ਵਿਕੀਪੀਡੀਆ:ਸੱਥਇਹ ਵੀ ਵੇਖੋ:
ਹੋਰ ਭਾਸ਼ਾਵਾਂ ਨਾਲ ਸੰਬੰਧਿਤ ਵਿਕੀਪੀਡੀਆ ਕੜੀਆਂ -
ਪੰਜਾਬੀ ਵਿਕੀਮੀਡੀਅਨਜ਼ 2025 ਦੀ ਸਲਾਨਾ ਯੋਜਨਾ ਅਤੇ ਫੈਮੀਨਿਜ਼ਮ ਅਤੇ ਫੋਕਲੋਰ 2025 ਲਈ ਆਫਲਾਈਨ ਮੀਟਿੰਗਸਤਿ ਸ੍ਰੀ ਅਕਾਲ ਜੀ, 2 ਮਾਰਚ 2025 ਨੂੰ ਪਟਿਆਲੇ ਇੱਕ ਆਫ਼ਲਾਈਨ ਮੀਟਿੰਗ ਰੱਖਣ ਦੀ ਯੋਜਨਾ ਬਣਾਈ ਗਈ ਹੈ। ਜਿਸ ਵਿੱਚ ਦੋ ਵਿਸ਼ੇ ਮੁੱਖ ਹੋਣਗੇ - ਪਹਿਲਾ ਤਾਂ ਫੈਮੀਨਿਜ਼ਮ ਅਤੇ ਫੋਕਲੋਰ 2025 ਕੱਲ੍ਹ 25 ਫ਼ਰਵਰੀ 2025 ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਹ 31 ਮਾਰਚ 2025 ਤੱਕ ਚੱਲੇਗਾ। ਦੂਜਾ ਆਪਣੀ ਪੰਜਾਬੀ ਵਿਕੀਮੀਡੀਅਨਜ਼ 2025 ਦੀ ਸਲਾਨਾ ਯੋਜਨਾ ਨੂੰ ਲੈਕੇ ਰਣਨੀਤੀ ਬਣਾਉਣ ਲਈ ਇਹ ਵੀ ਅਹਿਮ ਹੋਵੇਗੀ। ਇਸ ਮੀਟਿੰਗ ਵਿੱਚ ਵੱਧ ਤੋਂ ਵੱਧ ਪੰਜਾਬੀ ਵਿਕੀਮੀਡੀਅਨਜ਼ ਨੂੰ ਆਉਣ ਲਈ ਸੱਦਾ ਹੈ ਤਾਂ ਕਿ ਸਭਦੇ ਵਿਚਾਰਾਂ ਅਤੇ ਸਹਿਮਤੀ ਨਾਲ਼ ਭਵਿੱਖ ਦੀਆਂ ਗਤੀਵਿਧੀਆਂ ਨੂੰ ਲੈਕੇ ਯੋਜਨਾ ਬਣਾਈ ਜਾ ਸਕੇ। ਧੰਨਵਾਦ।
-- KuldeepBurjBhalaike (Talk) 07:06, 24 ਫ਼ਰਵਰੀ 2025 (UTC) ਪੰਜਾਬੀ ਕਮਿਊਨਿਟੀ ਕੋਆਰਡੀਨੇਟਰ ਲਈ ਅਰਜ਼ੀਆਂ ਦੀ ਮੰਗਸਤਿ ਸ੍ਰੀ ਅਕਾਲ ਜੀ, ਉਮੀਦ ਹੈ ਕਿ ਤੁਸੀਂ ਸਭ ਠੀਕ ਹੋਵੋਗੇ। ਪਿਛਲੇ ਸਾਲ, ਪੰਜਾਬੀ ਭਾਈਚਾਰੇ ਨੇ ਸਲਾਨਾ ਗ੍ਰਾਂਟ ਦੀ ਅਰਜ਼ੀ ਪਾਈ ਸੀ ਜਿਸ ਨੂੰ ਫਾਊਂਡੇਸ਼ਨ ਵਲੋਂ ਰਜ਼ਾਮੰਦੀ ਮਿਲ ਗਈ ਹੈ। ਉਸ ਪ੍ਰਾਪੋਜਲ ਵਿਚ, ਪੰਜਾਬੀ ਕਮਿਊਨਿਟੀ ਕੋਆਰਡੀਨੇਟਰ ਦੀ ਜ਼ਰੂਰਤ 'ਤੇ ਵੀ ਚਾਨਣਾ ਪਾਇਆ ਗਿਆ ਸੀ ਜਿਸ ਦੀ ਭਾਈਚਾਰੇ ਦੇ ਵਿਕਾਸ ਲਈ ਸਖ਼ਤ ਜ਼ਰੂਰਤ ਹੈ। ਇਸ ਲਈ, ਸਲਾਨਾ ਗਤੀਵਿਧੀਆਂ ਨੂੰ ਚੰਗੀ ਤਰ੍ਹਾਂ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬੀ ਕਮਿਊਨਿਟੀ ਕੋਆਰਡੀਨੇਟਰ ਦੀ ਪੋਸਟ ਨੂੰ ਓਪਨ ਕੀਤਾ ਜਾ ਰਿਹਾ ਹੈ। ਭਾਈਚਾਰੇ ਦੇ ਸਭ ਸਾਥੀਆਂ ਨੂੰ ਗੁਜਾਰਿਸ਼ ਹੈ ਜੋ ਵੀ ਚਾਹਵਾਨ ਸਾਥੀ ਭਾਈਚਾਰੇ ਦੀ ਜਿੰਮੇਵਾਰੀ ਲੈਣ ਵਿਚ ਰੁਚੀ ਰੱਖਦਾ ਹੈ, ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ। ਇਸ ਜੌਬ ਲਈ ਅਪਲਾਈ ਕਰਨ ਤੋਂ ਪਹਿਲਾਂ, ਐਪਲੀਕੈਂਟ ਨੂੰ ਯੋਗਤਾ ਅਤੇ ਲੋੜਾਂ ਨੂੰ ਜਾਣਨ ਲਈ ਇਸ ਦਸਤਾਵੇਜ਼ ਨੂੰ ਚੰਗੀ ਤਰ੍ਹਾਂ ਪੜਨ ਦੀ ਗੁਜਾਰਿਸ਼ ਹੈ ਜਿਸ ਨੂੰ ਪੜ੍ਹਨਾ ਲਾਜ਼ਮੀ ਹੈ। ਅਸਪਸ਼ਟ ਐਪਲੀਕੇਸ਼ਨਾਂ ਨੂੰ ਸਿੱਧੇ ਤੌਰ 'ਤੇ ਹੀ ਨਕਾਰ ਦਿੱਤਾ ਜਾਵੇਗਾ। ਤੁਸੀਂ ਆਪਣੀ ਐਪਲੀਕੇਸ਼ਨ ਨੂੰ ਦਸਤਾਵੇਜ਼ 'ਤੇ ਦਿੱਤੀ ਈਮੇਲ 'ਤੇ ਭੇਜ ਸਕਦੇ ਹੋ। ਕੋਈ ਵੀ ਸਵਾਲ ਲਈ ਤੁਸੀਂ ਮੈਨੂੰ ਕਾਲ, ਮੈਸੇਜ ਜਾਂ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ। ਨੋਟ: ਦਿਲਚਸਪੀ ਰੱਖਣ ਵਾਲੇ ਸਾਥੀ, ਆਉਂਦੇ ਐਤਵਾਰ, 9 ਮਾਰਚ, ਤੱਕ ਆਪਣੀਆਂ ਅਰਜ਼ੀਆਂ ਸਾਂਝੀਆਂ ਕਰ ਦੇਣ ਤਾਂ ਜੋ ਅਰਜ਼ੀਆਂ ਨੂੰ ਰਵਿਊ ਕਰਨ ਦਾ ਕੰਮ ਵੀ ਛੇਤੀ ਖ਼ਤਮ ਕਰ ਲਿਆ ਜਾਵੇ। ਸ਼ੁਕਰੀਆ --Nitesh Gill (ਗੱਲ-ਬਾਤ) 06:34, 2 ਮਾਰਚ 2025 (UTC) (ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਦੀ ਕੰਟੈਕਟ ਪਰਸਨ)
ਪੰਜਾਬੀ ਦਾ ਹਿੰਦੀਕਰਨ ਅਤੇ ਅੰਗਰੇਜ਼ੀਕਰਨਸਭ ਤੋਂ ਪਹਿਲਾਂ ਮਾਂ-ਬੋਲੀ ਪੰਜਾਬੀ ਲਈ ਤੁਹਾਡੇ ਸਮੇਂ ਅਤੇ ਯਤਨਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੇਰੀ ਉਮਰ ਲਗਭਗ 100 ਸਾਲ ਹੈ। ਜਦੋਂ ਮੈਂ ਜਵਾਨ ਸੀ ਤਾਂ ਭਾਰਤ ਦੀ ਵੰਡ ਹੋਈ, ਅਸੀਂ "ਪੰਜਾਬੀ ਸੂਬਾ" ਮੰਗਿਆ। ਫਿਰ ਹਿੰਦ ਸਰਕਾਰ ਨੇ ਪੰਜਾਬੀ ਦੇ ਹਿੰਦੀਕਰਨ ਲਈ ਇੱਕ ਲਹਿਰ ਸ਼ੁਰੂ ਕੀਤੀ। ਉਸ ਸਮੇਂ ਇਹ ਵੱਡੀ ਖ਼ਬਰ ਸੀ ਕਿ ਹਿੰਦ ਸਰਕਾਰ ਸ਼ਬਦਕੋਸ਼ਾਂ ਦੇ ਹਿੰਦੀਕਰਨ ਲਈ ਬਹੁਤ ਪੈਸਾ ਦੇ ਰਹੀ ਸੀ, ਪ੍ਰੋਫੈਸਰਾਂ ਨੂੰ ਪੰਜਾਬੀ ਦੀ ਬਜਾਏ ਹਿੰਦੀ ਵਰਤਣ ਲਈ ਪੈਸੇ ਦੇ ਰਹੀ ਸੀ। 3 ਪੀੜ੍ਹੀਆਂ ਬਾਅਦ ਹੁਣ ਤੁਸੀਂ ਸਾਰੇ "ਚੱੜਦੇ ਪੰਜਾਬ" ਵਿੱਚ ਹਿੰਦੀ ਦੇ ਸ਼ਬਦ ਜ਼ਿਆਦਾ ਵਰਤਦੇ ਹੋ ਅਤੇ ਪੰਜਾਬੀ ਸ਼ਬਦਾਂ ਤੋਂ ਜਾਣੂ ਨਹੀਂ ਹੋ। ਜੋ ਪੰਜਾਬੀ ਨੂੰ ਪਿਆਰ ਕਰਦੇ ਹਨ ਉਨ੍ਹਾਂ ਲਈ ਸ਼ਰਮ ਦੀ ਗੱਲ ਐ, ਹਿੰਦ ਸਰਕਾਰ 70 ਸਾਲਾਂ ਬਾਅਦ ਜਿੱਤ ਗਈ ਐ। ਤੁਹਾਡੀਆਂ ਪੀੜ੍ਹੀਆਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਤੁਸੀਂ ਸਾਰੇ ਆਪਣੀ ਮਾਂ ਬੋਲੀ ਦਾ ਹਿੰਦੀਕਰਨ ਕਰ ਰਹੇ ਹੋ। ਗੂਗਲ ਉਲਥਾ ਤੁਹਾਨੂੰ ਹਿੰਦੀ/ਅੰਗਰੇਜ਼ੀ ਸ਼ਬਦ ਦਿੰਦਾ ਐ, ਉਲਥੇਕਾਰ ਵਜੋਂ ਤੁਹਾਡਾ ਕੰਮ ਹੈ ਕਿ ਤੁਸੀਂ ਪੰਜਾਬੀ ਨੂੰ ਹਿੰਦੀਕਰਨ ਦੀ ਇਸ ਧੱਕੇਸ਼ਾਹੀ ਤੋਂ ਬਚਾਓ। ਹੇਠਾਂ ਦਿੱਤੀਆਂ ਕੁਝ ਉਦਾਹਰਣਾਂ: ਅਸੀਂ ਪੰਜਾਬੀ ਵਿੱਚ -ਐ- ਵਰਤਦੇ ਹਾਂ ਪਰ ਹੂਣ ਹਿੰਦੀ -ਹੈ- ਦੀ ਵਰਤੋਂ ਕਰ ਰਹੇ ਹਾਂ Translate- ਉਲਥਾ (ਪੰਜਾਬੀ), ਅਨੁਵਾਦ (ਹਿੰਦੀ), ਤਰਜਮਾ (ਉਰਦੂ) page/pages- ਵਰਕਾ (ਪੰਜਾਬੀ), ਪੰਨਾ (ਹਿੰਦੀ), ਸਫ਼ਾ (ਉਰਦੂ) again- ਮੁੜ (ਪੰਜਾਬੀ), ਦੁਬਾਰਾ (ਹਿੰਦੀ), ਦੁਬਾਰਾ (ਉਰਦੂ) clipboard- ਚੂੰਢੀ-ਤਖਤੀ (ਪੰਜਾਬੀ), ਕਲਿੱਪਬੋਰਡ (ਅੰਗਰੇਜ਼ੀ) configuration- ਬਣਤਰ (ਪੰਜਾਬੀ), ਸੰਰਚਨਾ (ਹਿੰਦੀ) description- ਵੇਰਵਾ (ਪੰਜਾਬੀ), ਵਰਣਨ (ਹਿੰਦੀ) edit- ਸੋਧ (ਪੰਜਾਬੀ), ਸੰਪਾਦਿਤ (ਹਿੰਦੀ), ਸੰਪਾਦਿਤ (ਉਰਦੂ) experience- ਤਜਰਬਾ (ਪੰਜਾਬੀ), ਅਨੁਭਵ (ਹਿੰਦੀ), ਅਨੁਭਵ (ਉਰਦੂ) expiry- ਮਿਆਦ-ਪੁੱਗਣੀ (ਪੰਜਾਬੀ) gadget- ਜੰਤਰ (ਪੰਜਾਬੀ), ਗੈਜੇਟ (ਅੰਗਰੇਜ਼ੀ) import- ਦਰਾਮਦ (ਪੰਜਾਬੀ), ਆਯਾਤ (ਹਿੰਦੀ) export- ਬਰਾਮਦ (ਪੰਜਾਬੀ), ਨਿਰਯਾਤ (ਹਿੰਦੀ) language- ਬੋਲੀ (ਪੰਜਾਬੀ), ਭਾਸ਼ਾ (ਹਿੰਦੀ) mark- ਨਿਸ਼ਾਨ (ਪੰਜਾਬੀ), ਚਿੰਨ੍ਹ (ਹਿੰਦੀ) optional- ਚੋਣਵਾਂ (ਪੰਜਾਬੀ), ਵਿਕਲਪਿਕ (ਹਿੰਦੀ) session- ਅਜਲਾਸ / ਕਾਰਜਕਾਲ (ਪੰਜਾਬੀ), ਸੈਸ਼ਨ (ਅੰਗਰੇਜ਼ੀ) translator- ਉਲਥੇਕਾਰ (ਪੰਜਾਬੀ), ਅਨੁਵਾਦਕ (ਹਿੰਦੀ), ਤਰਜਮੇਕਾਰ (ਉਰਦੂ)
ਕਿਰਪਾ ਕਰਕੇ ਲਿਖਣ ਦੌਰਾਨ ਹੋਈਆਂ ਗਲਤੀਆਂ ਲਈ ਮੈਨੂੰ ਮੁਆਫ਼ ਕਰਨਾ ਕਿਉਂਕਿ ਬੁਢੇਪੇ ਵਿੱਚ ਲਿਖਣਾ ਔਖਾ ਐ। ਉਲਥਾਕਾਰ (ਗੱਲ-ਬਾਤ) 16:21, 6 ਮਾਰਚ 2025 (UTC)
ਰੀਡਿੰਗ ਵਿਕੀਪੀਡੀਆ ਇਨ ਦੀ ਕਲਾਸ ਰੂਮ ਫੋਰ ਗਰੈਜੂਏਟ ਸਟੂਡੈਂਟਸ -ਟ੍ਰੇਨਿੰਗ ਪ੍ਰੋਗਰਾਮਸਤਿ ਸ੍ਰੀ ਅਕਾਲ ਜੀ, 9 ਮਾਰਚ 2025 ਨੂੰ ਰੀਡਿੰਗ ਵਿਕੀਪੀਡੀਆ ਇਨ ਦੀ ਕਲਾਸ ਰੂਮ ਟ੍ਰੇਨਿੰਗ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਟ੍ਰੇਨਿੰਗ ਕੋਰਸ ਢਾਈ ਮਹੀਨਿਆਂ ਦਾ ਹੈ ਜਿਸ ਦਾ ਸਮੇਂ ਸਿਰ ਅਪਡੇਟ ਦਿੱਤਾ ਜਾਏਗਾ । ਅਗਰ ਇਸ ਬਾਰੇ ਕਿਸੇ ਦਾ ਕੋਈ ਸਵਾਲ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ। FromPunjab (ਗੱਲ-ਬਾਤ) 06:20, 7 ਮਾਰਚ 2025 (UTC) Universal Code of Conduct annual review: proposed changes are available for commentMy apologies for writing in English. ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ. I am writing to you to let you know that proposed changes to the Universal Code of Conduct (UCoC) Enforcement Guidelines and Universal Code of Conduct Coordinating Committee (U4C) Charter are open for review. You can provide feedback on suggested changes through the end of day on Tuesday, 18 March 2025. This is the second step in the annual review process, the final step will be community voting on the proposed changes. Read more information and find relevant links about the process on the UCoC annual review page on Meta. The Universal Code of Conduct Coordinating Committee (U4C) is a global group dedicated to providing an equitable and consistent implementation of the UCoC. This annual review was planned and implemented by the U4C. For more information and the responsibilities of the U4C, you may review the U4C Charter. Please share this information with other members in your community wherever else might be appropriate. -- In cooperation with the U4C, Keegan (WMF) 18:51, 7 ਮਾਰਚ 2025 (UTC) Wiki names and descriptions in Panjabi![]() Too many Wiki pages have different names or descriptions. So, I tried to standardize Wiki names and description in Panjabi, Let me know if I am doing it wrong, or it needs correction. I appreciate your helps and feedback. ਬਹੁਤ ਸਾਰੇ ਵਿਕੀ ਵਰਕਿਆਂ ਦੇ ਵੱਖੋ-ਵੱਖਰੇ ਨਾਂ ਜਾਂ ਵੇਰਵੇ ਹਨ। ਇਸ ਲਈ, ਮੈਂ ਵਿਕੀ ਦੇ ਨਾਵਾਂ ਅਤੇ ਵੇਰਵੇਆਂ ਨੂੰ ਪੰਜਾਬੀ ਵਿੱਚ ਮਿਆਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜੇ ਮੈਂ ਇਹ ਗਲਤ ਕਰ ਰਿਹਾ ਹਾਂ, ਜਾਂ ਇਸਨੂੰ ਸੁਧਾਰਨ ਦੀ ਲੋੜ ਹੈ ਤਾਂ ਮੈਨੂੰ ਦੱਸੋ। ਮੈਂ ਤੁਹਾਡੀ ਮਦਦ ਅਤੇ ਸੁਝਾਵਾਂ ਦਾ ਸਤਿਕਾਰ ਕਰਦਾ ਹਾਂ। I don't know where to save it, if someone wants code, I will happily give it and you can save it where ever you want. Thanks, appriciate you all. Cabal11 (ਗੱਲ-ਬਾਤ) 02:12, 12 ਮਾਰਚ 2025 (UTC) An improved dashboard for the Content Translation toolHello Wikipedians, Apologies as this message is not in your language, ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ. The Language and Product Localization team has improved the Content Translation dashboard to create a consistent experience for all contributors using mobile and desktop devices. The improved translation dashboard allows all logged-in users of the tool to enjoy a consistent experience regardless of their type of device. With a harmonized experience, logged-in desktop users now have access to the capabilities shown in the image below. ![]() ![]() We will implement this improvement on your wiki on Monday, March 17th, 2025 and remove the current dashboard by May 2025. Please reach out with any questions concerning the dashboard in this thread. Thank you! On behalf of the Language and Product Localization team. UOzurumba (WMF) 02:56, 13 ਮਾਰਚ 2025 (UTC) Your wiki will be in read-only soonRead this message in another language • ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ The Wikimedia Foundation will switch the traffic between its data centers. This will make sure that Wikipedia and the other Wikimedia wikis can stay online even after a disaster. All traffic will switch on 19 March. The switch will start at 14:00 UTC. Unfortunately, because of some limitations in MediaWiki, all editing must stop while the switch is made. We apologize for this disruption, and we are working to minimize it in the future. A banner will be displayed on all wikis 30 minutes before this operation happens. This banner will remain visible until the end of the operation. You will be able to read, but not edit, all wikis for a short period of time.
Other effects:
This project may be postponed if necessary. You can read the schedule at wikitech.wikimedia.org. Any changes will be announced in the schedule. Please share this information with your community.MediaWiki message delivery 23:15, 14 ਮਾਰਚ 2025 (UTC) Phased deployment of the CampaignEvents extension across various WikipediasNamaste! Firstly, apologies for posting this message in a different language! I am writing on behalf of the Campaigns product team who are planning a global deployment of the CampaignEvents extension to all Wikipedias, starting with a small batch in April 2025. Punjabi Wikipedia is one of the wikis proposed for this phase! This extension is designed to help organizers plan and manage events, wikiprojects, and other on-wiki collaborations. Also making these events/wikiprojects more discoverable. You can find out more here on the FAQs page. The three main features of this extension are:
Please Note: This extension comes with a new user right called "Event Organizer," which will be managed by the administrators of Punjabi Wikipedia, allowing the admins to decide when and how the extension tools are used on the wikis. Once released, the organizer-facing tools (Event Registration and Invitation Lists) can only be used if someone is granted the Event-Organizer right, managed by the admins. The extension is already on some wikis,e.g Meta, Wikidata, English Wikipedia (see full list). Check out the phased deployment plan and share your thoughts by March 31, 2025. Dear Admins, your feedback and thoughts are especially important because this extension includes a new user right called "Event Organizer," which will be managed by you. Once you take a look at the details above and on the linked pages, we suggest drafting a community policy outlining criteria for granting this right on Punjabi Wikipedia. Check out Meta:Event_organizers and Wikidata:Event_organizers to see examples. For further enquiries, feel free to contact us via the talkpage, or email rasharma@wikimedia.org. --RASharma (WMF) (ਗੱਲ-ਬਾਤ) 09:55, 21 ਮਾਰਚ 2025 (UTC) Final proposed modifications to the Universal Code of Conduct Enforcement Guidelines and U4C Charter now postedThe proposed modifications to the Universal Code of Conduct Enforcement Guidelines and the U4C Charter are now on Meta-wiki for community notice in advance of the voting period. This final draft was developed from the previous two rounds of community review. Community members will be able to vote on these modifications starting on 17 April 2025. The vote will close on 1 May 2025, and results will be announced no later than 12 May 2025. The U4C election period, starting with a call for candidates, will open immediately following the announcement of the review results. More information will be posted on the wiki page for the election soon. Please be advised that this process will require more messages to be sent here over the next two months. The Universal Code of Conduct Coordinating Committee (U4C) is a global group dedicated to providing an equitable and consistent implementation of the UCoC. This annual review was planned and implemented by the U4C. For more information and the responsibilities of the U4C, you may review the U4C Charter. Please share this message with members of your community so they can participate as well. -- In cooperation with the U4C, Keegan (WMF) (talk) 02:04, 4 ਅਪਰੈਲ 2025 (UTC) Editing contest about NorwayHello! Please excuse me from writing in English. If this post should be posted on a different page instead, please feel free to move it (or tell me to move it). I am Jon Harald Søby from the Norwegian Wikimedia chapter, Wikimedia Norge. During the month of April, we are holding an editing contest about India on the Wikipedias in Norwegian Bokmål, Norwegian Nynorsk, Northern Sámi and Inari Sámi̩, and we had the idea to also organize an "inverse" contest where contributors to Indian-language Wikipedias can write about Norway and Sápmi. Therefore, I would like to invite interested participants from the Punjabi-language Wikipedia (it doesn't matter if you're from India or not) to join the contest by visiting this page in the Norwegian Bokmål Wikipedia and following the instructions that are there. Hope to see you there! Jon Harald Søby (WMNO) (ਗੱਲ-ਬਾਤ) 09:10, 4 ਅਪਰੈਲ 2025 (UTC)
Invitation for the next South Asia Open Community Call (SAOCC) with a focus on WMF's Annual Plans (27th April, 2025)Dear All, The South Asia Open Community Call (SAOCC) is a monthly call where South Asian communities come together to participate, share community activities, receive important updates and ask questions in the moderated discussions. The next SAOCC is scheduled for 27th April, 6:00 PM-7:00 PM (1230-1330 UTC) and will have a section with representatives from WMF who will be sharing more about their Annual Plans for the next year, in addition to Open Community Updates. We request you all to please attend the call and you can find the joining details here. Thank you! MediaWiki message delivery (ਗੱਲ-ਬਾਤ) 08:25, 14 ਅਪਰੈਲ 2025 (UTC) Ukraine's Cultural Diplomacy Month 2025: Invitation![]() ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ Hello, dear Wikipedians! Wikimedia Ukraine, in cooperation with the MFA of Ukraine and Ukrainian Institute, has launched the fifth edition of writing challenge "Ukraine's Cultural Diplomacy Month", which lasts from 14th April until 16th May 2025. The campaign is dedicated to famous Ukrainian artists of cinema, music, literature, architecture, design, and cultural phenomena of Ukraine that are now part of world heritage. We accept contributions in every language! The most active contesters will receive prizes. If you are interested in coordinating long-term community engagement for the campaign and becoming a local ambassador, we would love to hear from you! Please let us know your interest.
We invite you to take part and help us improve the coverage of Ukrainian culture on Wikipedia in your language! Also, we plan to set up a banner to notify users of the possibility to participate in such a challenge! OlesiaLukaniuk (WMUA) (talk) 16:11, 16 ਅਪਰੈਲ 2025 (UTC) Vote now on the revised UCoC Enforcement Guidelines and U4C CharterThe voting period for the revisions to the Universal Code of Conduct Enforcement Guidelines ("UCoC EG") and the UCoC's Coordinating Committee Charter is open now through the end of 1 May (UTC) (find in your time zone). Read the information on how to participate and read over the proposal before voting on the UCoC page on Meta-wiki. The Universal Code of Conduct Coordinating Committee (U4C) is a global group dedicated to providing an equitable and consistent implementation of the UCoC. This annual review of the EG and Charter was planned and implemented by the U4C. Further information will be provided in the coming months about the review of the UCoC itself. For more information and the responsibilities of the U4C, you may review the U4C Charter. Please share this message with members of your community so they can participate as well. In cooperation with the U4C -- Keegan (WMF) (talk) 00:34, 17 ਅਪਰੈਲ 2025 (UTC) Sub-referencing: User testing![]() Apologies for writing in English, please help us by providing a translation below Hi I’m Johannes from Wikimedia Deutschland's Technical Wishes team. We are making great strides with the new sub-referencing feature and we’d love to invite you to take part in two activities to help us move this work further:
We plan to bring this feature to Wikimedia wikis later this year. We’ll reach out to wikis for piloting in time for deployments. Creators and maintainers of reference-related tools and templates will be contacted beforehand as well. Thank you very much for your support and encouragement so far in helping bring this feature to life!Johannes Richter (WMDE) (talk) 15:03, 28 ਅਪਰੈਲ 2025 (UTC) Vote on proposed modifications to the UCoC Enforcement Guidelines and U4C CharterThe voting period for the revisions to the Universal Code of Conduct Enforcement Guidelines and U4C Charter closes on 1 May 2025 at 23:59 UTC (find in your time zone). Read the information on how to participate and read over the proposal before voting on the UCoC page on Meta-wiki. The Universal Code of Conduct Coordinating Committee (U4C) is a global group dedicated to providing an equitable and consistent implementation of the UCoC. This annual review was planned and implemented by the U4C. For more information and the responsibilities of the U4C, you may review the U4C Charter. Please share this message with members of your community in your language, as appropriate, so they can participate as well. In cooperation with the U4C -- We will be enabling the new Charts extension on your wiki soon!(Apologies for posting in English) Hi all! We have good news to share regarding the ongoing problem with graphs and charts affecting all wikis that use them. As you probably know, the old Graph extension was disabled in 2023 due to security reasons. We’ve worked in these two years to find a solution that could replace the old extension, and provide a safer and better solution to users who wanted to showcase graphs and charts in their articles. We therefore developed the Charts extension, which will be replacing the old Graph extension and potentially also the EasyTimeline extension. After successfully deploying the extension on Italian, Swedish, and Hebrew Wikipedia, as well as on MediaWiki.org, as part of a pilot phase, we are now happy to announce that we are moving forward with the next phase of deployment, which will also include your wiki. The deployment will happen in batches, and will start from May 6. Please, consult our page on MediaWiki.org to discover when the new Charts extension will be deployed on your wiki. You can also consult the documentation about the extension on MediaWiki.org. If you have questions, need clarifications, or just want to express your opinion about it, please refer to the project’s talk page on Mediawiki.org, or ping me directly under this thread. If you encounter issues using Charts once it gets enabled on your wiki, please report it on the talk page or at Phabricator. Thank you in advance! -- User:Sannita (WMF) (talk) 15:08, 6 ਮਈ 2025 (UTC) Call for Candidates for the Universal Code of Conduct Coordinating Committee (U4C)The results of voting on the Universal Code of Conduct Enforcement Guidelines and Universal Code of Conduct Coordinating Committee (U4C) Charter is available on Meta-wiki. You may now submit your candidacy to serve on the U4C through 29 May 2025 at 12:00 UTC. Information about eligibility, process, and the timeline are on Meta-wiki. Voting on candidates will open on 1 June 2025 and run for two weeks, closing on 15 June 2025 at 12:00 UTC. If you have any questions, you can ask on the discussion page for the election. -- in cooperation with the U4C,Keegan (WMF) (ਗੱਲ-ਬਾਤ) 22:07, 15 ਮਈ 2025 (UTC) RfC ongoing regarding Abstract Wikipedia (and your project)(Apologies for posting in English, if this is not your first language) Hello all! We opened a discussion on Meta about a very delicate issue for the development of Abstract Wikipedia: where to store the abstract content that will be developed through functions from Wikifunctions and data from Wikidata. Since some of the hypothesis involve your project, we wanted to hear your thoughts too. We want to make the decision process clear: we do not yet know which option we want to use, which is why we are consulting here. We will take the arguments from the Wikimedia communities into account, and we want to consult with the different communities and hear arguments that will help us with the decision. The decision will be made and communicated after the consultation period by the Foundation. You can read the various hypothesis and have your say at Abstract Wikipedia/Location of Abstract Content. Thank you in advance! -- Sannita (WMF) (ਗੱਲ-ਬਾਤ) 15:27, 22 ਮਈ 2025 (UTC) Wikimedia Foundation Board of Trustees 2025 Selection & Call for QuestionsDear all, This year, the term of 2 (two) Community- and Affiliate-selected Trustees on the Wikimedia Foundation Board of Trustees will come to an end [1]. The Board invites the whole movement to participate in this year’s selection process and vote to fill those seats. The Elections Committee will oversee this process with support from Foundation staff [2]. The Governance Committee, composed of trustees who are not candidates in the 2025 community-and-affiliate-selected trustee selection process (Raju Narisetti, Shani Evenstein Sigalov, Lorenzo Losa, Kathy Collins, Victoria Doronina and Esra’a Al Shafei) [3], is tasked with providing Board oversight for the 2025 trustee selection process and for keeping the Board informed. More details on the roles of the Elections Committee, Board, and staff are here [4]. Here are the key planned dates:
Learn more about the 2025 selection process - including the detailed timeline, the candidacy process, the campaign rules, and the voter eligibility criteria - on this Meta-wiki page [link]. Call for Questions In each selection process, the community has the opportunity to submit questions for the Board of Trustees candidates to answer. The Election Committee selects questions from the list developed by the community for the candidates to answer. Candidates must answer all the required questions in the application in order to be eligible; otherwise their application will be disqualified. This year, the Election Committee will select 5 questions for the candidates to answer. The selected questions may be a combination of what’s been submitted from the community, if they’re alike or related. [link] Election Volunteers Another way to be involved with the 2025 selection process is to be an Election Volunteer. Election Volunteers are a bridge between the Elections Committee and their respective community. They help ensure their community is represented and mobilize them to vote. Learn more about the program and how to join on this Meta-wiki page [link]. Thank you! [1] https://meta.wikimedia.org/wiki/Wikimedia_Foundation_elections/2022/Results [2] https://foundation.wikimedia.org/wiki/Committee:Elections_Committee_Charter [3] https://foundation.wikimedia.org/wiki/Resolution:Committee_Membership,_December_2024 [4] https://meta.wikimedia.org/wiki/Wikimedia_Foundation_elections_committee/Roles [5] https://meta.wikimedia.org/wiki/Wikimedia_Foundation_elections/2025/FAQ [6] https://meta.wikimedia.org/wiki/Wikimedia_Foundation_elections/2025/Questions_for_candidates Best regards, Victoria Doronina Board Liaison to the Elections Committee Governance Committee MediaWiki message delivery (ਗੱਲ-ਬਾਤ) 03:07, 28 ਮਈ 2025 (UTC) |
Portal di Ensiklopedia Dunia