪੀਡਿਆ ਉੱਤੇ ਯੋਗਦਾਨ ਦੇਣ ਲਈ ਧੰਨਵਾਦ Jagseer S Sidhu (ਗੱਲ-ਬਾਤ) 08:55, 16 ਜੁਲਾਈ 2022 (UTC)[ਜਵਾਬ]

ਸਤਿ ਸ਼੍ਰੀ ਅਕਾਲ ਜੀ
ਠੀਕ ਆ ਬਾਈ ਜੀ ਅੱਗੇ ਤੋਂ ਧਿਆਨ ਨਾਲ ਕਰੂਗਾ Arash.mohie (ਗੱਲ-ਬਾਤ) 11:18, 16 ਜੁਲਾਈ 2022 (UTC)[ਜਵਾਬ]
ਜਿਹੜੇ ਹੋ ਚੁਕੇ ਨੇ ਉਹ ਕਿਸ ਤਰਾਂ ਠੀਕ ਹੋਣਗੇ? Arash.mohie (ਗੱਲ-ਬਾਤ) 11:22, 16 ਜੁਲਾਈ 2022 (UTC)[ਜਵਾਬ]
ਸਰੋਤ ਸੋਧੋ ਦੇ ਨਾਲ਼ ਇੱਕ ਤੀਰ ਜਿਹਾ ਆਇਕਨ ਹੁੰਦਾ। ਉੱਥੇ ਭੇਜੋ ਦੀ ਆਪਸ਼ਨ ਹੁੰਦੀ ਹੈ। ਉੱਥੇ ਜਾਕੇ ਠੀਕ ਕਰਦੋ ਜਾਂ ਮੈਨੂੰ 9876080108 'ਤੇ ਲਿੰਕ ਭੇਜ ਦਿਓ। Jagseer S Sidhu (ਗੱਲ-ਬਾਤ) 06:05, 18 ਜੁਲਾਈ 2022 (UTC)[ਜਵਾਬ]
ਭੇਜ ਦਿੱਤਾ ਜੀ Arash.mohie (ਗੱਲ-ਬਾਤ) 15:37, 18 ਜੁਲਾਈ 2022 (UTC)[ਜਵਾਬ]
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya