ਅਹਿਮਦ ਸ਼ਾਮਲੂ |
---|
 |
ਜਨਮ | (1925-12-12)12 ਦਸੰਬਰ 1925 Hamedan, ਇਰਾਨ |
---|
ਮੌਤ | 23 ਜੁਲਾਈ 2000(2000-07-23) (ਉਮਰ 74) ਕਰਾਜ, ਇਰਾਨ |
---|
ਕਿੱਤਾ | ਸ਼ਾਇਰ, ਲੇਖਕ, ਅਤੇ ਪੱਤਰਕਾਰ |
---|
ਰਾਸ਼ਟਰੀਅਤਾ | ਇਰਾਨੀ |
---|
ਕਾਲ | 1947–2000 |
---|
ਸਾਹਿਤਕ ਲਹਿਰ | ਆਧੁਨਿਕ ਸਾਹਿਤ |
---|
ਪ੍ਰਮੁੱਖ ਕੰਮ | The Book of Alley
Fresh Air
Ayda in the Mirror
Ayda: Tree, Dagger, Remembrance
The Manifesto
Forgotten Songs
Abraham in the Fire
Little Rhapsodizes of Exile
Panegyrics Sans Boon
The Tale of Mahan's Restlessness |
---|
ਪ੍ਰਮੁੱਖ ਅਵਾਰਡ |
|
---|
|
 |
|
www.shamlou.org |
ਅਹਿਮਦ ਸ਼ਾਮਲੂ (Persian: احمد شاملو, Ahmade Šāmlū ਫ਼ਾਰਸੀ ਉਚਾਰਨ: [æhˈmæd(-e) ʃˈɒːmluː], ਕਲਮੀ ਨਾਮ ਏ. ਬਾਮਦਾਦ (Persian: ا. بامداد) (ਜਨਮ: 12 ਦਸੰਬਰ 1925 ਅਤੇ ਮੌਤ: 24 ਜੁਲਾਈ 2000) ਫ਼ਾਰਸੀ ਸ਼ਾਇਰ, ਲੇਖਕ, ਅਤੇ ਪੱਤਰਕਾਰ ਸੀ। ਸ਼ਾਮਲੂ ਆਧੁਨਿਕ ਇਰਾਨ ਦਾ ਸ਼ਾਇਦ ਸਭ ਤੋਂ ਪ੍ਰਭਾਵਸ਼ਾਲੀ ਸ਼ਾਇਰ ਹੈ।[2] ਉਹਦੀ ਮੁਢਲੀ ਸ਼ਾਇਰੀ ਉੱਤੇ ਨੀਮਾ ਯੂਸ਼ਿਜ ਪਰੰਪਰਾ ਦਾ ਪ੍ਰਭਾਵ ਸੀ। ਸ਼ਾਮਲੂ ਦੀ ਸ਼ਾਇਰੀ ਜਟਿਲ ਹੈ, ਪਰ ਉਸ ਦੀ ਬਿੰਬਾਵਲੀ ਬੇਹੱਦ ਸਰਲ ਅਤੇ ਇਹਦਾ ਉਹਦੀ ਸ਼ਾਇਰੀ ਦੀ ਤੀਖਣਤਾ ਵਧਾਉਣ ਵਿੱਚ ਵੱਡਾ ਯੋਗਦਾਨ ਹੈ। ਬੁਨਿਆਦ ਵਜੋਂ ਉਹ ਹਾਫ਼ਿਜ਼ ਅਤੇ ਉਮਰ ਖ਼ਯਾਮ ਵਰਗੇ ਉਸਤਾਦਾਂ ਦੀ ਸ਼ਾਇਰੀ ਸਦਕਾ ਇਰਾਨੀ ਲੋਕਾਂ ਨੂੰ ਜਾਣੀ ਪਛਾਣੀ ਬਿੰਬਾਵਲੀ ਇਸਤੇਮਾਲ ਕਰਦਾ ਹੈ।
ਮੁਢਲਾ ਕੰਮ
ਮੈਂ, ਇੱਕ ਇਰਾਨੀ ਕਵੀ, ਪਹਿਲਾਂ ਸਪੈਨਿਸ਼ ਲੋਰਕਾ, ਫਰੈਂਚ ਏਲੂਅਰਡ, ਜਰਮਨ ਰਿਲਕੇ, ਰੂਸੀ ਮਾਇਕੋਵਸਕੀ [...] ਅਤੇ ਅਮਰੀਕੀ ਲੈਂਗਸਟੋਨ ਹਿਊਜਸ ਤੋਂ ਕਵਿਤਾ ਸਿੱਖੀ ਸੀ; ਅਤੇ ਬਾਅਦ ਵਿੱਚ, ਇਸ ਸਿੱਖਿਆ ਨਾਲ ਮੈਂ ਆਪਣੀ ਮਾਤ ਭਾਸ਼ਾ ਦੀਆਂ ਕਵਿਤਾਵਾਂ ਨੂੰ, ਕਹਿ ਲਓ, ਹਾਫ਼ਿਜ਼ ਦੀ ਮਹਾਨਤਾ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਵੇਖਿਆ ਅਤੇ ਜਾਣਿਆ।
ਅਹਿਮਦ ਸ਼ਾਮਲੂ
ਹਵਾਲੇ