ਹਰਦਿਲਬਾਗ਼ ਸਿੰਘ ਗਿੱਲ

ਹਰਦਿਲਬਾਗ ਸਿੰਘ ਗਿੱਲ (8 ਅਪ੍ਰੈਲ 1934 - 14 ਜਨਵਰੀ 2018) ਇੱਕ ਪੰਜਾਬੀ ਲੇਖਕ ਅਤੇ ਅਨੁਵਾਦਕ ਸੀ।

ਜੀਵਨ

ਹਰਦਿਲਬਾਗ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਸੰਦੋੜ ਪਿੰਡ ਵਿੱਚ ਮਾਸਟਰ ਬੰਤਾ ਸਿੰਘ ਗਿੱਲ ਅਤੇ ਮਾਤਾ ਹਰਕੇਸ਼ ਕੌਰ ਦੇ ਘਰ ਹੋਇਆ। ਇਸ ਨੇ ਮੁਢਲੀ ਸਿੱਖਿਆ ਡੀ.ਬੀ. ਮਿਡਲ ਸਕੂਲ ਮਲੌਦ ਤੋਂ ਪ੍ਰਾਪਤ ਕੀਤੀ। ਇਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1962 ਵਿੱਚ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਕੀਤੀ ਅਤੇ ਬਾਅਦ ਵਿੱਚ 1982 ਵਿੱਚ ਐਲ.ਐਲ.ਬੀ. ਕੀਤੀ।[1]

ਰਚਨਾਵਾਂ

ਅਨੁਵਾਦ ਪੁਸਤਕਾਂ

ਨਾਟਕ

ਹਵਾਲੇ

  1. ਹਰਦਿਲਬਾਗ਼ ਸਿੰਘ ਗਿੱਲ. ਇੱਕ ਮਨਸੂਰ ਹੋਰ. ਜੈ ਪਬਲੀਕੇਸ਼ਨ, ਚੋਮੋਂ, ਮਲੌਦ, ਲੁਧਿਆਣਾ.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya