ਸਰਬਜੀਤ ਕੌਰ ਮਾਣੂਕੇ

ਸਰਬਜੀਤ ਕੌਰ ਮਾਣੂਕੇ
ਪੰਜਾਬ ਵਿਧਾਨ ਸਭਾ ਮੈਂਬਰ '
ਦਫ਼ਤਰ ਸੰਭਾਲਿਆ
2017
ਹਲਕਾਜਗਰਾਓਂ
ਨਿੱਜੀ ਜਾਣਕਾਰੀ
ਜਨਮ (1972-07-25) 25 ਜੁਲਾਈ 1972 (ਉਮਰ 52)
ਜਗਰਾਓਂ, ਪੰਜਾਬ, ਭਾਰਤ
ਸਿਆਸੀ ਪਾਰਟੀਆਮ ਆਦਮੀ ਪਾਰਟੀ

ਸਰਬਜੀਤ ਕੌਰ ਮਾਣੂਕੇ[1] ਪੰਜਾਬ ਵਿਧਾਨ ਸਭਾ ਦੀ ਮੈਂਬਰ ਹੈ।

ਸਿਆਸੀ ਕੈਰੀਅਰ

ਪਹਿਲੀ ਵਾਰ ਉਹ 2017 ਵਿੱਚ ਆਮ ਆਦਮੀ ਪਾਰਟੀ ਦੇ ਟਿਕਟ 'ਤੇ ਚੋਣ ਲੜੇ ਅਤੇ ਜਿੱਤ ਗਈ। 16 ਮਾਰਚ 2017 ਨੂੰ ਉਹ ਪਾਰਟੀ ਹਾਈ ਕਮਾਂਡ ਦੁਆਰਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉੱਪ ਨੇਤਾ ਚੁਣੀ ਗਈ।[2]

ਹਵਾਲੇ

  1. "Members". punjabassembly.nic.in.
  2. "AAP's new leaders after election".
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya