ਅਦਿਤੀ ਸ਼ਰਮਾ
ਅਦਿਤੀ ਸ਼ਰਮਾ ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਬਾਲੀਵੁਡ ਦੀਆਂ ਫ਼ਿਲਮਾਂ ਮੌਸਮ ਅਤੇ ਲੇਡੀਜ਼ ਵਰਸਿਜ਼ ਰਿਕੀ ਬਹਿਲ ਵਿੱਚ ਕੰਮ ਕੀਤਾ ਅਤੇ ਪੰਜਾਬੀ ਫ਼ਿਲਮ ਅੰਗਰੇਜ ਵਿੱਚ ਮਾੜੋ ਦੀ ਭੂਮਿਕਾ ਨਿਭਾਈ। ਮੁੱਢਲਾ ਜੀਵਨਅਦਿਤੀ ਸ਼ਰਮਾ ਦਾ ਜਨਮ 24 ਅਗਸਤ 1983 ਨੂੰ ਲਖਨਊ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਡਾ. ਡੀ ਸ਼ਰਮਾ ਅਤੇ ਮਾਤਾ ਅਨੀਲਾ ਸ਼ਰਮਾ ਹੈ।[2] ਕਰੀਅਰਉਹ 2004 ਵਿੱਚ ਜ਼ੀ ਟੀਵੀ ਦੇ ਪ੍ਰੋਗਰਾਮ "ਇੰਡੀਅਜ਼ ਬੇਸਟ ਸਿਨੇਸਟਾਰਜ ਕੀ ਖੋਜ" ਦੀ ਵਿਜੇਤਾ ਰਹੀ। "ਅਦਿਤੀ ਡੋਮਿਨੋਜ਼", "ਕੋਲਗੇਟ", "ਟਾਟਾ ਸਕਾਈ", "ਫੇਅਰ ਐਂਡ ਲਵਲੀ", "ਪੈਰਾਸ਼ੂਟ ਆਇਲ", "ਬੈਂਕ ਆਫ਼ ਇੰਡੀਆ", "ਸਟੇਫ੍ਰੀ", "ਤਨਿਸ਼ਕ", "ਮੂਵ", "ਬਿਰਟੇਨੀਆ", "ਰਿਲਾਇੰਸ" ਦੀ ਪ੍ਰਤੀਨਿਧ ਰਹੀ ਹੈ। 2015 ਤੋਂ 2017 ਤੱਕ, ਅਦਿਤੀ ਸ਼ਰਮਾ ਨੇ ਵਿਸ਼ਾਲ ਵਸ਼ਿਸ਼ਠ ਅਤੇ ਸ਼ਕਤੀ ਅਨੰਦ ਦੇ ਵਿਰੁੱਧ ਐੱਨ ਟੀ.ਵੀ ਦੀ ਗੰਗਾ ਸ਼ੋ ਵਿੱਚ ਵਕੀਲ ਦੀ ਭੂਮਿਕਾ ਨਿਭਾਈ। 2018 ਤੋਂ 2019 ਤੱਕ, ਇਸ ਨੇ ਸ਼ਕਤੀ ਅਰੋੜਾ ਅਤੇ ਕਿਨਸੁਕ ਮਹਾਜਨ ਦੇ ਵਿਰੁੱਧ ਕਲਰਜ਼ ਟੀ.ਵੀ ਦੀ ਸਿਲਸਿਲਾ ਬਾਦਲਤੇ ਰਿਸਤੋਂ ਕਾ ਵਿੱਚ ਡਾ. ਮੌਲੀ ਦੀ ਭੂਮਿਕਾ ਨਿਭਾਈ। ਫ਼ਿਲਮੋਗ੍ਰਾਫੀਫ਼ਿਲਮਾਂ
ਟੈਲੀਵਿਜ਼ਨ
ਅਵਾਰਡ ਅਤੇ ਨੋਮੀਨੇਸ਼ਨਜ਼
ਹਵਾਲੇ
|
Portal di Ensiklopedia Dunia