ਵਿਲੀਅਮ ਹੈਨਰੀ ਹੈਰੀਸਨ
ਵਿਲੀਅਮ ਹੈਨਰੀ ਹੈਰੀਸਨ (9 ਫਰਵਰੀ, 1773-4 ਅਪਰੈਲ, 1841)ਦਾ ਜਨਮ ਬਰਕਲੇ ਵਿਖੇ ਹੋਇਆ। ਉਹਨਾਂ ਨੇ ਆਪਣੀ ਪੜ੍ਹਾਈ ਹੈਂਮਪਡਨ ਸਿਡਲੀ ਕਾਲਜ ਵਿਖੇ ਅਤੇ ਰਿਚਮੈਂਡ ਵਿਖੇ ਮੈਡੀਸਨ ਦੀ ਪੜ੍ਹਾਈ ਕੀਤੀ। ਆਪ ਨੇ ਕਿਸਾਨੀ ਵਰਗ 'ਚੋਂ ਜਨਮ ਲਿਆ।[1] ਲੜਾਈਇੰਡੀਆਨਾ ਵਿਰੁੱਧ ਮੁਹਿੰਮ ਵਿਚ, ਫਾਲਨ ਟਿੰਬਰਜ ਦੀ ਲੜਾਈ ਸਮੇਂ ਹੈਰੀਸਨ ਨੇ ਜਨਰਲ 'ਮੈਡ ਐਨਥਨੀ' ਵੇਅਨ ਦੇ ਕੈਂਪ ਵਿੱਚ ਮੁੱਖ ਸੇਵਾ ਨਿਭਾਈ। ਆਪ ਇੱਕ ਮਹਾਨ ਫੌਜੀ ਜਰਨੈਲ ਸੀ, ਜਿਸ ਨੇ ਜੰਗਾਂ 'ਚ ਹਾਰੀ ਨਹੀਂ ਹੋਈ। ਇਸ ਲੜਾਈ ਨੇ ਓਹਾਇਓ ਇਲਾਕੇ ਦੇ ਬਹੁਤ ਵੱਡੇ ਹਿੱਸੇ ਨੂੰ ਉਪਨਿਵੇਸ਼ ਬਣਾਉਣ ਲਈ ਰਾਹ ਪੱਧਰਾ ਹੋਇਆ। ਉਹਨਾਂ ਨੇ 1798 ਵਿੱਚ ਫੌਜ ਤੋਂ ਅਸਤੀਫਾ ਦੇ ਦਿਤਾ ਅਤੇ ਉੱਤਰ-ਪੱਛਮ ਇਲਾਕੇ ਦਾ ਸਕੱਤਰ ਚੁਣੇ ਗਏ। ਬਤੌਰ ਗਵਰਨਰ ਉਹਨਾਂ ਨੇ ਇੰਡੀਆਨਾ ਦੇ ਲੋਕਾਂ ਨੂੰ ਜ਼ਮੀਨਾਂ ਦਾ ਹੱਕ ਦਿਵਾਉਣਾ ਸੀ। ਰਾਸ਼ਟਰਪਤੀਆਪ ਨੂੰ 1840 ਵਿੱਚ ਰਾਸ਼ਟਰਪਤੀ ਦੇ ਉਮੀਦਵਾਰ ਲਈ ਨਾਮਜ਼ਦ ਕੀਤਾ ਗਿਆ ਅਤੇ ਇੱਕ ਲੱਖ ਪੰਜਾਹ ਹਜ਼ਾਰ ਦੇ ਬਹੁਮਤ ਨਾਲ ਜਿੱਤਿਆ ਅਤੇ 234 ਵੋਟਾਂ ਲੈ ਕੇ ਰਾਸ਼ਟਰਪਤੀ ਚੁਣੇ ਗਏ। ਆਪ ਨੂੰ ਰਾਸ਼ਟਰਪਤੀ ਦੇ ਅਹੁਦੇ 'ਤੇ ਇੱਕ ਮਹੀਨ ਹੀ ਬਿਰਾਜਮਾਨ ਹੋਏ ਸਨ ਕਿ ਠੰਢ ਲੱਗ ਨਾਲ ਆਪ ਦੀ 4 ਅਪ੍ਰੈਲ 1841 ਨੂੰ ਮੌਤ ਹੋ ਗਈ। ਹੋਰ ਦੇਖੋਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ ਹਵਾਲੇ
|
Portal di Ensiklopedia Dunia