2023 ਕਰਨਾਟਕ ਵਿਧਾਨ ਸਭਾ ਚੋਣ|
|
|
|
ਓਪੀਨੀਅਨ ਪੋਲ |
ਰਜਿਸਟਰਡ | 52,173,579 |
---|
ਮਤਦਾਨ % | 73.19%[1] ( 1.06%) |
---|
|
ਬਹੁਮਤ ਪਾਰਟੀ
|
ਘੱਟਗਿਣਤੀ ਪਾਰਟੀ
|
ਤੀਜੀ ਪਾਰਟੀ
|
|
|
|
|
ਲੀਡਰ
|
ਸਿੱਧਾਰਮਈਆ
|
ਬਸਵਰਾਜ ਬੋਮਈ
|
ਐੱਚ. ਡੀ. ਕੁਮਾਰਸਵਾਮੀ
|
Party
|
INC
|
ਭਾਜਪਾ
|
ਜਨਤਾ ਦਲ (ਸੈਕੂਲਰ)
|
ਤੋਂ ਲੀਡਰ
|
2013
|
2021
|
2006
|
ਲੀਡਰ ਦੀ ਸੀਟ
|
ਵਰੁਣ
|
ਸ਼ਿਗਾਓਂ
|
ਚੰਨਪਟਨਾ
|
ਆਖ਼ਰੀ ਚੋਣ
|
38.14%, 80 ਸੀਟਾਂ
|
36.35%, 104 ਸੀਟਾਂ
|
18.3%, 37 ਸੀਟਾਂ
|
ਜਿੱਤੀਆਂ ਸੀਟਾਂ
|
135
|
66
|
19
|
ਸੀਟਾਂ ਵਿੱਚ ਫ਼ਰਕ
|
55
|
38
|
18
|
Popular ਵੋਟ
|
16,789,272
|
14,096,529
|
5,205,489
|
ਪ੍ਰਤੀਸ਼ਤ
|
42.88%
|
36.00%
|
13.29%
|
ਸਵਿੰਗ
|
4.74 pp
|
0.35 pp
|
5.01 pp
|
|
 |
 |
|
ਕਰਨਾਟਕ ਵਿਧਾਨ ਸਭਾ ਦੇ ਸਾਰੇ 224 ਮੈਂਬਰਾਂ ਦੀ ਚੋਣ ਕਰਨ ਲਈ 10 ਮਈ 2023 ਨੂੰ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। 13 ਮਈ 2023 ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਵੀ 13 ਮਈ 2023 ਨੂੰ ਘੋਸ਼ਿਤ ਕੀਤੇ ਜਾਣਗੇ।
ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ 73.19% ਦੀ ਵੋਟਿੰਗ ਹੋਈ, ਜੋ ਕਿ ਕਰਨਾਟਕ ਵਿੱਚ ਚੋਣਾਂ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਰਿਕਾਰਡ ਹੈ। [1] [2]
ਸਮਾਂਸੂਚੀ
ਭਾਰਤ ਦੇ ਚੋਣ ਕਮਿਸ਼ਨ ਦੁਆਰਾ ਕਰਨਾਟਕ ਵਿਧਾਨ ਸਭਾ ਚੋਣਾਂ 29 ਮਾਰਚ 2023 ਕਾਰਜਕ੍ਰਮ ਦਾ ਐਲਾਨ ਕੀਤਾ ਗਿਆ ਸੀ [3] [4] ਚੋਣ ਕਮਿਸ਼ਨ ਨੇ ਘੋਸ਼ਣਾ ਕੀਤੀ ਕਿ ਆਦਰਸ਼ ਚੋਣ ਜ਼ਾਬਤੇ ਦੀਆਂ ਸ਼ਰਤਾਂ "ਤੁਰੰਤ ਪ੍ਰਭਾਵ ਨਾਲ ਲਾਗੂ" ਹੋ ਗਈਆਂ ਹਨ। [5]ਇਹਨਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਤਿਨਕੋਨਾ ਹੋਣ ਦੀ ਸੰਭਾਵਨਾ ਹੈ। ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਜੰਤਾ ਦਲ ਹੈ।
ਘਟਨਾ
|
ਤਾਰੀਖ਼
|
ਦਿਨ
|
ਨੋਟੀਫਿਕੇਸ਼ਨ ਦੀ ਮਿਤੀ
|
13 ਅਪ੍ਰੈਲ 2023
|
ਵੀਰਵਾਰ
|
ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ
|
20 ਅਪ੍ਰੈਲ 2023
|
ਵੀਰਵਾਰ
|
ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ
|
21 ਅਪ੍ਰੈਲ 2023
|
ਸ਼ੁੱਕਰਵਾਰ
|
ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ
|
24 ਅਪ੍ਰੈਲ 2023
|
ਸੋਮਵਾਰ
|
ਪੋਲ ਦੀ ਮਿਤੀ
|
10 ਮਈ 2023
|
ਬੁੱਧਵਾਰ
|
ਗਿਣਤੀ ਦੀ ਮਿਤੀ
|
13 ਮਈ 2023
|
ਸ਼ਨੀਵਾਰ
|
ਪਾਰਟੀਆਂ
ਹੋਰ
ਹਵਾਲੇ
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found