ਸੈਮੂਅਲ ਟੇਲਰ ਕਾਲਰਿਜ

ਸੈਮੂਅਲ ਟੇਲਰ ਕਾਲਰਿਜ

ਸੈਮੂਅਲ ਟੇਲਰ ਕਾਲਰਿਜ (21 ਅਕਤੂਬਰ 1772 – 25 ਜੁਲਾਈ 1834) ਇੱਕ ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੀ। ਇਸਨੇ ਆਪਣੇ ਦੋਸਤ, ਵਿੱਲੀਅਮ ਵਰਡਜ਼ਵਰਥ, ਨਾਲ ਰਲਕੇ ਇੰਗਲੈਂਡ ਵਿੱਚ ਰੋਮਾਂਸਵਾਦੀ ਲਹਿਰ ਦੀ ਨੀਂਹ ਰੱਖੀ ਅਤੇ 'ਲੇਕ ਪੋਇਟਸ' (Lake Poets) ਦੀ ਸਥਾਪਨਾ ਕੀਤੀ ਸੀ। ਉਹ ਆਪਣੀਆਂ ਕਵਿਤਾਵਾਂ ਦ ਰਾਈਮ ਆਫ਼ ਏਨਸੀਐਂਟ ਮੇਰੀਨਰ ਅਤੇ ਕੁਬਲਾ ਖਾਨ ਲਈ ਜਾਣਿਆ ਜਾਂਦਾ ਹੈ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya