ਵਰਤੋਂਕਾਰ ਗੱਲ-ਬਾਤ:Naman Rao

ਜੀ ਆਇਆਂ ਨੂੰ Naman Rao ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 07:24, 2 ਜਨਵਰੀ 2023 (UTC)[ਜਵਾਬ]

ਫੈਮੀਨਿਜ਼ਮ ਐਂਡ ਫੋਕਲੋਰ 2023 ਬਾਰੇ

ਸਤਿ ਸ੍ਰੀ ਅਕਾਲ ਜੀ

ਫੈਮੀਨਿਜ਼ਮ ਐਂਡ ਫੋਕਲੋਰ 2023 ਵਿੱਚ ਯੋਗਦਾਨ ਦੇਣ ਲਈ ਧੰਨਵਾਦ। ਤੁਹਾਡੇ ਲੇਖਾਂ ਬਾਰੇ ਗੱਲ ਕਰਨੀ ਹੈ। ਕ੍ਰਿਪਾ ਕਰਕੇ ਮੈਨੂੰ 9876080108 ਉੱਤੇ ਸੰਪਰਕ ਕਰਨਾ ਜੀ Jagseer S Sidhu (ਗੱਲ-ਬਾਤ) 15:09, 15 ਮਾਰਚ 2023 (UTC)[ਜਵਾਬ]

Indic Technical Consultations 2024

ਪਿਆਰੇ ਸਾਥੀਓ,

ਇੰਡਿਕ ਮੀਡੀਆਵਿਕੀ ਡਿਵੈਲਪਰਸ ਯੂਜ਼ਰ ਗਰੁੱਪ ਵਿਕੀਮੀਡੀਆ ਪ੍ਰਾਜੈਕਟਾਂ ਵਿੱਚ ਯੋਗਦਾਨ ਦੇ ਦੌਰਾਨ ਵੱਖ-ਵੱਖ ਤਕਨੀਕੀ ਮੁੱਦਿਆਂ 'ਤੇ ਭਾਈਚਾਰਾ ਮੈਂਬਰਾਂ ਦੀਆਂ ਲੋੜਾਂ ਨੂੰ ਸਮਝਣ ਲਈ ਇੱਕ ਭਾਈਚਾਰਾ ਤਕਨੀਕੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸਦਾ ਉਦੇਸ਼ ਭਾਈਚਾਰਿਆਂ ਵਿੱਚ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਸਮਝਣਾ, ਆਮ ਸਮੱਸਿਆਵਾਂ ਨੂੰ ਸਮਝਣਾ ਅਤੇ ਭਵਿੱਖ ਦੀਆਂ ਤਕਨੀਕੀ ਵਿਕਾਸ ਗਤੀਵਿਧੀਆਂ ਨੂੰ ਸੁਚਾਰੂ ਬਣਾਉਣਾ ਹੈ।

ਇਸਦਾ ਪਹਿਲਾ ਕਦਮ ਇੱਕ ਸਰਵੇਖਣ ਹੈ ਜਿਸ ਵਿੱਚ ਤੁਸੀਂ ਆਪਣੀਆਂ ਮੁਸ਼ਕਿਲਾਂ ਅਤੇ ਸੁਝਾਅ ਦੇ ਸਕਦੇ ਹੋ। ਕਿਰਪਾ ਕਰਕੇ ਹੇਠ ਦਿੱਤੇ ਲਿੰਕ ਉੱਤੇ ਜਾ ਕੇ ਸਰਵੇਖਣ ਫਾਰਮ (ਕਿਸੇ ਵੀ ਭਾਸ਼ਾ ਵਿੱਚ) ਭਰੋ। https://docs.google.com/forms/d/e/1FAIpQLSfvVFtXWzSEL4YlUlxwIQm2s42Tcu1A9a_4uXWi2Q5jUpFZzw/viewform?usp=sf_link

ਇਸ ਦੀ ਆਖ਼ਰੀ ਮਿਤੀ 21 ਸਤੰਬਰ 2024 ਹੈ।

ਇਸ ਗਤੀਵਿਧੀ ਬਾਰੇ ਹੋਰ ਜਾਣਕਾਰੀ ਲਈ ਦੇਖੋ: https://w.wiki/AV78

ਇਹ ਸਰਵੇਖਣ {ਤੁਹਾਡੀ ਭਾਸ਼ਾ} ਵਿੱਚ ਪੜ੍ਹਨ ਲਈ ਵੀ ਮੌਜੂਦ ਹੈ।

ਤੁਸੀਂ ਇਸ ਸਰਵੇਖਣ ਨੂੰ ਇੱਕ ਤੋਂ ਵੱਧ ਵਾਰ ਵੀ ਭਰ ਸਕਦੇ ਹੋ ਜੇਕਰ ਤੁਸੀਂ ਕਈ ਮੁਸ਼ਕਿਲਾਂ ਜਾਂ ਸੁਝਾਅ ਦਰਜ ਕਰਨਾ ਚਾਹੁੰਦੇ ਹੋ।

ਤੁਹਾਡੇ ਯੋਗਦਾਨਾਂ ਲਈ ਧੰਨਵਾਦ!

MediaWiki message delivery (ਗੱਲ-ਬਾਤ) 13:33, 9 ਸਤੰਬਰ 2024 (UTC), ਇੰਡਿਕ ਮੀਡੀਆਵਿਕੀ ਡਿਵੈਲਪਰਸ ਦੀ ਤਰਫੋਂ[ਜਵਾਬ]

Wikipedia Asian Month 2024 Barnstar

Dear Naman Rao,

Thank you for joining us in celebrating the 10th year of Wikipedia Asian Month!
We truly appreciate your contributions, and we look forward to seeing more articles about Asia written in different languages.

We also hope you continue to participate each year!

Sincerely,
Wikipedia Asian Month User Group

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya