ਵਿਕਿਪੀਡਿਆ:ਬਰਾਦਰੀ ਪਿੜਇਸ ਵੱਲ ਮੋੜੋ: ਪੰਜਾਬੀ ਭਾਸ਼ਾ ਦਾ ਪਹਿਲਾ ਸਫਰਨਾਮਾਪੰਜਾਬੀ ਭਾਸ਼ਾ ਦਾ ਪਹਿਲਾ ਸਫਰਨਾਮਾ ਕਿਸੇ ਵੀ ਵਿਧਾ ਦੀ ਪਹਿਲੀ ਰਚਨਾ ਦੀ ਨਿਸ਼ਾਨਦੇਹੀ ਕਰਨ ਦਾ ਕਾਰਜ ਹਮੇਸ਼ਾ ਹੀ ਚੁਣੌਤੀਪੂਰਨ ਹੁੰਦਾ ਹੈ। ਵਖ-ਵਖ ਵਿਦਵਾਨ ਅਕਸਰ ਹੀ ਐਸੇ ਮੁੱਦਿਆਂ ਤੇ ਆਪਸ ਵਿਚ ਇਕ ਦੂਸਰੇ ਤੋਂ ਵਖਰਿਆ ਜਾਂਦੇ ਹਨ। ਪੰਜਾਬੀ ਭਾਸ਼ਾ ਦੇ ਪਹਿਲੇ ਸਫਰਨਾਮੇ ਬਾਰੇ ਵਿਦਵਾਨਾਂ ਵਿਚ ਜਿਨ੍ਹਾਂ ਰਚਨਾਵਾਂ ਦਾ ਜਿ਼ਕਰ ਚਲਦਾ ਰਿਹਾ ਹੈ ਹੈ ਉਨ੍ਹਾਂ ਵਿਚ ਮੁੱਖ ਤੌਰ ਤੇ ਲਾਲ ਸਿੰਘ ਕਮਲਾ ਅਕਾਲੀ ਦਾ 'ਮੇਰਾ ਵਲਾਇਤੀ ਸਫਰਨਾਮਾ', ਭਾਈ ਕਾਨ ਸਿੰਘ ਨਾਭਾ ਦੀਆਂ ਦੋ ਅਣਪ੍ਰਕਾਸਿ਼ਤ ਰਚਨਾਵਾਂ ਜਾਂ ਕਿਸੇ ਅਗਿਆਤ ਈਸਾਈ ਮਿਸ਼ਨਰੀ ਵਲੋਂ 'ਏਸ਼ੀਆ ਦੀ ਸੈਲ' ਰਚਨਾ ਸ਼ਾਮਲ ਹਨ। ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਅਤੇ ਡਾ. ਗੋਬਿੰਦ ਸਿੰਘ ਆਪਣੀ ਪੁਸਤਕ 'ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ' ਵਿਚ ਦਸਦੇ ਹਨ ਕਿ ਪਹਿਲਾਂ ਪੰਜਾਬੀ ਸਮਾਲੋਚਕਾਂ ਵਿਚ ਇਹੋ ਵਿਚਾਰ ਪ੍ਰਬਲ ਸੀ ਕਿ ਆਧੁਨਿਕ ਕਾਲ ਵਿਚ ਪੰਜਾਬੀ ਸਫ਼ਰਨਾਮਾ ਸਾਹਿਤ ਦਾ ਆਰੰਭ ਲਾਲ ਸਿੰਘ ਕਮਲਾ ਅਕਾਲੀ ਦੇ 'ਮੇਰਾ ਵਲਾਇਤੀ ਸਫਰਨਾਮਾ' ਨਾਲ ਹੁੰਦਾ ਹੈ, ਪਰ ਵਿਚਾਰ ਅਧੀਨ ਕਾਲ ਵਿਚ ਡਾ. ਰਛਪਾਲ ਕੌਰ ਦੀ ਖੋਜ ਨੇ ਭਾਈ ਕਾਨ ਸਿੰਘ ਦੇ ਦੋ ਅਪ੍ਰਕਾਸਿ਼ਤ ਸਫ਼ਰਨਾਮਿਆਂ ਨੂੰ ਸਾਹਮਣੇ ਲਿਆਂਦਾ ਹੈ। ਪਹਿਲਾ ਸਫ਼ਰਨਾਮਾ ਉਨ੍ਹਾਂ ਦੀ ਇੰਗਲਸਤਾਨ ਦੀ ਯਾਤਰਾ ਨਾਲ ਸੰਬੰਧਤ ਹੈ ਅਤੇ ਦੂਜਾ ਉਤਰੀ ਭਾਰਤ ਦੇ ਪਰਬਤ ਖੰਡ ਵਰਤਮਾਨ ਹਿਮਾਚਲ ਤੇ ਕਸ਼ਮੀਰ ਦੀ ਯਾਤਰਾ ਨਾਲ ਸੰਬੰਧਤ ਹੈ। ਇਸ ਖੋਜ ਨੂੰ ਚੁਣੌਤੀ ਉਦੋਂ ਮਿਲਦੀ ਹੈ ਜਦੋਂ ਨੌਜਵਾਨ ਆਲੋਚਕ ਪਰਮਜੀਤ ਸਿੰਘ (ਸੀਨੀਅਰ ਰੀਸਰਚ ਸਕਾਲਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਪੰਜਾਬੀ ਭਾਸ਼ਾ ਦਾ ਪਹਿਲਾ ਸਫਰਨਾਮਾ ਗਿਆਨੀ ਦਿੱਤ ਸਿੰਘ ਦੁਆਰਾ ਰਚਿਤ ਰਚਨਾ 'ਸਿੰਧ ਵਿਚ ਦੌਰਾ' (1889 ਈ.) ਨੂੰ ਮੰਨਿਆ ਜਾਣਾ ਚਾਹੀਦਾ ਹੈ। ਉਹ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਪੱਤ੍ਰਿਕਾ 'ਆਲੋਚਨਾ' (ਅੰਕ:230-231, ਜੁਲਾਈ-ਦਸੰਬਰ 2013, ਮੁੱਖ ਸੰਪਾਦਕ ਡਾ. ਅਨੂਪ ਸਿੰਘ, ਸੰਪਾਦਕ ਡਾ. ਸੁਰਜੀਤ ਸਿੰਘ) ਵਿਚਲੇ ਆਪਣੇ ਲੇਖ 'ਪੰਜਾਬੀ ਦਾ ਪਹਿਲਾ ਆਧੁਨਿਕ ਸਫਰਨਾਮਾ' ਵਿਚ ਕਿਸੇ ਵੀ ਵਿਧਾ ਦੇ ਇਤਿਹਾਸ ਜਾਣਨ ਲਈ ਵਰਤੀ ਜਾਂਦੀ ਰਵਾਇਤੀ ਪਹੁੰਚ ਨੂੰ ਨਕਾਰਦਾ ਹੋਇਆ ਸਫਰਨਾਮੇ ਦੇ ਪ੍ਰਸੰਗ ਵਿਚ ਬਹੁਤ ਸਾਰੀਆਂ ਪੁਖਤਾ ਦਲੀਲਾਂ ਸਿਰਜਦਾ ਇਸ ਸਿੱਟੇ ਤੇ ਪਹੁੰਚਦਾ ਹੈ ਕਿ ਪੰਜਾਬੀ ਭਾਸ਼ਾ ਦਾ ਪਹਿਲਾ ਸਫਰਨਾਮਾ 'ਸਿੰਧ ਵਿਚ ਦੌਰਾ' ਨੂੰ ਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਵਿਚ ਸਫਰਨਾਮਾ ਵਿਧਾ ਵਾਲੇ ਸਾਰੇ ਗੁਣ ਮੌਜੂਦ ਹਨ। ਉਸ ਅਨੁਸਾਰ 'ਸਿੰਧ ਵਿਚ ਦੌਰਾ' ਰਚਨਾ ਵਿਚ ਉਹ ਸਾਰੇ ਰਚਨਾ-ਤੱਤ ਮੌਜੂਦ ਹਨ ਜੋ ਕਿਸੇ ਰਚਨਾ ਨੂੰ ਸਫਰਨਾਮਾ ਬਣਾਉਂਦੇ ਹਨ। ਉਸ ਦੁਆਰਾ ਨਿਰਧਾਰਤ ਕੀਤੇ ਗਏ ਰਚਨਾ ਤੱਤ ਨਿਮਨ ਅਨੁਸਾਰ ਹਨ: 1. ਲੇਖਕ ਦੁਆਰਾ ਆਪਣੇ ਅਨੁਭਵ ਦੀ ਪੇਸ਼ਕਾਰੀ 2. ਤੱਥਾਂ ਤੇ ਅਧਾਰਿਤ ਘਟਨਾਵਾਂ ਦਾ ਬਿਆਨ 3. ਲੇਖਕਾਂ ਤੇ ਪਾਠਕਾਂ ਲਈ ਓਪਰੀ/ਅਣਜਾਣ ਥਾਂ ਬਾਰੇ ਸਫ਼ਰਨਾਮਾ ਲਿਖਣਾ ਉਹ ਰਵਾਇਤੀ ਪਹੁੰਚ ਦੁਆਰਾ ਸਿੱਧ ਕੀਤੀਆਂ ਕੁੱਝ ਹੋਰ ਰਚਨਾਵਾਂ ਜਿਵੇਂ ਕਿ ਲਾਲ ਸਿੰਘ ਕਮਲਾ ਅਕਾਲੀ ਦੀ ਰਚਨਾ 'ਮੇਰਾ ਵਲਾਇਤੀ ਸਫਰਨਾਮਾ', ਭਾਈ ਕਾਨ੍ਹ ਸਿੰਘ ਨਾਭਾ ਦੀਆਂ ਦੋ ਅਣਪ੍ਰਕਾਸਿ਼ਤ ਰਚਨਾਵਾਂ, ਈਸਾਈ ਮਿਸ਼ਨਰੀਆਂ ਦੁਆਰਾ ਰਚਿਤ 'ਏਸ਼ੀਆ ਦੇ ਸੈਲ' ਆਦਿ ਸਭ ਨੂੰ ਪੰਜਾਬੀ ਦਾ ਪਹਿਲਾ ਸਫ਼ਰਨਾਮਾ ਨਾ ਸਵੀਕਾਰਦਿਆਂ ਦਲੀਲਾਂ ਦੇ ਸਹਾਰੇ ਸਿੱਧ ਕਰਦਾ ਹੈ ਕਿ ਪੰਜਾਬੀ ਭਾਸ਼ਾ ਦਾ ਪਹਿਲਾ ਸਫਰਨਾਮਾ ਗਿਆਨੀ ਦਿੱਤ ਸਿੰਘ ਰਚਿਤ 'ਸਿੰਧ ਵਿਚ ਦੌਰਾ' ਨੂੰ ਹੀ ਮੰਨਿਆ ਜਾਣਾ ਚਾਹੀਦਾ ਹੈ। ਉਸ ਦਾ ਤਰਕ ਹੈ ਕਿ ਪੰਜਾਬੀ ਖੋਜ ਵਿਚ 1900 ਤੋਂ ਪਹਿਲਾਂ ਛਪਣ ਵਾਲੀਆਂ ਰਚਨਾਵਾਂ (ਭਾਵੇਂ ਉਹ ਸਪਤਾਹਿਕ ਅਖਬਾਰਾਂ ਵਿਚ ਜਾਂ ਟ੍ਰੈਕਟਾਂ ਦੇ ਰੂਪ ਵਿਚ ਛਪਦੀਆਂ ਹਨ) ਨੂੰ ਅਣਦੇਖਿਆ ਕਰ ਦਿੱਤਾ ਗਿਆ ਹੈ ਜਿਸ ਕਰ ਕੇ ਪੰਜਾਬੀ ਦੀਆਂ ਆਧੁਨਿਕ ਵਿਧਾਵਾਂ ਦੀਆਂ ਪਹਿਲੀਆਂ ਰਚਨਾਵਾਂ ਬਾਰੇ ਪ੍ਰਮਾਣਿਕ ਖੋਜ ਨਹੀਂ ਹੋ ਸਕੀ। 1900 ਈ. ਤੋਂ ਪਹਿਲਾਂ ਛਪਣ ਵਾਲੇ 'ਖਾਲਸਾ ਅਖ਼ਬਾਰ' ਵਿਚ ਸਿੰਧ ਸਫ਼ਰ ਨਾਲ ਸੰਬੰਧਤ ਇਹ ਸਫਰਨਾਮਾ ਛਪਿਆ ਸੀ। ਹਵਾਲੇ1. ਪਰਮਜੀਤ ਸਿੰਘ, ਪੰਜਾਬੀ ਦਾ ਪਹਿਲਾ ਆਧੁਨਿਕ ਸਫ਼ਰਨਾਮਾ, ਆਲੋਚਨਾ (ਪੱਤ੍ਰਿਕਾ), ਅੰਕ 230-231, ਜੁਲਾਈ-ਦਸੰਬਰ 2013, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ 2. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ, ਲਾਹੌਰ ਬੁਕ ਸ਼ਾਪ, ਲਾਹੌਰ, ਜੂਨ, 1943 3. ਸ਼ਮਸ਼ੇਰ ਸਿੰਘ ਅਸ਼ੋਕ, ਪ੍ਰਸਿੱਧ ਵਿਦਵਾਨ ਭਾਈ ਕਾਹਨ ਸਿੰਘ ਨਾਭਾ (ਸਚਿਤ੍ਰ ਜੀਵਨੀ), ਅਸ਼ੋਕ-ਪੁਸਤਕ ਮਾਲਾ, ਪਿੰਡ ਗੁਆਰਾ, ਜਿ਼ਲ੍ਹਾ ਸੰਗਰੂਰ, ਨਵੰਬਰ, 1966 4. ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ, ਪਟਿਆਲਾ Information related to ਵਿਕਿਪੀਡਿਆ:ਬਰਾਦਰੀ ਪਿੜLassina_Zerbo, 2014, Simanindo,_Samosir, Pelabuhan_Aqaba, Shaukat_Hussain, Mainz_University_of_Applied_Sciences, Vladimír_Špidla, The_Miserable_Mill, Virginia_Tech_shooting, Reunited_(song), 忍者に結婚は難しい, Lista_das_cidades_mais_populosas_do_Peru, 1958_in_Norway, James_Graham_(sport_shooter), Altesse_Royale, Benteng_pengintai, Independence_Day:_Resurgence, Miku_Nakano, Defesa_do_Século, ريم_حقيقي, FK_Leotar, Tumor_kelenjar_ludah, Артемида, Ikatan_Psikolog_Klinis_Indonesia, Flag_of_Sabah, La_Grande,_Oregon, SuperNews!, Koto_XI_Tarusan,_Pesisir_Selatan, Bellwald, Daftar_duta_besar_Kuwait_untuk_Indonesia, Crime_in_the_Philippines, Yoseph_M._Purba, Blitz_(company), إدارة_علاقات_العملاء, Garbarata, History_of_Chile, Lời_thú_nhận_của_Eva, Only_Love_(serial_TV), 1992_Labour_Party_deputy_leadership_election, White_Noise_(2005_film), O'Hara's_Battery Будяк_Юрій_Якович, Cabinet_of_Édouard_Adolphe_Mortier, List_of_species_used_in_bonsai, Lassie_(2014_TV_series), Città_di_Forlì_III_2022_-_Doppio, Bulgarian_Eastern_Orthodox_Diocese_of_the_USA,_Canada_and_Australia, Тейнінь_(провінція), Sary-Arka_Airport, Hubungan_luar_negeri_Kepulauan_Cook, Пояс_Тайхэйё, 104th_Regiment_Royal_Artillery, English_articles, Municipio_de_Des_Lacs, クリスティアン・ヒュルスマイヤー, Queensland_under-16_rugby_league_team, Stasiun_LRT_Jakabaring, AGM-86_ALCM, Roque_Santa_Cruz, Portal_web, Ghajini_(film_2008), 合気道, Two_Worlds_II, Miss_International_2008, Siti_Nurhaliza, Abdur_Razzaq, Проституция_в_Мексике, Angelia_Ong, Superman_&_Batman:_Generations, Daftar_duta_besar_Rwanda_untuk_Indonesia, Gülru_Necipoğlu, Epilobium_densifolium, Šibenik, Rangthylliang_1_root_bridge, جيمس_ثومسون, 対戦型格闘ゲーム, September_Hitam, Tajal_Chan_Ahk, Imamat_1, ديواونغ_تو_هيونغ, مقاطعة_مونرو_(إلينوي), Index_of_geology_articles, The_Broadway_Melody, Rocky_Rackat, Poleng, The_White_Devil, Metamorphosis, قائمة_أكبر_الشركات_الألمانية, Orlando_Gough, Maximum_Carnage, Avtryck_(tidning) Lassina_Zerbo, 2014, Simanindo,_Samosir, Pelabuhan_Aqaba, Shaukat_Hussain, Mainz_University_of_Applied_Sciences, Vladimír_Špidla, The_Miserable_Mill, Virginia_Tech_shooting, Reunited_(song), 忍者に結婚は難しい, Lista_das_cidades_mais_populosas_do_Peru, 1958_in_Norway, James_Graham_(sport_shooter), Altesse_Royale, Benteng_pengintai, Independence_Day:_Resurgence, Miku_Nakano, Defesa_do_Século, ريم_حقيقي, FK_Leotar, Tumor_kelenjar_ludah, Артемида, Ikatan_Psikolog_Klinis_Indonesia, Flag_of_Sabah, La_Grande,_Oregon, SuperNews!, Koto_XI_Tarusan,_Pesisir_Selatan, Bellwald, Daftar_duta_besar_Kuwait_untuk_Indonesia, Crime_in_the_Philippines, Yoseph_M._Purba, Blitz_(company), إدارة_علاقات_العملاء, Garbarata, History_of_Chile, Lời_thú_nhận_của_Eva, Only_Love_(serial_TV), 1992_Labour_Party_deputy_leadership_election, White_Noise_(2005_film), O'Hara's_Battery, Будяк_Юрій_Якович, Cabinet_of_Édouard_Adolphe_Mortier, List_of_species_used_in_bonsai, Lassie_(2014_TV_series), Città_di_Forlì_III_2022_-_Doppio, Bulgarian_Eastern_Orthodox_Diocese_of_the_USA,_Canada_and_Australia, Тейнінь_(провінція), Sary-Arka_Airport, Hubungan_luar_negeri_Kepulauan_Cook, Пояс_Тайхэйё, 104th_Regiment_Royal_Artillery, English_articles, Municipio_de_Des_Lacs, クリスティアン・ヒュルスマイヤー, Queensland_under-16_rugby_league_team, Stasiun_LRT_Jakabaring, AGM-86_ALCM, Roque_Santa_Cruz, Portal_web, Ghajini_(film_2008), 合気道, Two_Worlds_II, Miss_International_2008, Siti_Nurhaliza, Abdur_Razzaq, Проституция_в_Мексике, Angelia_Ong, Superman_&_Batman:_Generations, Daftar_duta_besar_Rwanda_untuk_Indonesia, Gülru_Necipoğlu, Epilobium_densifolium, Šibenik, Rangthylliang_1_root_bridge, جيمس_ثومسون, 対戦型格闘ゲーム, September_Hitam, Tajal_Chan_Ahk, Imamat_1, ديواونغ_تو_هيونغ, مقاطعة_مونرو_(إلينوي), Index_of_geology_articles, The_Broadway_Melody, Rocky_Rackat, Poleng, The_White_Devil, Metamorphosis, قائمة_أكبر_الشركات_الألمانية, Orlando_Gough, Maximum_Carnage, Avtryck_(tidning), Saint-Haon, Oxbow_(surfwear), راني_(شركة), tahun_2020, Mo,_Söderhamns_kommun, The_Joys_of_Yiddish, العلاقات_الأذربيجانية_الكندية, قائمة_البعثات_الدبلوماسية_في_سيراليون, 1998_North_Indian_Ocean_cyclone_season, Коврига,_Дмитрий_Романович, Faizal_Tahir, Лінія_M1_(Варшава), منطقة_قصر_الحكم, Mariano_II_d'Arborea, Stasiun_Situbondo, Civil_Code_of_Lower_Canada, Dunia_Barat, Corredor_Noreste, Gategylet_(Ringamåla_socken,_Blekinge), Tito_Vilanova, روبرتو_ألكيد_غارسيا, Bahasa_Bawean, Bela,_a_Feia, 咒術迴戰漫畫章節列表, Free_will_in_theology, Deutscher_Fernsehfunk, Makmur_H._A._P._K., مذبحة_تنس, 2018_Michigan_Secretary_of_State_election, Kota_Tangerang_Selatan, Nip_joint, Zoznam_zaniknutých_obcí_na_Slovensku, Dave_Strader, Bocicoiu_Mare, St_John,_Cornwall, Daftar_kecamatan_dan_kelurahan_di_Kabupaten_Katingan, بطولة_العالم_لسباق_الدراجات_على_الطريق_2018, Messages_(Apple), Five_Island_Harbour, بيئة_سياسية, Iglesia_de_San_Pedro_y_San_Pablo_(Ámsterdam), Chris_Carney, Denys_Finch_Hatton, Opera_Leśna, Leadership_of_the_United_States_Strategic_Command, San_José_Boxay, دار_الكتب_والوثائق_القومية_(مصر), عمر_بريسينو, Spoorlijn_Winterswijk_-_Zevenaar, Four_à_micro-ondes, تاريخ_منطقة_البحر_المتوسط, Upper_Common_Pits, مرشح_إيقاف_النطاق, Sawndip, Luka, The_Transfiguration_(film), Piala_Super_Rusia, لويزا_من_نابولي_وصقلية, Административно-территориальное_деление_Кадомского_района, Distrito_de_Renacimiento |
Portal di Ensiklopedia Dunia