ਸਮਝੌਤਾ ਐਕਸਪ੍ਰੈਸ
![]() ![]() ![]() ਸਮਝੌਤਾ ਐਕਸਪ੍ਰੈਸ (ਹਿੰਦੀ: समझौता एक्सप्रेस, ਉਰਦੂسمجھوتا اکسپريس) ਜਿਸ ਨੂੰ ਦੋਸਤੀ ਐਕਸਪ੍ਰੈਸ ਵੀ ਕਿਹਾ ਜਾਂਦਾ ਹੈ, ਹਫਤੇ ਵਿੱਚ ਦੋ ਵਾਰ (ਮੰਗਲਵਾਰ ਤੇ ਸ਼ੁੱਕਰਵਾਰ) ਦਿੱਲੀ ਤੋਂ ਲਾਹੌਰ ਤੱਕ ਚੱਲਣ ਵਾਲੀ ਰੇਲ-ਗੱਡੀ ਹੈ। ਭਾਰਤ ਵਿੱਚ ਇਸ ਦਾ ਆਖਿਰੀ ਸਟੇਸ਼ਨ ਅਟਾਰੀ ਹੈ। ਥਾਰ ਐਕਸਪ੍ਰੈਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਨੂੰ ਪਟੜੀ ਨਾਲ ਜੋੜਨ ਵਾਲਾ ਇਹ ਇਕਲੌਤਾ ਮਾਧਿਅਮ ਸੀ। ਇਹ 22 ਜੁਲਾਈ 1976 ਨੂੰ ਸ਼ੁਰੂ ਹੋਈ ਤੇ ਪਹਿਲੀ ਯਾਤਰਾ ਅੰਮ੍ਰਿਤਸਰ ਤੋਂ ਲਾਹੌਰ ਤੱਕ 42 ਕਿਲੋਮੀਟਰ ਦੀ ਸੀ। 2007 ਧਮਾਕੇ2007 ਸਮਝੌਤਾ ਐਕਸਪ੍ਰੈਸ ਧਮਾਕੇ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਚੱਲਣ ਵਾਲੀ ਇਸ ਰੇਲ-ਗੱਡੀ ਵਿੱਚ 19 ਫਰਵਰੀ 2007 ਨੂੰ ਪਾਨੀਪਤ ਦੇ ਨੇੜੇ ਦੀਵਾਨਾ ਸਟੇਸ਼ਨ ਨੇੜੇ ਹੋਏ ਲੜੀਵਾਰ ਧਮਾਕਿਆਂ ਵਿੱਚ 68 ਲੋਕ (ਵਧੇਰੇ ਪਾਕਿਸਤਾਨੀ) ਮਾਰੇ ਗਏ।[1][2] ਹਵਾਲੇ
^ https://web.archive.org/web/20070223002409/http://www.hindustantimes.com/news/181_1931712,0008.htm Jump up ^ Zee News - Passengers recount horror on blast-hit train |
Portal di Ensiklopedia Dunia