ਸੱਖਰ

ਸੱਖਰ
سکھر
ਸ਼ਹਿਰ
ਦੇਸ਼ਪਾਕਿਸਤਾਨ
ਸੂਬਾਸਿੰਧ
ਖੇਤਰ
 • ਕੁੱਲ5,165 km2 (1,994 sq mi)
ਉੱਚਾਈ
67 m (220 ft)
ਆਬਾਦੀ
 (2014)
 • ਕੁੱਲ9,05,114
 • ਘਣਤਾ164.6/km2 (426/sq mi)
ਕਾਲਿੰਗ ਕੋਡ071

ਸੱਖਰ ਜਿਸਨੂੰ ਪਹਿਲਾਂ ਅਰੋੜ [ərōr] (ਸਿੰਧੀ: اروڙ, Urdu: اروڑ) ਕਹਿੰਦੇ ਸਨ, ਪਾਕਿਸਤਾਨ ਦੇ ਸਿੰਧ ਦਾ ਇੱਕ ਸ਼ਹਿਰ ਹੈ।[1] ਇਹ ਸਿੰਧ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਿੰਧ ਦਰਿਆ ਦੇ ਪੱਛਮੀ ਕੰਧੇ ਉੱਤੇ ਸਥਿਤ ਹੈ। ਸਿੰਧੀ ਵਿੱਚ ਸੱਖਰ ਦਾ ਮਤਲਬ ਸ਼੍ਰੇਸ਼ਠ ਹੈ। 

ਹਵਾਲੇ

  1. "Population and growth of major cities" (PDF).[permanent dead link]
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya