ਵਰਤੋਂਕਾਰ ਗੱਲ-ਬਾਤ:Paramjot Joga
-- New user message (ਗੱਲ-ਬਾਤ) 07:17, 1 ਮਈ 2023 (UTC) Indic Technical Consultations 2024ਪਿਆਰੇ ਸਾਥੀਓ, ਇੰਡਿਕ ਮੀਡੀਆਵਿਕੀ ਡਿਵੈਲਪਰਸ ਯੂਜ਼ਰ ਗਰੁੱਪ ਵਿਕੀਮੀਡੀਆ ਪ੍ਰਾਜੈਕਟਾਂ ਵਿੱਚ ਯੋਗਦਾਨ ਦੇ ਦੌਰਾਨ ਵੱਖ-ਵੱਖ ਤਕਨੀਕੀ ਮੁੱਦਿਆਂ 'ਤੇ ਭਾਈਚਾਰਾ ਮੈਂਬਰਾਂ ਦੀਆਂ ਲੋੜਾਂ ਨੂੰ ਸਮਝਣ ਲਈ ਇੱਕ ਭਾਈਚਾਰਾ ਤਕਨੀਕੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸਦਾ ਉਦੇਸ਼ ਭਾਈਚਾਰਿਆਂ ਵਿੱਚ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਸਮਝਣਾ, ਆਮ ਸਮੱਸਿਆਵਾਂ ਨੂੰ ਸਮਝਣਾ ਅਤੇ ਭਵਿੱਖ ਦੀਆਂ ਤਕਨੀਕੀ ਵਿਕਾਸ ਗਤੀਵਿਧੀਆਂ ਨੂੰ ਸੁਚਾਰੂ ਬਣਾਉਣਾ ਹੈ। ਇਸਦਾ ਪਹਿਲਾ ਕਦਮ ਇੱਕ ਸਰਵੇਖਣ ਹੈ ਜਿਸ ਵਿੱਚ ਤੁਸੀਂ ਆਪਣੀਆਂ ਮੁਸ਼ਕਿਲਾਂ ਅਤੇ ਸੁਝਾਅ ਦੇ ਸਕਦੇ ਹੋ। ਕਿਰਪਾ ਕਰਕੇ ਹੇਠ ਦਿੱਤੇ ਲਿੰਕ ਉੱਤੇ ਜਾ ਕੇ ਸਰਵੇਖਣ ਫਾਰਮ (ਕਿਸੇ ਵੀ ਭਾਸ਼ਾ ਵਿੱਚ) ਭਰੋ। https://docs.google.com/forms/d/e/1FAIpQLSfvVFtXWzSEL4YlUlxwIQm2s42Tcu1A9a_4uXWi2Q5jUpFZzw/viewform?usp=sf_link ਇਸ ਦੀ ਆਖ਼ਰੀ ਮਿਤੀ 21 ਸਤੰਬਰ 2024 ਹੈ। ਇਸ ਗਤੀਵਿਧੀ ਬਾਰੇ ਹੋਰ ਜਾਣਕਾਰੀ ਲਈ ਦੇਖੋ: https://w.wiki/AV78 ਇਹ ਸਰਵੇਖਣ {ਤੁਹਾਡੀ ਭਾਸ਼ਾ} ਵਿੱਚ ਪੜ੍ਹਨ ਲਈ ਵੀ ਮੌਜੂਦ ਹੈ। ਤੁਸੀਂ ਇਸ ਸਰਵੇਖਣ ਨੂੰ ਇੱਕ ਤੋਂ ਵੱਧ ਵਾਰ ਵੀ ਭਰ ਸਕਦੇ ਹੋ ਜੇਕਰ ਤੁਸੀਂ ਕਈ ਮੁਸ਼ਕਿਲਾਂ ਜਾਂ ਸੁਝਾਅ ਦਰਜ ਕਰਨਾ ਚਾਹੁੰਦੇ ਹੋ। ਤੁਹਾਡੇ ਯੋਗਦਾਨਾਂ ਲਈ ਧੰਨਵਾਦ! MediaWiki message delivery (ਗੱਲ-ਬਾਤ) 13:33, 9 ਸਤੰਬਰ 2024 (UTC), ਇੰਡਿਕ ਮੀਡੀਆਵਿਕੀ ਡਿਵੈਲਪਰਸ ਦੀ ਤਰਫੋਂ |
Portal di Ensiklopedia Dunia