ਹਾਕੀ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਦੀ ਸਥਾਪਨਾ ਅਤੇ ਸ਼ੁਰੂਆਤ ਪਾਕਿਸਤਾਨ ਦੁਆਰਾ 1978 ਵਿੱਚ ਕੀਤੀ ਗਈ ਸੀ। ਉਸ ਵੇਲੇ ਦੇ ਪਾਕਿਸਤਾਨੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਏਅਰ ਮਾਰਸ਼ਲ ਨੂਰ ਖ਼ਾਨ ਨੇ ਇਸ ਟੂਰਨਾਮੈਂਟ ਦਾ ਉਦਘਾਟਨ ਕੀਤਾ ਸੀ। ਸੰਸਾਰ ਦੀਆਂ ਸਿਖਰਲੀਆਂ ਪੰਜ ਟੀਮਾਂ ਜਿਵੇਂ ਪਾਕਿਸਤਾਨ, ਆਸਟਰੇਲੀਆ, ਬਰਤਾਨੀਆ, ਨਿਊਜ਼ੀਲੈਂਡ ਅਤੇ ਸਪੇਨ ਨੇ ਇਸ ਵਿੱਚ ਹਿੱਸਾ ਲਿਆ ਅਤੇ ਇਹ ਉਦਘਾਟਨੀ ਟੂਰਨਾਮੈਂਟ ਲਾਹੌਰ ਵਿਖੇ 1978 ਵਿੱਚ 17 ਤੋਂ 24 ਨਵੰਬਰ ਤਕ ਖੇਡਿਆ ਗਿਆ। ਫਾਈਨਲ ਮੈਚ ਮੇਜ਼ਬਾਨ ਪਾਕਿਸਤਾਨ ਨੇ ਆਸਟਰੇਲੀਆ ਨੂੰ ਹਰਾ ਕੇ ਪਹਿਲੀ ਚੈਂਪੀਅਨਜ਼ ਟਰਾਫ਼ੀ ‘ਤੇ ਆਪਣਾ ਕਬਜ਼ਾ ਕੀਤਾ। ਖੇਡ ਨਿਯਮਾਂ ਅਨੁਸਾਰ ਇਸ ਟੂਰਨਾਮੈਂਟ ਵਿੱਚ ਹਰ ਸਾਲ 6 ਟੀਮਾਂ ਨੇ ਹਿੱਸਾ ਲੈਣਾ ਹੁੰਦਾ ਹੈ ਪਰ ਕੁਝ ਕਾਰਨਾਂ ਕਰਕੇ 1980 ਵਿੱਚ 7 ਟੀਮਾਂ ਅਤੇ 1987 ਵਿੱਚ 8 ਟੀਮਾਂ ਨੇ ਹਿੱਸਾ ਲਿਆ ਸੀ ਅਤੇ ਉਦਘਾਟਨੀ ਟੂਰਨਾਮੈਂਟ ਪੰਜ ਟੀਮਾਂ ਹੀ ਖੇਡਣ ਆਈਆਂ ਸਨ। ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਪਹਿਲੇ ਫ਼ੈਸਲੇ ਮੁਤਾਬਕ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਵਿੱਚ ਪ੍ਰਵੇਸ਼ ਕਰਨ ਲਈ ਹੇਠ ਲਿਖੀਆਂ ਯੋਗਤਾਵਾਂ ਰੱਖਣ ਵਾਲੀਆਂ 6 ਟੀਮਾਂ ਨੂੰ ਹੱਕ ਹਾਸਲ ਹੋਵੇਗਾ:-
ਯੋਗਤਾਵਾਂ
ਚੈਂਪੀਅਨਜ਼ ਟਰਾਫ਼ੀ ਦੀ ਡਿਫੈਂਡਿੰਗ ਚੈਂਪੀਅਨ ਟੀਮ, ਓਲੰਪਿਕ ਚੈਂਪੀਅਨ ਟੀਮ, ਮੇਜ਼ਬਾਨ ਦੇਸ਼ ਦੀ ਟੀਮ ਅਤੇ ਓਲੰਪਿਕ ਟੂਰਨਾਮੈਂਟ ਦੀਆਂ ਚੈਂਪੀਅਨ ਟੀਮਾਂ ਤੋਂ ਇਲਾਵਾ ਤਿੰਨ ਚੋਟੀ ਦੀਆਂ ਟੀਮਾਂ ਪਰ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਹੋਂਦ ‘ਚ ਆਉਣ ਤੋਂ ਬਾਅਦ ਓਲੰਪਿਕ ਚੈਂਪੀਅਨ ਦੀ ਥਾਂ ਵਿਸ਼ਵ ਹਾਕੀ ਚੈਂਪੀਅਨ, ਚੈਂਪੀਅਨਜ਼ ਟਰਾਫ਼ੀ ਦਾ ਡਿਫੈਂਡਿੰਗ ਚੈਂਪੀਅਨ, ਮੇਜ਼ਬਾਨ ਦੇਸ਼ ਦੀ ਟੀਮ ਅਤੇ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਦੀਆਂ ਬਾਕੀ ਬਚੀਆਂ ਉਪਰਲੀਆਂ ਤਿੰਨ ਟੀਮਾਂ ਨੇ ਲੈ ਲਈ। ਇਸ ਤਰ੍ਹਾਂ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਵਿੱਚ ਸਾਧਾਰਨ ਤੌਰ ‘ਤੇ ਸੰਸਾਰ ਦੀਆਂ 6 ਟੀਮਾਂ ਹੀ ਹਿੱਸਾ ਲੈਂਦੀਆਂ ਹਨ ਜਿਸ ਕਰਕੇ ਇਸ ਟੂਰਨਾਮੈਂਟ ਵਿੱਚੋਂ ਸੋਨੇ, ਚਾਂਦੀ ਅਤੇ ਕਾਂਸੀ ਦਾ ਮੈਡਲ ਜਿੱਤਣਾ ਕੋਈ ਸੌਖਾ ਕੰਮ ਨਹੀਂ ਹੈ।
1978 ਤੋਂ 2011 ਤਕ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ 33 ਵਾਰੀ ਆਯੋਜਿਤ ਹੋ ਚੁੱਕਾ ਹੈ ਜਿਸ ਵਿੱਚੋਂ ਆਸਟਰੇਲੀਆ ਨੇ 12 ਵਾਰੀ, ਜਰਮਨੀ ਨੇ 9 ਵਾਰੀ, ਹਾਲੈਂਡ ਨੇ 8 ਵਾਰੀ, ਪਾਕਿਸਤਾਨ ਨੇ 3 ਵਾਰੀ ਅਤੇ ਸਪੇਨ ਨੇ ਇੱਕ ਵਾਰੀ ਇਹ ਟਰਾਫ਼ੀ ਜਿੱਤੀ ਹੈ।
ਭਾਰਤ ਦਾ ਸਥਾਂਨ
ਭਾਰਤ ਨੇ ਪਹਿਲੀ ਵਾਰੀ 1980 ਵਿੱਚ ਕਰਾਚੀ ਵਿਖੇ ਹੋਈ ਚੈਂਪੀਅਨਜ਼ ਟਰਾਫ਼ੀ ਵਿੱਚ ਭਾਗ ਲਿਆ ਸੀ ਅਤੇ ਇਸ ਨੂੰ 5ਵੀਂ ਪੁਜ਼ੀਸ਼ਨ ਪ੍ਰਾਪਤ ਹੋਈ ਸੀ। ਅੰਕੜੇ ਬੋਲਦੇ ਹਨ ਕਿ 1980 ਤੋਂ 2011 ਤਕ ਭਾਰਤ ਨੇ ਇਸ ਟੂਰਨਾਮੈਂਟ ਵਿੱਚ 13 ਵਾਰੀ ਭਾਗ ਲਿਆ ਜਿਸ ਵਿੱਚੋਂ ਭਾਰਤ ਨੂੰ ਇੱਕ ਵਾਰੀ ਤੀਜਾ (1982), ਪੰਜ ਵਾਰੀ ਚੌਥਾ (1983, 1996, 2002, 2003, 2004), ਤਿੰਨ ਵਾਰੀ ਪੰਜਵਾਂ (1980, 1986, 1995) ਅਤੇ ਚਾਰ ਵਾਰੀ ਛੇਵਾਂ (1984, 1985, 1989, 2005) ਸਥਾਨ ਪ੍ਰਾਪਤ ਹੋਇਆ।
ਮਰਦ
ਸਮਰੀ
ਸਾਲ
|
ਮਹਿਮਾਨ ਦੇਸ਼
|
|
ਫਾਈਨਲ
|
|
ਤੀਜੀ ਪੁਜੀਸ਼ਨ
|
ਜੁਤੂ
|
ਸਕੋਰ
|
ਸੈਕਿੰਡ
|
ਥਰਡ
|
ਸਕੋਰ
|
ਚੋਥੀ ਪੁਜ
|
1978 ਮੁੱਖ ਪੰਨਾ
|
ਲਹੌਰ, ਪਾਕਿਸਤਾਨ
|
ਪਾਕਿਸਤਾਨ
|
|
ਫਰਮਾ:Country data ਆਸਟ੍ਰੇਲੀਆ
|
ਫਰਮਾ:Country data ਸੰਯੁਕਤ ਬਾਦਸ਼ਾਹੀ
|
|
ਨਿਊਜ਼ੀਲੈਂਡ
|
1980 ਮੁੱਖ ਪੰਨਾ
|
ਕਰਾਚੀ, ਪਾਕਿਸਤਾਨ
|
ਪਾਕਿਸਤਾਨ
|
|
ਜਰਮਨੀ
|
ਫਰਮਾ:Country data ਆਸਟ੍ਰੇਲੀਆ
|
|
ਫਰਮਾ:Country data ਨੀਦਰਲੈਂਡ
|
1981 ਮੁੱਖ ਪੰਨਾ
|
ਕਰਾਚੀ, ਪਾਕਿਸਤਾਨ
|
ਫਰਮਾ:Country data ਨੀਦਰਲੈਂਡ
|
|
ਫਰਮਾ:Country data ਆਸਟ੍ਰੇਲੀਆ
|
ਜਰਮਨੀ
|
|
ਪਾਕਿਸਤਾਨ
|
1982 ਮੁੱਖ ਪੰਨਾ
|
ਐਮਸਤਲਵੀਨ, ਨੀਦਰਲੈਂਡ
|
ਫਰਮਾ:Country data ਨੀਦਰਲੈਂਡ
|
|
ਫਰਮਾ:Country data ਆਸਟ੍ਰੇਲੀਆ
|
ਭਾਰਤ
|
|
ਪਾਕਿਸਤਾਨ
|
1983 ਮੁੱਖ ਪੰਨਾ
|
ਕਰਾਚੀ, ਪਾਕਿਸਤਾਨ
|
ਫਰਮਾ:Country data ਆਸਟ੍ਰੇਲੀਆ
|
|
ਪਾਕਿਸਤਾਨ
|
ਜਰਮਨੀ
|
|
ਭਾਰਤ
|
1984 ਮੁੱਖ ਪੰਨਾ
|
ਕਰਾਚੀ, ਪਾਕਿਸਤਾਨ
|
ਫਰਮਾ:Country data ਆਸਟ੍ਰੇਲੀਆ
|
|
ਪਾਕਿਸਤਾਨ
|
ਫਰਮਾ:Country data ਸੰਯੁਕਤ ਬਾਦਸ਼ਾਹੀ
|
|
ਫਰਮਾ:Country data ਨੀਦਰਲੈਂਡ
|
1985 ਮੁੱਖ ਪੰਨਾ
|
ਪਰਥ, ਆਸਟ੍ਰੇਲੀਆ
|
ਫਰਮਾ:Country data ਆਸਟ੍ਰੇਲੀਆ
|
|
ਫਰਮਾ:Country data ਸੰਯੁਕਤ ਬਾਦਸ਼ਾਹੀ
|
ਜਰਮਨੀ
|
|
ਪਾਕਿਸਤਾਨ
|
1986 ਮੁੱਖ ਪੰਨਾ
|
ਕਰਾਚੀ, ਪਾਕਿਸਤਾਨ
|
ਜਰਮਨੀ
|
|
ਫਰਮਾ:Country data ਆਸਟ੍ਰੇਲੀਆ
|
ਪਾਕਿਸਤਾਨ
|
|
ਫਰਮਾ:Country data ਸੰਯੁਕਤ ਬਾਦਸ਼ਾਹੀ
|
1987 ਮੁੱਖ ਪੰਨਾ
|
ਐਮਸਤਲਵੀਨ, ਨੀਦਰਲੈਂਡ
|
ਜਰਮਨੀ
|
|
ਫਰਮਾ:Country data ਨੀਦਰਲੈਂਡ
|
ਫਰਮਾ:Country data ਆਸਟ੍ਰੇਲੀਆ
|
|
ਫਰਮਾ:Country data ਸੰਯੁਕਤ ਬਾਦਸ਼ਾਹੀ
|
1988 ਮੁੱਖ ਪੰਨਾ
|
ਲਹੌਰ, ਪਾਕਿਸਤਾਨ
|
ਜਰਮਨੀ
|
|
ਪਾਕਿਸਤਾਨ
|
ਫਰਮਾ:Country data ਆਸਟ੍ਰੇਲੀਆ
|
|
ਸੋਵੀਅਤ ਯੂਨੀਅਨ
|
1989 ਮੁੱਖ ਪੰਨਾ
|
ਬਰਲਿਨ, ਜਰਮਨੀ
|
ਫਰਮਾ:Country data ਆਸਟ੍ਰੇਲੀਆ
|
|
ਫਰਮਾ:Country data ਨੀਦਰਲੈਂਡ
|
ਜਰਮਨੀ
|
|
ਪਾਕਿਸਤਾਨ
|
1990 ਮੁੱਖ ਪੰਨਾ
|
ਮੈਲਬੋਰਨ, ਆਸਟ੍ਰੇਲੀਆ
|
ਫਰਮਾ:Country data ਆਸਟ੍ਰੇਲੀਆ
|
|
ਫਰਮਾ:Country data ਨੀਦਰਲੈਂਡ
|
ਜਰਮਨੀ
|
|
ਪਾਕਿਸਤਾਨ
|
1991 ਮੁੱਖ ਪੰਨਾ
|
ਬਰਲਿਨ, ਜਰਮਨੀ
|
ਜਰਮਨੀ
|
|
ਪਾਕਿਸਤਾਨ
|
ਫਰਮਾ:Country data ਨੀਦਰਲੈਂਡ
|
|
ਫਰਮਾ:Country data ਆਸਟ੍ਰੇਲੀਆ
|
1992 ਮੁੱਖ ਪੰਨਾ
|
ਕਰਾਚੀ, ਪਾਕਿਸਤਾਨ
|
ਜਰਮਨੀ
|
4–0
|
ਫਰਮਾ:Country data ਆਸਟ੍ਰੇਲੀਆ
|
ਪਾਕਿਸਤਾਨ
|
2–1
|
ਫਰਮਾ:Country data ਨੀਦਰਲੈਂਡ
|
1993 ਮੁੱਖ ਪੰਨਾ
|
ਕੁਆਲਾ ਲੁੰਪੁਰ, ਮਲੇਸ਼ੀਆ
|
ਫਰਮਾ:Country data ਆਸਟ੍ਰੇਲੀਆ
|
4–0
|
ਜਰਮਨੀ
|
ਫਰਮਾ:Country data ਨੀਦਰਲੈਂਡ
|
6–2
|
ਪਾਕਿਸਤਾਨ
|
1994 ਮੁੱਖ ਪੰਨਾ
|
ਲਹੌਰ, ਪਾਕਿਸਤਾਨ
|
ਪਾਕਿਸਤਾਨ
|
2–2 (7–6) ਪੈਨਲਟੀ ਸਟਰੋਕ
|
ਜਰਮਨੀ
|
ਫਰਮਾ:Country data ਨੀਦਰਲੈਂਡ
|
2–2 (9–8) ਪੈਨਲਟੀ ਸਟਰੋਕ
|
ਫਰਮਾ:Country data ਆਸਟ੍ਰੇਲੀਆ
|
1995 ਮੁੱਖ ਪੰਨਾ
|
ਬਰਲਿਨ, ਜਰਮਨੀ
|
ਜਰਮਨੀ
|
2–2 (4–2) ਪੈਨਲਟੀ ਸਟਰੋਕ
|
ਫਰਮਾ:Country data ਆਸਟ੍ਰੇਲੀਆ
|
ਪਾਕਿਸਤਾਨ
|
2–1
|
ਫਰਮਾ:Country data ਨੀਦਰਲੈਂਡ
|
1996 ਮੁੱਖ ਪੰਨਾ
|
ਚੇਨਈ, ਭਾਰਤ
|
ਫਰਮਾ:Country data ਨੀਦਰਲੈਂਡ
|
3–2
|
ਪਾਕਿਸਤਾਨ
|
ਜਰਮਨੀ
|
5–0
|
ਭਾਰਤ
|
1997 ਮੁੱਖ ਪੰਨਾ
|
ਅਡੇਲੈਡ, ਆਸਟ੍ਰੇਲੀਆ
|
ਜਰਮਨੀ
|
3–2 ਵਾਧੂ ਸਮਾਂ
|
ਫਰਮਾ:Country data ਆਸਟ੍ਰੇਲੀਆ
|
Spain
|
2–1
|
ਫਰਮਾ:Country data ਨੀਦਰਲੈਂਡ
|
1998 ਮੁੱਖ ਪੰਨਾ
|
ਲਹੌਰ, ਪਾਕਿਸਤਾਨ
|
ਫਰਮਾ:Country data ਨੀਦਰਲੈਂਡ
|
3–1
|
ਪਾਕਿਸਤਾਨ
|
ਫਰਮਾ:Country data ਆਸਟ੍ਰੇਲੀਆ
|
1–1 (8–7) ਪੈਨਲਟੀ ਸਟਰੋਕ
|
ਦੱਖਣੀ ਕੋਰੀਆ
|
1999 ਮੁੱਖ ਪੰਨਾ
|
ਬ੍ਰਿਜ਼ਬਨ, ਆਸਟ੍ਰੇਲੀਆ
|
ਫਰਮਾ:Country data ਆਸਟ੍ਰੇਲੀਆ
|
3–1
|
ਦੱਖਣੀ ਕੋਰੀਆ
|
ਫਰਮਾ:Country data ਨੀਦਰਲੈਂਡ
|
5–2
|
ਫਰਮਾ:Country data ਸਪੇਨ
|
2000 ਮੁੱਖ ਪੰਨਾ
|
ਐਮਸਤਲਵੀਨ, ਨੀਦਰਲੈਂਡ
|
ਫਰਮਾ:Country data ਨੀਦਰਲੈਂਡ
|
2–1 ਵਾਧੂ ਸਮਾਂ
|
ਜਰਮਨੀ
|
ਦੱਖਣੀ ਕੋਰੀਆ
|
3–0
|
ਫਰਮਾ:Country data ਸਪੇਨ
|
2001 ਮੁੱਖ ਪੰਨਾ
|
ਰੋਟਰਡਮ, ਨੀਦਰਲੈਂਡ
|
ਜਰਮਨੀ
|
2–1
|
ਫਰਮਾ:Country data ਆਸਟ੍ਰੇਲੀਆ
|
ਫਰਮਾ:Country data ਨੀਦਰਲੈਂਡ
|
5–2
|
ਪਾਕਿਸਤਾਨ
|
2002 ਮੁੱਖ ਪੰਨਾ
|
ਕੋਲੋਗਨੇ, ਜਰਮਨੀ
|
ਫਰਮਾ:Country data ਨੀਦਰਲੈਂਡ
|
0–0 (3–2) ਪੈਨਲਟੀ ਸਟਰੋਕ
|
ਜਰਮਨੀ
|
ਪਾਕਿਸਤਾਨ
|
4–3
|
ਭਾਰਤ
|
2003 ਮੁੱਖ ਪੰਨਾ
|
ਐਮਸਤਲਵੀਨ, ਨੀਦਰਲੈਂਡ
|
ਫਰਮਾ:Country data ਨੀਦਰਲੈਂਡ
|
4–2
|
ਫਰਮਾ:Country data ਆਸਟ੍ਰੇਲੀਆ
|
ਪਾਕਿਸਤਾਨ
|
4–3
|
ਭਾਰਤ
|
2004 ਮੁੱਖ ਪੰਨਾ
|
ਲਹੌਰ, ਪਾਕਿਸਤਾਨ
|
ਫਰਮਾ:Country data ਸਪੇਨ
|
4–2
|
ਫਰਮਾ:Country data ਨੀਦਰਲੈਂਡ
|
ਪਾਕਿਸਤਾਨ
|
3–2
|
ਭਾਰਤ
|
2005 ਮੁੱਖ ਪੰਨਾ
|
ਚੇਨਈ, ਭਾਰਤ
|
ਫਰਮਾ:Country data ਆਸਟ੍ਰੇਲੀਆ
|
3–1
|
ਫਰਮਾ:Country data ਨੀਦਰਲੈਂਡ
|
ਫਰਮਾ:Country data ਸਪੇਨ
|
5–2
|
ਜਰਮਨੀ
|
2006 ਮੁੱਖ ਪੰਨਾ
|
ਟੇਰਾਸਾ, ਸਪੇਨ
|
ਫਰਮਾ:Country data ਨੀਦਰਲੈਂਡ
|
2–1
|
ਜਰਮਨੀ
|
ਫਰਮਾ:Country data ਸਪੇਨ
|
2–2 (5–4) ਪੈਨਲਟੀ ਸਟਰੋਕ
|
ਫਰਮਾ:Country data ਆਸਟ੍ਰੇਲੀਆ
|
2007 ਮੁੱਖ ਪੰਨਾ
|
ਕੁਆਲਾ ਲੁੰਪੁਰ, ਮਲੇਸ਼ੀਆ
|
ਜਰਮਨੀ
|
1–0
|
ਫਰਮਾ:Country data ਆਸਟ੍ਰੇਲੀਆ
|
ਫਰਮਾ:Country data ਨੀਦਰਲੈਂਡ
|
3–2
|
ਦੱਖਣੀ ਕੋਰੀਆ
|
2008 ਮੁੱਖ ਪੰਨਾ
|
ਰੋਟਰਡਮ, ਨੀਦਰਲੈਂਡ
|
ਫਰਮਾ:Country data ਆਸਟ੍ਰੇਲੀਆ
|
4–1
|
ਫਰਮਾ:Country data ਸਪੇਨ
|
ਅਰਜਨਟੀਨਾ
|
2–2 (5–3) ਪੈਨਲਟੀ ਸਟਰੋਕ
|
ਫਰਮਾ:Country data ਨੀਦਰਲੈਂਡ
|
2009 ਮੁੱਖ ਪੰਨਾ
|
ਮੈਲਬੋਰਨ, ਆਸਟ੍ਰੇਲੀਆ
|
ਫਰਮਾ:Country data ਆਸਟ੍ਰੇਲੀਆ
|
5–3
|
ਜਰਮਨੀ
|
ਦੱਖਣੀ ਕੋਰੀਆ
|
4–2
|
ਫਰਮਾ:Country data ਨੀਦਰਲੈਂਡ
|
2010 ਮੁੱਖ ਪੰਨਾ
|
ਜਰਮਨੀ
|
ਫਰਮਾ:Country data ਆਸਟ੍ਰੇਲੀਆ
|
4–0
|
ਇੰਗਲੈਂਡ
|
ਫਰਮਾ:Country data ਨੀਦਰਲੈਂਡ
|
4–1
|
ਜਰਮਨੀ
|
2011 ਮੁੱਖ ਪੰਨਾ
|
ਔਕਲੈਂਡ, ਨਿਊਜ਼ੀਲੈਂਡ
|
ਫਰਮਾ:Country data ਆਸਟ੍ਰੇਲੀਆ
|
1–0
|
Spain
|
ਫਰਮਾ:Country data ਨੀਦਰਲੈਂਡ
|
5–3
|
ਨਿਊਜ਼ੀਲੈਂਡ
|
2012 ਮੁੱਖ ਪੰਨਾ
|
ਮੈਲਬੋਰਨ, ਆਸਟ੍ਰੇਲੀਆ
|
ਫਰਮਾ:Country data ਆਸਟ੍ਰੇਲੀਆ
|
2–1 ਵਾਧੂ ਸਮਾਂ
|
ਫਰਮਾ:Country data ਨੀਦਰਲੈਂਡ
|
ਪਾਕਿਸਤਾਨ
|
3–2
|
ਭਾਰਤ
|
2014 ਮੁੱਖ ਪੰਨਾ
|
ਭੁਵਨੇਸ਼ਵਰ, ਭਾਰਤ
|
ਜਰਮਨੀ
|
2–0
|
ਪਾਕਿਸਤਾਨ
|
ਫਰਮਾ:Country data ਆਸਟ੍ਰੇਲੀਆ
|
2–1
|
ਭਾਰਤ
|
2016 ਮੁੱਖ ਪੰਨਾ
|
ਸਾਮ ਮਿਗਲ ਦੇ ਟੁਕੁਮਨ, ਅਰਜਨਟੀਨਾ
|
|
|
|
|
|
|
2018 ਮੁੱਖ ਪੰਨਾ
|
ਐਮਸਟਰਡੈਮ, ਨੀਦਰਲੈਂਡ
|
|
|
|
|
|
|
ਸ਼ਫਲ ਟੀਮਾਂ
Team
|
ਜੇਤੂ
|
ਦੁਜਾ ਸਥਾਂਨ
|
ਤੀਜਾ ਸਥਾਂਨ
|
ਚੋਥਾ ਸਥਾਂਨ
|
ਫਰਮਾ:Country data ਆਸਟ੍ਰੇਲੀਆ
|
13 (1983, 1984, 1985*, 1989, 1990*, 1993, 1999*, 2005, 2008, 2009*, 2010, 2011, 2012*)
|
10 (1978, 1981, 1982, 1986, 1992, 1995, 1997*, 2001, 2003, 2007
|
4 (1980, 1987, 1988, 1998, 2014)
|
3 (1991, 1994, 2006)
|
ਜਰਮਨੀ‡
|
10 (1986, 1987, 1988, 1991*, 1992, 1995*, 1997, 2001, 2007, 2014)
|
7 (1980, 1993, 1994, 2000, 2002*, 2006, 2009)
|
6 (1981, 1983, 1985, 1989*, 1990, 1996)
|
2 (2005, 2010*)
|
ਫਰਮਾ:Country data ਨੀਦਰਲੈਂਡ
|
8 (1981, 1982*, 1996, 1998, 2000*, 2002, 2003*, 2006)
|
6 (1987*, 1989, 1990, 2004, 2005, 2012)
|
8 (1991, 1993, 1994, 1999, 2001*, 2007, 2010, 2011)
|
7 (1980, 1984, 1992, 1995, 1997, 2008*, 2009)
|
ਪਾਕਿਸਤਾਨ
|
3 (1978*, 1980*, 1994*)
|
7 (1983*, 1984*, 1988*, 1991, 1996, 1998*, 2014)
|
7 (1986*, 1992*, 1995, 2002, 2003, 2004*, 2012)
|
7 (1981*, 1982, 1985, 1989, 1990, 1993, 2001)
|
ਫਰਮਾ:Country data ਸਪੇਨ
|
1 (2004)
|
2 (2008, 2011)
|
3 (1997, 2005, 2006*)
|
2 (1999, 2000)
|
ਫਰਮਾ:Country data ਸੰਯੁਕਤ ਬਾਦਸ਼ਾਹੀ†
|
|
2 (1985, 2010)
|
2 (1978, 1984)
|
2 (1986, 1987)
|
ਦੱਖਣੀ ਕੋਰੀਆ
|
|
1 (1999)
|
2 (2000, 2009)
|
2 (1998, 2007)
|
ਭਾਰਤ
|
|
|
1 (1982)
|
6 (1983, 1996*, 2002, 2003, 2004, 2012, 2014)
|
ਅਰਜਨਟੀਨਾ
|
|
|
1 (2008)
|
|
ਨਿਊਜ਼ੀਲੈਂਡ
|
|
|
|
2 (1978, 2011*)
|
ਸੋਵੀਅਤ ਯੂਨੀਅਨ#
|
|
|
|
1 (1988)
|
ਸ਼ਫਲ ਟੀਮਾਂ
Team
|
ਜੇਤੂ
|
ਦੁਜਾ ਸਥਾਨ
|
ਤੀਜਾ ਸਥਾਨ
|
ਚੋਥਾ ਸਥਾਨ
|
ਫਰਮਾ:Country data ਆਸਟ੍ਰੇਲੀਆ
|
13 (1983, 1984, 1985*, 1989, 1990*, 1993, 1999*, 2005, 2008, 2009*, 2010, 2011, 2012*)
|
10 (1978, 1981, 1982, 1986, 1992, 1995, 1997*, 2001, 2003, 2007
|
4 (1980, 1987, 1988, 1998, 2014)
|
3 (1991, 1994, 2006)
|
ਜਰਮਨੀ‡
|
10 (1986, 1987, 1988, 1991*, 1992, 1995*, 1997, 2001, 2007, 2014)
|
7 (1980, 1993, 1994, 2000, 2002*, 2006, 2009)
|
6 (1981, 1983, 1985, 1989*, 1990, 1996)
|
2 (2005, 2010*)
|
ਫਰਮਾ:Country data ਨੀਦਰਲੈਂਡ
|
8 (1981, 1982*, 1996, 1998, 2000*, 2002, 2003*, 2006)
|
6 (1987*, 1989, 1990, 2004, 2005, 2012)
|
8 (1991, 1993, 1994, 1999, 2001*, 2007, 2010, 2011)
|
7 (1980, 1984, 1992, 1995, 1997, 2008*, 2009)
|
ਪਾਕਿਸਤਾਨ
|
3 (1978*, 1980*, 1994*)
|
7 (1983*, 1984*, 1988*, 1991, 1996, 1998*, 2014)
|
7 (1986*, 1992*, 1995, 2002, 2003, 2004*, 2012)
|
7 (1981*, 1982, 1985, 1989, 1990, 1993, 2001)
|
ਫਰਮਾ:Country data ਸਪੇਨ
|
1 (2004)
|
2 (2008, 2011)
|
3 (1997, 2005, 2006*)
|
2 (1999, 2000)
|
ਫਰਮਾ:Country data ਸੰਯੁਕਤ ਬਾਦਸ਼ਾਹੀ†
|
|
2 (1985, 2010)
|
2 (1978, 1984)
|
2 (1986, 1987)
|
ਦੱਖਣੀ ਕੋਰੀਆ
|
|
1 (1999)
|
2 (2000, 2009)
|
2 (1998, 2007)
|
ਭਾਰਤ
|
|
|
1 (1982)
|
6 (1983, 1996*, 2002, 2003, 2004, 2012, 2014)
|
ਅਰਜਨਟੀਨਾ
|
|
|
1 (2008)
|
|
ਨਿਊਜ਼ੀਲੈਂਡ
|
|
|
|
2 (1978, 2011*)
|
ਸੋਵੀਅਤ ਯੂਨੀਅਨ#
|
|
|
|
1 (1988)
|
ਟੀਮ ਦਾ ਪ੍ਰਦਰਸ਼ਨ
Team
|
1978
|
1980
|
1981
|
1982
|
1983
|
1984
|
1985
|
1986
|
1987
|
1988
|
1989
|
1990
|
1991
|
1992
|
1993
|
1994
|
1995
|
1996
|
1997
|
1998
|
1999
|
2000
|
2001
|
2002
|
2003
|
2004
|
2005
|
2006
|
2007
|
2008
|
2009
|
2010
|
2011
|
2012
|
2014
|
2016
|
2018
|
Total
|
ਅਰਜਨਟੀਨਾ
|
- |
- |
- |
- |
- |
- |
- |
- |
5th |
- |
- |
- |
- |
- |
- |
- |
- |
- |
- |
- |
- |
- |
- |
- |
5th |
- |
- |
6th |
- |
3rd |
- |
- |
- |
- |
6th |
Q |
|
6
|
ਫਰਮਾ:Country data ਆਸਟ੍ਰੇਲੀਆ
|
2nd |
3rd |
2nd |
2nd |
1st |
1st |
1st |
2nd |
3rd |
3rd |
1st |
1st |
4th |
2nd |
1st |
4th |
2nd |
6th |
2nd |
3rd |
1st |
5th |
2nd |
5th |
2nd |
- |
1st |
4th |
2nd |
1st |
1st |
1st |
1st |
1st |
3rd |
Q |
|
35
|
ਫਰਮਾ:Country data ਬੈਲਜੀਅਮ
|
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
5th |
8th |
|
|
2
|
ਫਰਮਾ:Country data ਫ੍ਰਾਂਸ
|
- |
- |
- |
- |
- |
- |
- |
- |
- |
- |
- |
- |
- |
6th |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
|
|
1
|
ਜਰਮਨੀ
|
- |
2nd |
3rd |
5th |
3rd |
- |
3rd |
1st |
1st |
1st |
3rd |
3rd |
1st |
1st |
2nd |
2nd |
1st |
3rd |
1st |
6th |
- |
2nd |
1st |
2nd |
6th |
5th |
4th |
2nd |
1st |
5th |
2nd |
4th |
5th |
6th |
1st |
Q |
|
33
|
ਫਰਮਾ:Country data ਸੰਯੁਕਤ ਬਾਦਸ਼ਾਹੀ~
|
3rd |
7th |
6th |
- |
- |
3rd |
2nd |
4th |
4th |
6th |
5th |
6th |
5th |
5th |
- |
6th |
6th |
- |
- |
- |
5th |
6th |
5th |
- |
- |
- |
- |
- |
6th |
- |
6th |
2nd |
6th |
8th |
7th |
|
|
23
|
ਭਾਰਤ
|
- |
5th |
- |
3rd |
4th |
- |
6th |
5th |
- |
- |
6th |
- |
- |
- |
- |
- |
5th |
4th |
- |
- |
- |
- |
- |
4th |
4th |
4th |
6th |
- |
- |
- |
- |
- |
- |
4th |
4th |
|
|
14
|
ਮਲੇਸ਼ੀਆ
|
- |
- |
- |
- |
- |
- |
- |
- |
- |
- |
- |
- |
- |
- |
6th |
- |
- |
- |
- |
- |
- |
- |
- |
- |
- |
- |
- |
- |
8th |
- |
- |
- |
- |
- |
- |
|
|
2
|
ਫਰਮਾ:Country data ਨੀਦਰਲੈਂਡ
|
- |
4th |
1st |
1st |
5th |
4th |
5th |
6th |
2nd |
- |
2nd |
2nd |
3rd |
4th |
3rd |
3rd |
4th |
1st |
4th |
1st |
3rd |
1st |
3rd |
1st |
1st |
2nd |
2nd |
1st |
3rd |
4th |
4th |
3rd |
3rd |
2nd |
5th |
|
Q |
34
|
ਨਿਊਜ਼ੀਲੈਂਡ
|
4th |
- |
- |
- |
6th |
5th |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
6th |
- |
- |
- |
- |
- |
6th |
4th |
7th |
- |
|
|
7
|
ਪਾਕਿਸਤਾਨ
|
1st |
1st |
4th |
4th |
2nd |
2nd |
4th |
3rd |
7th |
2nd |
4th |
4th |
2nd |
3rd |
4th |
1st |
3rd |
2nd |
5th |
2nd |
6th |
- |
4th |
3rd |
3rd |
3rd |
5th |
5th |
7th |
- |
- |
- |
7th |
3rd |
2nd |
|
|
31
|
ਦੱਖਣੀ ਕੋਰੀਆ
|
- |
- |
- |
- |
- |
- |
- |
- |
- |
- |
- |
- |
- |
- |
- |
- |
- |
- |
6th |
4th |
2nd |
3rd |
6th |
6th |
- |
- |
- |
- |
4th |
6th |
3rd |
- |
8th |
- |
- |
Q |
|
11
|
ਸੋਵੀਅਤ ਯੂਨੀਅਨ
|
- |
- |
- |
6th |
- |
- |
- |
- |
8th |
4th |
- |
5th |
6th |
Defunct |
5
|
ਫਰਮਾ:Country data ਸਪੇਨ
|
5th |
6th |
5th |
- |
- |
6th |
- |
- |
6th |
5th |
- |
- |
- |
- |
5th |
5th |
- |
5th |
3rd |
5th |
4th |
4th |
- |
- |
- |
1st |
3rd |
3rd |
5th |
2nd |
5th |
5th |
2nd |
- |
- |
|
|
21
|
Total |
5 |
7 |
6 |
6 |
6 |
6 |
6 |
6 |
8 |
6 |
6 |
6 |
6 |
6 |
6 |
6 |
6 |
6 |
6 |
6 |
6 |
6 |
6 |
6 |
6 |
6 |
6 |
6 |
8 |
6 |
6 |
6 |
8 |
8 |
8 |
6 |
6 |
234
|
ਔਰਤ
ਸਮਰੀ
ਸਾਲ
|
ਮਹਿਮਾਨ ਦੇਸ਼
|
|
ਜੇਤੂ
|
|
ਤੀਜਾ ਸਥਾਨ ਲਈ ਮੈਚ
|
ਜੇਤੂ
|
ਸਕੋਰ
|
ਦੁਜਾ ਸਥਾਨ
|
ਤੀਜਾ ਸਥਾਨ
|
ਸਕੋਰ
|
ਚੋਥਾ ਸਥਾਨ
|
1987 ਮੁੱਖ ਲੇਖ
|
ਅਮਸਤੇਲਵੀਨ, ਨੀਦਰਲੈਂਡ
|
ਫਰਮਾ:Country data ਨੀਦਰਲੈਂਡ
|
|
ਫਰਮਾ:Country data ਆਸਟ੍ਰੇਲੀਆ
|
ਦੱਖਣੀ ਕੋਰੀਆ
|
|
ਕੈਨੇਡਾ
|
1989 ਮੁੱਖ ਲੇਖ
|
ਫਰੈਕਫਰਟ, ਪੱਛਮੀ ਜਰਮਨੀ
|
ਦੱਖਣੀ ਕੋਰੀਆ
|
|
ਫਰਮਾ:Country data ਆਸਟ੍ਰੇਲੀਆ
|
ਜਰਮਨੀ
|
|
ਫਰਮਾ:Country data ਸੰਯੁਕਤ ਬਾਦਸ਼ਾਹੀ
|
1991 ਮੁੱਖ ਲੇਖ
|
ਬਰਲਿਨ, ਜਰਮਨੀ
|
ਫਰਮਾ:Country data ਆਸਟ੍ਰੇਲੀਆ
|
|
ਜਰਮਨੀ
|
ਫਰਮਾ:Country data ਨੀਦਰਲੈਂਡ
|
|
ਫਰਮਾ:Country data ਸਪੇਨ
|
1993 ਮੁੱਖ ਲੇਖ
|
ਅਮਸਤੇਲਵੀਨ, ਨੀਦਰਲੈਂਡ
|
ਫਰਮਾ:Country data ਆਸਟ੍ਰੇਲੀਆ
|
1–1 (4–2) ਪੈਨਲਟੀ ਸਟਰੋਕ
|
ਫਰਮਾ:Country data ਨੀਦਰਲੈਂਡ
|
ਜਰਮਨੀ
|
2–0
|
ਦੱਖਣੀ ਕੋਰੀਆ
|
1995 ਮੁੱਖ ਲੇਖ
|
ਮਰ ਦੇਲ ਪਲਾਟਾ, ਅਰਜਨਟੀਨਾ
|
ਫਰਮਾ:Country data ਆਸਟ੍ਰੇਲੀਆ
|
1–1 (4–3) ਪੈਨਲਟੀ ਸਟਰੋਕ
|
ਦੱਖਣੀ ਕੋਰੀਆ
|
ਸੰਯੁਕਤ ਰਾਜ ਅਮਰੀਕਾ
|
0–0 (4–1) ਪੈਨਲਟੀ ਸਟਰੋਕ
|
ਜਰਮਨੀ
|
1997 ਮੁੱਖ ਲੇਖ
|
ਬਰਲਿਨ, ਜਰਮਨੀ
|
ਫਰਮਾ:Country data ਆਸਟ੍ਰੇਲੀਆ
|
2–1 ਵਾਧੂ ਸਮਾਂ
|
ਜਰਮਨੀ
|
ਫਰਮਾ:Country data ਨੀਦਰਲੈਂਡ
|
5–2
|
ਦੱਖਣੀ ਕੋਰੀਆ
|
1999 ਮੁੱਖ ਲੇਖ
|
ਬ੍ਰਿਸਬੇਨ, ਆਸਟ੍ਰੇਲੀਆ
|
ਫਰਮਾ:Country data ਆਸਟ੍ਰੇਲੀਆ
|
3–2
|
ਫਰਮਾ:Country data ਨੀਦਰਲੈਂਡ
|
ਜਰਮਨੀ
|
1–0
|
ਅਰਜਨਟੀਨਾ
|
2000 ਮੁੱਖ ਲੇਖ
|
ਅਮਸਤੇਲਵੀਨ, ਨੀਦਰਲੈਂਡ
|
ਫਰਮਾ:Country data ਨੀਦਰਲੈਂਡ
|
3–2
|
ਜਰਮਨੀ
|
ਫਰਮਾ:Country data ਆਸਟ੍ਰੇਲੀਆ
|
1–0
|
ਅਰਜਨਟੀਨਾ
|
2001 ਮੁੱਖ ਲੇਖ
|
ਅਮਸਤੇਲਵੀਨ, ਨੀਦਰਲੈਂਡ
|
ਅਰਜਨਟੀਨਾ
|
3–2
|
ਫਰਮਾ:Country data ਨੀਦਰਲੈਂਡ
|
ਫਰਮਾ:Country data ਆਸਟ੍ਰੇਲੀਆ
|
2–1 ਵਾਧੂ ਸਮਾਂ
|
ਚੀਨ
|
2002 ਮੁੱਖ ਲੇਖ
|
ਮਕਾਉ
|
ਚੀਨ
|
2–2 (3–1) ਪੈਨਲਟੀ ਸਟਰੋਕ
|
ਅਰਜਨਟੀਨਾ
|
ਫਰਮਾ:Country data ਨੀਦਰਲੈਂਡ
|
4–3 ਵਾਧੂ ਸਮਾਂ
|
ਫਰਮਾ:Country data ਆਸਟ੍ਰੇਲੀਆ
|
2003 ਮੁੱਖ ਲੇਖ
|
ਸਿਡਨੀ, ਆਸਟ੍ਰੇਲੀਆ
|
ਫਰਮਾ:Country data ਆਸਟ੍ਰੇਲੀਆ
|
3–2
|
ਚੀਨ
|
ਫਰਮਾ:Country data ਨੀਦਰਲੈਂਡ
|
3–2
|
ਅਰਜਨਟੀਨਾ
|
2004 ਮੁੱਖ ਲੇਖ
|
ਰੋਸਾਰੀਓ, ਅਰਜਨਟੀਨਾ
|
ਫਰਮਾ:Country data ਨੀਦਰਲੈਂਡ
|
2–0
|
ਜਰਮਨੀ
|
ਅਰਜਨਟੀਨਾ
|
3–2
|
ਫਰਮਾ:Country data ਆਸਟ੍ਰੇਲੀਆ
|
2005 ਮੁੱਖ ਲੇਖ
|
ਕੈਨਬਰਾ, ਆਸਟ੍ਰੇਲੀਆ
|
ਫਰਮਾ:Country data ਨੀਦਰਲੈਂਡ
|
0–0 (5–4) ਪੈਨਲਟੀ ਸਟਰੋਕ
|
ਫਰਮਾ:Country data ਆਸਟ੍ਰੇਲੀਆ
|
ਚੀਨ
|
2–2 (9–8) ਪੈਨਲਟੀ ਸਟਰੋਕ
|
ਅਰਜਨਟੀਨਾ
|
2006 ਮੁੱਖ ਲੇਖ
|
ਅਮਸਤੇਲਵੀਨ, ਨੀਦਰਲੈਂਡ
|
ਜਰਮਨੀ
|
3–2
|
ਚੀਨ
|
ਫਰਮਾ:Country data ਨੀਦਰਲੈਂਡ
|
1–1 (4–1) ਪੈਨਲਟੀ ਸਟਰੋਕ
|
ਅਰਜਨਟੀਨਾ
|
2007 ਮੁੱਖ ਲੇਖ
|
ਕਿਉਲਮੇਸ, ਅਰਜਨਟੀਨਾ
|
ਫਰਮਾ:Country data ਨੀਦਰਲੈਂਡ
|
1–0
|
ਅਰਜਨਟੀਨਾ
|
ਜਰਮਨੀ
|
2–0
|
ਫਰਮਾ:Country data ਆਸਟ੍ਰੇਲੀਆ
|
2008 ਮੁੱਖ ਲੇਖ
|
ਮੋਨਚੇਨਗਲਾਬਾਚ, ਜਰਮਨੀ
|
ਅਰਜਨਟੀਨਾ
|
6–2
|
ਜਰਮਨੀ
|
ਫਰਮਾ:Country data ਨੀਦਰਲੈਂਡ
|
3–0
|
ਚੀਨ
|
2009 ਮੁੱਖ ਲੇਖ
|
ਸਿਡਨੀ, ਆਸਟ੍ਰੇਲੀਆ
|
ਅਰਜਨਟੀਨਾ
|
0–0 (4–3) ਪੈਨਲਟੀ ਸਟਰੋਕ
|
ਫਰਮਾ:Country data ਆਸਟ੍ਰੇਲੀਆ
|
ਫਰਮਾ:Country data ਨੀਦਰਲੈਂਡ
|
5–2
|
ਜਰਮਨੀ
|
2010 ਮੁੱਖ ਲੇਖ
|
ਨੌਟਿੰਗਮ, ਇੰਗਲੈਂਡ
|
ਅਰਜਨਟੀਨਾ
|
4–2
|
ਫਰਮਾ:Country data ਨੀਦਰਲੈਂਡ
|
ਇੰਗਲੈਂਡ
|
2–1
|
ਜਰਮਨੀ
|
2011 ਮੁੱਖ ਲੇਖ
|
ਅਮਸਟਰਡਮ, ਨੀਦਰਲੈਂਡ
|
ਫਰਮਾ:Country data ਨੀਦਰਲੈਂਡ
|
3–3 (3–2) ਪੈਨਲਟੀ ਸੂਟ
|
ਅਰਜਨਟੀਨਾ
|
ਨਿਊਜ਼ੀਲੈਂਡ
|
3–2
|
ਦੱਖਣੀ ਕੋਰੀਆ
|
2012 ਮੁੱਖ ਲੇਖ
|
ਰੋਸਾਰੀਓ, ਅਰਜਨਟੀਨਾ
|
ਅਰਜਨਟੀਨਾ
|
1–0
|
ਫਰਮਾ:Country data ਸੰਯੁਕਤ ਬਾਦਸ਼ਾਹੀ
|
ਫਰਮਾ:Country data ਨੀਦਰਲੈਂਡ
|
5–4
|
ਜਰਮਨੀ
|
2014 ਮੁੱਖ ਲੇਖ
|
ਮੇਨਡੋਜ਼ਾ, ਅਰਜਨਟੀਨਾ
|
ਅਰਜਨਟੀਨਾ
|
1–1 (3–1) ਪੈਨਲਟੀ ਸੂਟ
|
ਫਰਮਾ:Country data ਆਸਟ੍ਰੇਲੀਆ
|
ਫਰਮਾ:Country data ਨੀਦਰਲੈਂਡ
|
2–1
|
ਨਿਊਜ਼ੀਲੈਂਡ
|
2016 ਮੁੱਖ ਲੇਖ
|
ਲੰਡਨ, ਸੰਯੁਕਤ ਬਾਦਸ਼ਾਹੀ
|
|
|
|
|
|
|
2018 ਮੁੱਖ ਲੇਖ
|
ਅਰਜਨਟੀਨਾ
|
|
|
|
|
|
|
ਟੀਮ
|
ਜੇਤੂ
|
ਦੁਜਾ ਸਥਾਨ
|
ਤੀਜਾ ਸਥਾਨ
|
ਚੋਥਾ ਸਥਾਨ
|
ਫਰਮਾ:Country data ਆਸਟ੍ਰੇਲੀਆ
|
6 (1991, 1993, 1995, 1997, 1999*, 2003*)
|
5 (1987, 1989, 2005*, 2009*, 2014)
|
2 (2000, 2001)
|
3 (2002, 2004, 2007)
|
ਫਰਮਾ:Country data ਨੀਦਰਲੈਂਡ
|
6 (1987*, 2000*, 2004, 2005, 2007, 2011*)
|
4 (1993*, 1999, 2001*, 2010)
|
9 (1991, 1997, 2002, 2003, 2006*, 2008, 2009, 2012, 2014)
|
ਅਰਜਨਟੀਨਾ
|
6 (2001, 2008, 2009, 2010, 2012*, 2014*)
|
3 (2002, 2007*, 2011)
|
1 (2004*)
|
5 (1999, 2000, 2003, 2005, 2006)
|
ਜਰਮਨੀ^
|
1 (2006)
|
5 (1991*, 1997*, 2000, 2004, 2008*)
|
4 (1989*, 1993, 1999, 2007)
|
4 (1995, 2009, 2010, 2012)
|
ਚੀਨ
|
1 (2002*)
|
2 (2003, 2006)
|
1 (2005)
|
2 (2001, 2008)
|
ਦੱਖਣੀ ਕੋਰੀਆ
|
1 (1989)
|
1 (1995)
|
1 (1987)
|
3 (1993, 1997, 2011)
|
ਫਰਮਾ:Country data ਸੰਯੁਕਤ ਬਾਦਸ਼ਾਹੀ~
|
|
1 (2012)
|
1 (2010)
|
1 (1989)
|
ਨਿਊਜ਼ੀਲੈਂਡ
|
|
|
1 (2011)
|
1 (2014)
|
ਸੰਯੁਕਤ ਰਾਜ ਅਮਰੀਕਾ
|
|
|
1 (1995)
|
|
ਕੈਨੇਡਾ
|
|
|
|
1 (1987)
|
ਫਰਮਾ:Country data ਸਪੇਨ
|
|
|
|
1 (1991)
|
ਟੀਮ ਦਾ ਪ੍ਰਦਰਸ਼ਨ
|