ਵਿਸ਼ੇਸ਼ਣਵਿਆਕਰਨ ਵਿੱਚ ਵਿਸ਼ੇਸ਼ਣ ਜਾਂ ਸਿਫ਼ਤ ਤਫ਼ਸੀਲ ਦੇਣ ਦੀ ਸ਼੍ਰੇਣੀ ਹੈ। ਨਾਵਾਂ ਨਾਲ ਇਹ ਨਵਾਂ ਮਤਲਬ ਬਣਾਉਂਦਾ। ਅਕਸਰ ਇਹਦਾ ਕੰਮ ਨਾਂਵ ਜਾਂ ਪੜਨਾਂਵ ਜਿਹਾ ਹੈ। ਇਤਿਹਾਸਇਤਿਹਾਸਕ ਤੌਰ ’ਤੇ ਸੰਸਕ੍ਰਿਤ ਭਾਸ਼ਾ ਵਿਗਿਆਨੀ ਨਾਂਵ ’ਤੇ ਵਿਸ਼ੇਸ਼ਣ ਦੁਫਾੜ ਨਹੀਂ ਕਰਦੇ।[1] ਪੰਜਾਬੀ ਵਿਸ਼ੇਸ਼ਣਰੂਪਆਮ ਵਿਸ਼ੇਸ਼ਣ ਦੇ ਰੂਪ ਲਈ ਦੋ ਕਿਸਮਾਂ ਹੁੰਦੀਆਂ:
ਹਰ ਰੰਗ ਦੇ ਰੂਪਾਂਤਰਾਂ ਤੋਂ ਇਹਦੇ ਨਾਂ ਆਏ। ਲਾਲ ਵਿਸ਼ੇਸ਼ਣ ਇਹੀ ਇੱਕ ਰੂਪ ਵਰਤਦਾ। ਗਿੰਗ, ਕਾਰਕ ’ਤੇ ਵਚਨ ਲਈ ਕਾਲ਼ਿਆਂ ਵਿਸ਼ੇਸ਼ਣਾਂ ਦੇ ਰੂਪ ਬਦਲਦੇ। ਦੋ ਹੋਰ ਖ਼ਾਸ ਕਿਸਮਾਂ ਜੋ ਬਦਲਦੇ ਵੀ ਹੁੰਦੀਆਂ; ਇਹਦਾ ਨਾਂ ਸੰਖਿਅਕ ਵਿਸ਼ੇਸ਼ਣ:
ਸਿਰਫ਼ ਕਾਰਕ ਲਈ ਗਿਣਤੀ ਵਾਚਕ ਦੇ ਰੂਪ ਹੀ ਬਦਲਦਾ। ਕ੍ਰਮ ਵਾਚਕ ’ਤੇ ਕਾਲ਼ਾ ਵਿਸ਼ੇਸ਼ਣ ਦੇ ਰੂਪਾਂਤਰ ਸਮਾਨ ਹੈ। ਲਾਲ ਵਿਸ਼ੇਸ਼ਣਲਾਲ ਵਿਸ਼ੇਸ਼ਣ ਕੋਈ ਧੁਨੀ ਹੋ ਸਕਦੀ ਹੈ। ਭਾਵੇਂ ਜਦੋਂ ਸ਼ਬਦ ਦੇ ਅੰਤ ਵਿੱਚ “ਆ” ਹੋਵੇ, ਲਾਲ ਵਿਸ਼ੇਸ਼ਣਾਂ ਦੇ ਰੂਪ ਬਦਲੇ ਨਹੀਂ ਹਨ। ਉਦਾਹਰਨ: ਕੋਮਲ ਸੇਜ, ਕੋਮਲ ਸੇਜਾਂ; ਜ਼ਾਇਆ ਚੀਜ਼, ਜ਼ਾਇਆ ਚੀਜ਼ਾਂ। ਕਾਲ਼ੇ ਵਿਸ਼ੇਸ਼ਣਕਈ ਕਾਲ਼ੇ ਵਿਸ਼ੇਸ਼ਣਾਂ ਦੇ ਅੰਤ “ਆ” ਹੋਵੇ ਪਰ ਕੁਝ ਲਈ ਵੱਖਰੀ ਧੁਨੀ ਹੋਵੇ। ਕੁੱਝ ਛੋਟਿਆਂ ਅੰਤਰਾਂ ਨਾਲ ਸਾਰਿਆਂ ਕਿਰਿਆਵਾਂ ਦਿਆਂ ਕਾਰਦੰਤਕਾਂ ਤੋਂ ਵਿਸ਼ੇਸ਼ਣ ਕਾਲ਼ੇ ਹੋਵੇ। ਸੰਖਿਅਕ ਵਿਸ਼ੇਸ਼ਣਗਿਣਤੀ ਵਾਚਕਕ੍ਰਮ ਵਾਚਕਹਵਾਲੇ
|
Portal di Ensiklopedia Dunia