2012 ਹਾਕੀ ਚੈਂਪੀਅਨਜ਼ ਟਰਾਫ਼ੀ ਇਹ 34ਵਾਂ ਹਾਕੀ ਮੁਕਾਬਲਾ ਹੈ ਜੋ ਮਿਤੀ 1–9 ਦਸੰਬਰ 2012 ਵਿੱਚ ਆਸਟ੍ਰੇਲੀਆ ਵਿੱਚ ਖੇਡਿਆ ਗਿਆ।[1] ਇਸ ਮੁਕਬਲੇ ਵਿੱਚ ਆਸਟ੍ਰੇਲੀਆ ਨੇ ਫਾਈਨਲ ਵਿੱਚ ਨੀਦਰਲੈਂਡ ਨੂੰ 2–1 ਨਾਲ ਹਰਾ ਕਿ ਇਹ ਮੁਕਾਬਲਾ ਤੇਰਵੀਂ ਵਾਰ ਜਿੱਤਿਆ। ਚੈਂਪੀਅਨਜ਼ ਟਰਾਫ਼ੀ ਹਾਕੀ ਦਾ 34ਵਾਂ ਆਯੋਜਨ ਪਹਿਲੀ ਦਸੰਬਰ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਹੋਇਆ ਅਤੇ ਇਹ 9 ਦਸੰਬਰ 2012 ਤਕ ਚੱਲੇਗਾ। ਇਹ ਹਾਕੀ ਦੇ ਵਿਸ਼ਵ ਕੱਪ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਹਾਕੀ ਮੁਕਾਬਲਾ ਕਿਹਾ ਜਾਂਦਾ ਹੈ।
ਟੀਮਾਂ
ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵੱਲੋਂ ਤਿਆਰ ਪੈਮਾਨਿਆਂ ਸਦਕਾ ਇਸ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਦੁਨੀਆ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੀ ਚੋਣ ਕੀਤੀ ਗਈ ਹੈ। ਇਸ ਟੂਰਨਾਮੈਂਟ ਵਿੱਚ ਮੌਜੂਦਾ ਵਿਸ਼ਵ ਕੱਪ ਜੇਤੂ ਆਸਟਰੇਲੀਆ, ਓਲੰਪਿਕ ਹਾਕੀ ਸੋਨ ਤਮਗਾ ਜੇਤੂ ਜਰਮਨੀ, ਹਾਲੈਂਡ, ਇੰਗਲੈਂਡ, ਬੈਲਜੀਅਮ ਅਤੇ ਨਿਊਜ਼ੀਲੈਂਡ ਤੋਂ ਇਲਾਵਾ, ਏਸ਼ੀਆ ਖਿੱਤੇ ਤੋਂ ਪਾਕਿਸਤਾਨ ਅਤੇ ਭਾਰਤ ਦੀਆਂ ਟੀਮਾਂ ਖੇਡੀਆ। ਪਹਿਲੀਆਂ ਛੇ ਟੀਮਾਂ ਨੇ ਇਸ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕੀਤਾ ਹੈ ਜਦਕਿ ਬਾਕੀ ਦੋ ਟੀਮਾਂ ਭਾਵ ਭਾਰਤ ਅਤੇ ਪਾਕਿਸਤਾਨ ਨਾਮਜ਼ਦਗੀਆਂ ਰਾਹੀਂ ਇਸ ਟੂਰਨਾਮੈਂਟ ਵਿੱਚ ਪਹੁੰਚੇ ਹਨ ਕਿਉਂਕਿ ਸਪੇਨ ਅਤੇ ਦੱਖਣੀ ਕੋਰੀਆ ਵਰਗੀਆਂ ਤੇਜ਼-ਤਰਾਰ ਟੀਮਾਂ ਦੀ ਥਾਂ ਤੇ ਖੇਡੀਆਂ।
ਅੰਪਾਇਰ
ਨਤੀਜਾ
ਪਹਿਲਾ ਰਾਉਡ
ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਇਨ੍ਹਾਂ ਅੱਠ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਪੂਲ ‘ਏ’ ਵਿੱਚ ਜਰਮਨੀ, ਨਿਊਜ਼ੀਲੈਂਡ, ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ ਜਦੋਂਕਿ ਪੂਲ ‘ਬੀ’ ਵਿੱਚ ਆਸਟਰੇਲੀਆ, ਪਾਕਿਸਤਾਨ, ਬੈਲਜੀਅਮ ਅਤੇ ਹਾਲੈਂਡ ਹਨ।
ਪੂਲ A
ਟੀਮ
|
ਮੈਚ ਖੇਡੇ
|
ਜਿੱਤੇ
|
ਡਰਾਅ
|
ਹਾਰੇ
|
ਗੋਲ ਕੀਤੇ
|
ਗੋਲ ਖਾਧੇ
|
ਗੋਲਾਂ ਦਾ ਅੰਤਰ
|
ਅੰਕ
|
ਭਾਰਤ
|
3 |
2 |
0 |
1 |
9 |
6 |
+3 |
6
|
ਜਰਮਨੀ
|
3 |
2 |
0 |
1 |
7 |
8 |
−1 |
6
|
ਇੰਗਲੈਂਡ
|
3 |
1 |
1 |
1 |
6 |
5 |
+1 |
4
|
ਨਿਊਜ਼ੀਲੈਂਡ
|
3 |
0 |
1 |
2 |
5 |
8 |
−3 |
1
|
ਪੂਲ B
ਦੁਜਾ ਰਾਉਡ
ਕੁਆਟਰਫਾਈਨਲ
ਪੰਜਾਵੀਂ ਤੋਂ ਅੱਠਵੀ ਸਥਾਨ
ਕਰਾਸਉਵਰ
ਸੱਤਵੀਂ ਅਤੇ ਅੱਠਵੀਂ ਸਥਾਨ
ਪੰਜਾਵੀਂ ਅਤੇ ਛੇਵੀਂ ਸਥਾਨ
ਪਹਿਲੀ ਤੋਂ ਚੋਥੀਂ ਸਥਾਨ
ਸੈਮੀਫਾਈਨਲ
ਤੀਜੀ ਅਤੇ ਚੋਥੀ ਸਥਾਨ
ਫਾਈਨਲ
ਇਨਾਮ
ਫਾਈਨਕ ਰੈਂਕ
- ਫਰਮਾ:Country data ਆਸਟ੍ਰੇਲੀਆ
- ਫਰਮਾ:Country data ਨੀਦਰਲੈਂਡ
ਪਾਕਿਸਤਾਨ
ਭਾਰਤ
- ਫਰਮਾ:Country data ਬੈਲਜੀਅਮ
ਜਰਮਨੀ
ਨਿਊਜ਼ੀਲੈਂਡ
ਇੰਗਲੈਂਡ
ਪ੍ਰਸਾਰਨ
ਖੇਡ ਚੈਨਲ ‘ਟੈੱਨ ਸਪੋਰਟਸ’ ਨੇ ਇਨ੍ਹਾਂ ਮੈਚਾਂ ਦਾ ਸਿੱਧਾ ਪ੍ਰਸਾਰਨ ਕੀਤਾ ਜਿਸ ਨੂੰ ਦੁਨੀਆ ਭਰ ਵਿੱਚ ਕਰੀਬ 38 ਮਿਲੀਅਨ ਲੋਕ ਨੇ ਵੇਖਿਆ।