ਸਰਕਾਰੀ ਬਰਜਿੰਦਰਾ ਕਾਲਜ
ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਸਥਿਤ ਹੈ। ਇਹ ਕਾਲਜ ਫ਼ਰੀਦਕੋਟ ਤੋਂ ਚਹਿਲ ਪਿੰਡ ਨੂੰ ਜਾਂਦਿਆਂ 'ਨਹਿਰੂ ਸਟੇਡੀਅਮ' ਦੇ ਸਾਹਮਣੇ ਸਥਿਤ ਹੈ। ਇਹ 1942 ਈ: ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੰਬੰਧਿਤ ਇੱਕ ਵਿਦਿਅਕ ਸੰਸਥਾ ਹੈ।[1] ਇਤਿਹਾਸਫ਼ਰੀਦਕੋਟ ਰਿਆਸਤ ਦਾ ਪਹਿਲਾ ਸਕੂਲ ਰਾਜਾ ਬਿਕਰਮ ਸਿੰਘ ਨੇ 1875 ਈ. ਵਿੱਚ ਸਥਾਪਿਤ ਕੀਤਾ। 1901 ਈ. ਵਿੱਚ 'ਰਾਜਾ ਬਲਵੀਰ ਸਿੰਘ' ਨੇ ਇਸ ਮਿਡਲ ਸਕੂਲ ਨੂੰ "ਐਂਗਲੋ-ਵਰਨੈਕੂਲਰ ਹਾਈ ਸਕੂਲ"ਦੇ ਤੌਰ ਤੇ ਅਪਗ੍ਰੇਡ ਕੀਤਾ। ਸੰਨ 1913 ਈ. ਵਿੱਚ ਰਾਜਾ ਬਲਵੀਰ ਸਿੰਘ ਨੇ 75000/- ਰਪਏ ਖ਼ਰਚ ਕੇ ਸਕੂਲ ਤੇ ਹੋਸਟਲ ਦੀ ਇਮਾਰਤ ਦੀ ਨਿਰਮਾਣ ਕੀਤਾ ਅਤੇ ਸਕੂਲ ਦਾ ਨਾਮ ਬੰਸ ਬਹਾਦੁਰ ਬਰਜਿੰਦਰ ਸਿੰਘ ਦੇ ਨਾਮ ਤੇ 'ਬਰਜਿੰਦਰ ਹਾਈ ਸਕੂਲ' ਰੱਖਿਆ। ਕਾਲਜ-ਕੋਰਸਸਰਕਾਰੀ ਬਰਜਿਦਰਾ ਕਾਲਜ ਵਿੱਚ ਹੇਠ ਲਿਖੇ ਕੋਰਸ ਚੱਲ ਰਹੇ ਹਨ-
ਫ਼ੋਟੋ ਗੈਲਰੀ
ਬਰਜਿੰਦਰ ਸਭਿਆਚਾਰਕ ਮੰਚਸਰਕਾਰੀ ਬਰਜਿੰਦਰਾ ਕਾਲਜ ਵਿੱਚ ਬਰਜਿੰਦਰ ਸਭਿਆਚਾਰਕ ਮੰਚ ਦੀ ਸਥਾਪਨਾ ਕੀਤੀ ਗਈ ਹੈ। ਕਾਲਜ ਵਿਚਲੀਆਂ ਸਾਰੀਆਂ ਸਭਿਆਚਾਰਕ ਸਰਗਰਮੀਆਂ ਇਸ ਬੈਨਰ ਹੇਠ ਹੁੰਦੀਆਂ ਹਨ। ਐਨ.ਐਸ.ਐਸ.ਸਰਕਾਰੀ ਬਰਜਿੰਦਰਾ ਕਾਲਜ ਵਿੱਚ ਐਨ.ਐਸ.ਐਸ. ਦੇ ਪੰਜ ਯੂਨਿਟ ਕਾਰਜਸ਼ੀਲ ਹਨ। ਇਹਨਾਂ ਵਿਚੋਂ ਤਿੰਨ ਯੂਨਿਟ ਲੜਕਿਆਂ ਦੇ ਅਤੇ ਦੋ ਯੂਨਿਟ ਲੜਕੀਆਂ ਦੇ ਹਨ। ਕਾਲਜ ਦਾ ਐਨ.ਐਸ.ਐਸ. ਵਿਭਾਗ ਕਾਲਜ ਵਿੱਚ ਖੂਂਨਦਾਨ ਕੈਂਪ,ਜਾਗਰੂਕਤਾ ਲੈਕਚਰ, ਪੌਦੇ ਲਗਾਉਣੇ ਅਦਿ ਕੰਮ ਕਰਦੇ ਰਹਿੰਦੇ ਹਨ। ਬਾਹਰੀ ਲਿੰਕ
ਹਵਾਲਾ
|
Portal di Ensiklopedia Dunia