ਵਰਤੋਂਕਾਰ ਗੱਲ-ਬਾਤ:Rajji patran
-- New user message (ਗੱਲ-ਬਾਤ) 14:05, 29 ਅਪਰੈਲ 2023 (UTC) ਰਾਜਾ ਰਸਾਲੂਰੱਜੀ ਜੀ, ਮੈਂ ਤੁਹਾਡਾ ਬਣਾਇਆ ਲੇਖ ਰਾਜਾ ਰਸਾਲੂ ਦੇਖਿਆ ਤੇ ਉਸ ਵਿੱਚ ਕੁਝ ਸੁਧਾਰ ਕੀਤਾ ਹੈ ਜਿਵੇਂ ਮੈਂ ਇਸ ਵਿੱਚੋਂ ਹਰਮਨ ਪਿਆਰਾ ਤੇ ਦਿਲਚਸਪ ਵਰਗੇ ਸ਼ਬਦ ਕੱਢੇ ਹਨ। ਅੰਗਰੇਜ਼ੀ ਵਿੱਚ ਇਹਨਾਂ ਸ਼ਬਦਾਂ ਨੂੰ peacock ਸ਼ਬਦ ਕਹਿੰਦੇ ਹਨ ਤੇ ਇੱਕ ਵਿਸ਼ਵਕੋਸ਼ ਵਿੱਚ ਇਹਨਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਅੰਗਰੇਜ਼ੀ ਵਿੱਚ ਇਸ ਬਾਰੇ ਪੜ੍ਹ ਸਕਦੇ ਹੋ: en:Wikipedia:Manual of Style/Words to watch। ਕੋਈ ਵੀ ਸਵਾਲ ਹੋਵੇ ਮੇਰੇ ਨਾਲ਼ ਸੰਪਰਕ ਕਰ ਸਕਦੇ ਹੋ। - Satdeep Gill (ਗੱਲ-ਬਾਤ) 13:02, 22 ਫ਼ਰਵਰੀ 2024 (UTC) |
Portal di Ensiklopedia Dunia