ਵਰਤੋਂਕਾਰ ਗੱਲ-ਬਾਤ:Lovepreet Singh sohnewala
-- New user message (ਗੱਲ-ਬਾਤ) 05:36, 21 ਮਈ 2024 (UTC) ਕਵਿਤਾਕਵਿਤਾ ਰਾਹੀਂ ਪੇਸ਼। Lovepreet Singh sohnewala (ਗੱਲ-ਬਾਤ) 06:03, 21 ਮਈ 2024 (UTC) ਕਵਿਤਾ,, ਪੰਜਾਬੀ ਸਾਹਿਤ ,, ਤੂੰ ਸਮਝਿਆ ਕਰ ਪੰਜ ਪਾਣੀਆਂ ਨੂੰ , ਤੂੰ ਪੜਿਆ ਕਰ ਪੰਜ ਬਾਣੀਆਂ ਨੂੰ , ਤੂੰ ਜਾਣਿਆਂ ਕਰ ਸਾਹਿਤਕ ਊੜੇ ਨੂੰ , ਤੂੰ ਜਾਣਿਆਂ ਕਰ ਇਤਿਹਾਸਿਕ ਜੂੜੇ ਨੂੰ , ਤੂੰ ਵਾਹਿਆ ਕਰ ਉਪਜਾਊ ਮਿੱਟੀਆਂ ਨੂੰ , ਤੂੰ ਖੋਲਿਆ ਕਰ ਕਬੂਤਰ ਚਿੱਠੀਆਂ ਨੂੰ , ਤੂੰ ਖੋਜਿਆ ਕਰ ਸ਼ਬਦਕੋਸ਼ ਕਿਤਾਬਾਂ ਨੂੰ , ਤੂੰ ਉਚਾਰਿਆ ਕਰ ਰਾਵੀ ਤੇ ਚਿਨਾਬਾਂ ਨੂੰ , ਤੂੰ ਰਾਹੀ ਬਣ ਮਾਝੇ ਮਾਲਵੇ ਦੋਆਬੇ ਦਾ , ਤੂੰ ਸਫ਼ਰ ਕਰ ਨੀਲੋ ਨਹਿਰ ਪੁਆਧੇ ਦਾ , ,, ਲਵਪ੍ਰੀਤ ਸਿੰਘ ਸੋਹਣੇਵਾਲਾ ,, ,, ਸ਼੍ਰੀ ਮੁਕਤਸਰ ਸਾਹਿਬ ,, Lovepreet Singh sohnewala (ਗੱਲ-ਬਾਤ) 06:04, 21 ਮਈ 2024 (UTC) |
Portal di Ensiklopedia Dunia