ਸ਼ਮੀਮ ਆਜ਼ਾਦ (ਬੰਗਾਲੀ: শামীম আজাদ; ਜਨਮ 11 ਨਵੰਬਰ 1952)[1] ਇੱਕ ਬੰਗਲਾਦੇਸ਼ੀ-ਮੂਲ ਦਾ ਬ੍ਰਿਟਿਸ਼ ਦੋਭਾਸ਼ੀ ਕਵੀ, ਕਥਾਕਾਰ ਅਤੇ ਲੇਖਕ ਹੈ।
ਮੁਢਲੀ ਜ਼ਿੰਦਗੀ
ਆਜ਼ਾਦ ਦਾ ਜਨਮ Mymensingh, Dhaka, ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਹੋਇਆ ਸੀ ਜਿਥੇ ਉਸਦਾ ਪਿਤਾ ਕੰਮ ਕਰਦਾ ਸੀ। ਉਸ ਦਾ ਜੱਦੀ ਸ਼ਹਿਰ ਸਿਲਹਟ ਸੀ. ਉਸ ਨੇ 1967 ਵਿੱਚ ਜਮਾਲਪੁਰ ਗਰਲਜ਼ ਹਾਈ ਸਕੂਲ ਤੋਂ ਮੈਟਰਿਕ ਪਾਸ ਕੀਤੀ ਅਤੇ 1969 ਵਿੱਚ ਤਾਂਗੈਲ ਕੁਮੁਦਿਨੀ ਕਾਲਜ ਤੋਂ ਉਸ ਨੇ ਇੰਟਰਮੀਡੀਏਟ ਪਾਸ ਕੀਤਾ। ਫਿਰ ਉਸ ਨੇ ਢਾਕਾ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਅਤੇ 1972 ਵਿੱਚ ਆਨਰਜ਼ ਦੀ ਡਿਗਰੀ ਲਈ ਅਤੇ 1973 ਵਿੱਚ ਮਾਸਟਰ ਦੀ ਡਿਗਰੀ ਕਰ ਲਈ।[2]
ਕੈਰੀਅਰ
ਆਜ਼ਾਦ ਦਾ ਕੰਮ ਬੰਗਲਾਦੇਸ਼ੀ ਤੋਂ ਯੂਰਪੀ ਲੋਕ ਕਿੱਸਿਆਂ ਤੱਕ ਦਾ ਹੈ। ਉਸ ਦਾ ਪ੍ਰਦਰਸ਼ਨ ਸਿੱਖਿਆ ਅਤੇ ਮਨੋਰੰਜਨ ਦੇ ਵਿਚਕਾਰਲੀਆਂ ਰੇਖਾਵਾਂ ਨੂੰ ਮੇਲ ਦਿੰਦਾ ਹੈ ਅਤੇ ਉਸ ਦੀਆਂ ਵਰਕਸ਼ਾਪਾਂ ਏਸ਼ੀਅਨ ਲੋਕ, ਜ਼ਬਾਨੀ ਪਰੰਪਰਾਵਾਂ ਅਤੇ ਵਿਰਾਸਤ ਵਿੱਚ ਜੜੀਆਂ ਹੁੰਦੀਆਂ ਹਨ।
[3]
ਨਿਜੀ ਜ਼ਿੰਦਗੀ
ਆਜ਼ਾਦ ਵੇਨਸਟੇਡ, ਰੈਡਿਬ੍ਰਜ, ਲੰਡਨ ਵਿੱਚ ਰਹਿੰਦੀ ਹੈ।
[4]
ਰਚਨਾਵਾਂ
ਨਾਵਲ ਅਤੇ ਕਹਾਣੀਆਂ
ਸਾਲ
|
ਟਾਈਟਲ
|
1988
|
Shirno Shuktara
|
1989
|
Dui Romonir Moddhoshomoy
|
1991
|
Arekjon
|
2003
|
Shamim Azader Golpo Shonkolon
|
2009
|
A Vocal Chorus
|
2012
|
Priongboda
|
ਕਾਵਿ
ਸਾਲ
|
ਟਾਈਟਲ
|
1983
|
Valobashar Kobita
|
1984
|
Sporsher Opekkha
|
1988
|
He Jubok Tomar Vobisshot
|
2007
|
Om
|
2008
|
Jiol Jokhom
|
2010
|
Jonmandho Jupiter
|
2011
|
Shamim Azader Prem Opremer 100 Kobita
|
ਬਾਲ ਸਾਹਿਤ ਅਤੇ ਨਾਟਕ
ਸਾਲ
|
ਟਾਈਟਲ
|
1992
|
Hopscotch Ghost (with Mary Cooper)
|
1994
|
The Raft
|
2000
|
The Life of Mr. Aziz
|
2012
|
Boogly The Burgundy Cheetah
|
ਕਾਵਿ ਸੰਗ੍ਰਹਿ ਅਤੇ ਅਨੁਵਾਦ
ਸਾਲ
|
ਟਾਈਟਲ
|
1998
|
British South Asian Poetry
|
2001
|
My Birth Was Not in Vain
|
2003
|
Velocity (25 Bochorer Bileter Kobita)
|
2008
|
The Majestic Night
|
ਹਵਾਲੇ