ਸੰਤੋਖ ਸਿੰਘ ਭਲਾਈਪੁਰ

ਸੰਤੋਖ ਸਿੰਘ ਭਲਾਈਪੁਰ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2017-2022
ਹਲਕਾਬਾਬਾ ਬਕਾਲਾ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ1958-05-01
ਅੰਮ੍ਰਿਤਸਰ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਮਨਦੀਪ ਕੌਰ
ਬੱਚੇ2 ਮੁੰਡੇ
ਮਾਪੇ
  • ਮੁਖਤਾਰ ਸਿੰਘ (ਪਿਤਾ)
  • ਕਰਮ ਕੌਰ (ਮਾਤਾ)
ਰਿਹਾਇਸ਼ਪਿੰਡ ਭਲਾਈਪੁਰ ਡੋਗਰਾ ਤਹਿਸੀਲ- ਖਡੂਰ ਸਾਹਿਬ ਜਿਲ੍ਹਾ ਤਰਨਤਾਰਨ
ਪੇਸ਼ਾਖੇਤੀਬਾੜੀ

ਸੰਤੋਖ ਸਿੰਘ ਭਲਾਈਪੁਰ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ (ਐਮਐਲਏ) ਰਹੇ ਹਨ ਅਤੇ ਬਾਬਾ ਬਕਾਲਾ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]

ਹਵਾਲੇ

  1. "ਸੰਤੋਖ ਸਿੰਘ ਭਲਾਈਪੁਰ ਵਿਧਾਇਕ".
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya