ਕਲਪਨਾ ਸ਼ਾਹ
ਕਲਪਨਾ ਸ਼ਾਹ (ਜਨਮ 30 ਨਵੰਬਰ 1948) ਇੱਕ ਭਾਰਤੀ ਵੱਖ ਵੱਖ ਤਰੀਕੇ ਨਾਲ ਸਾੜ੍ਹੀ ਸਜਾਉਣ ਦੀ ਟ੍ਰੇਨਰ ਹੋਣ ਦੇ ਨਾਲ ਨਾਲ ਇੱਕ ਲੇਖਕ ਅਤੇ ਵਪਾਰਕ ਔਰਤ ਹੈ। [1] ਉਸਦਾ ਘਰ ਅਲਟਾਮਾਉਂਟ ਰੋਡ, ਮੁੰਬਈ, ਭਾਰਤ ਵਿਖੇ ਹੈ।1985 ਤੋਂ ਸਾੜੀ ਸਜਾਉਣ ਦੀ ਟ੍ਰੇਨਿੰਗ ਦੇ ਰਹੀ ਹੈ।ਕਲਪਨਾ ਨੇ ਸਾੜੀ ਸਜਾਉਣ ਸੰਬੰਧੀ ਵਰਕਸ਼ਾਪ ਵੀ ਆਯੋਜਿਤ ਕੀਤੀਆਂ[2] ਅਤੇ ਉਤਸਵ ਵਿਆਹ-ਸ਼ਾਦੀਆਂ ਉੱਤੇ ਔਰਤਾਂ ਨੂੰ ਸਾੜੀ ਸਜਾਉਣ ਦਾ ਕੰਮ ਵੀ ਕਰਦੀ ਹੈ।[3][4][5] ਨਿੱਜੀ ਜ਼ਿੰਦਗੀਕਲਪਨਾ ਸ਼ਾਹ ਦਾ ਜਨਮ ਗੁਜਰਾਤ ਵਿੱਚ ਜੈਨ ਪਰਿਵਾਰ ਵਿੱਚ ਹੋਇਆ। ਉਸਨੇ ਆਪਣਾ ਬਚਪਨ ਸੂਰਤ, ਗੁਜਰਾਤ ਵਿੱਚ ਗੁਜ਼ਾਰਿਆ। ਦੱਸ ਸਾਲ ਦੀ ਉਮਰ ਵਿੱਚ ਉਸਨੂੰ ਪਰਿਵਾਰ ਨਾਲ ਮੁੰਬਈ ਆਉਣਾ ਪਿਆ ਜਿਥੇ ਉਸਨੇ ਆਪਣੀ ਕਾਲਜ ਪੜ੍ਹਾਈ ਪੂਰੀ ਕੀਤੀ।[1] ਕਰੀਅਰਕਲਪਨਾ ਨੇ ਆਪਨੇ ਕਰੀਅਰ ਦੀ ਸੁਰੂਆਤ ਭਾਰਤ ਨਾਟ ਤੋਂ ਕੀਤੀ। 23 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਹੋ ਗਿਆ। ਕਲਪਨਾ ਨੇ ਬਿਓਟੀ ਸੰਬੰਧੀ ਸਿੱਖਿਆ ਹਾਸਿਲ ਕੀਤੀ। ਕਲਪਨਾ ਨੇ ਮਹਿਸੂਸ ਕੀਤਾ ਕਾਫੀ ਔਰਤਾਂ ਸਾੜੀ ਪਹਿਨਣ ਵਿੱਚ ਹਿਚਹਿਚਾਹਟ ਮਹਿਸੂਸ ਕਰਦਿਆਂ ਹਨ। ਇਸ ਲਈ ਉਸਨੇ ਫ਼ੈਸ਼ਨ ਇੰਡਸਟਰੀ ਵਿੱਚ ਕਦਮ ਰੱਖਿਆ ਅਤੇ ਬੋੱਲੀਵੁਡ ਪ੍ਰੋਡਕਸ਼ਨ ਵਿੱਚ ਉਸਨੇ ਕਈ ਸ਼ੋਅ ਵਿੱਚ ਆਪਣਾ ਸਹਿਯੋਗ ਦਿੱਤਾ।[6][7] ਬੋੱਲੀਵੁਡ ਹਸਤੀਆਂ ਦੀਪਿਕਾ ਪਾਦੂਕੋਣ, ਐਸ਼ਵਰਿਆ ਰਾਏ ਬੱਚਨ, ਸੋਨਮ ਕਪੂਰ, ਕਰੀਨਾ ਕਪੂਰ, ਕੈਟਰੀਨਾ ਕੈਫ਼, ਨਰਗਿਸ ਫ਼ਾਖਰੀ, ਹੁਮਾ ਕੁਰੈਸ਼ੀ ਅਤੇ ਜੈਕਲਿਨ ਫ਼ਰਨਾਡੀਜ਼ ਨੂੰ ਸਾੜੀ ਸਜਾਉਣ ਵਿੱਚ ਸਹਿਯੋਗ ਕੀਤਾ।[8][9][10] ਬਿਰਲਾ, ਹੀਦੂਜਸ, ਧੂਤਸ, ਰੂਜਸ, ਅੰਬਾਨੀ, ਗੋਏਲਸ, ਵਡਿਆਸ ਅਤੇ ਮਿੱਤਲ ਵਪਾਰਿਕ ਘਰਾਣੇ ਉਸਦਾ ਸਹਿਯੋਗ ਪ੍ਰਾਪਤ ਕਰਦੇ ਹਨ।[11] ਉਸਦੀ ਕਿਤਾਬ ਥੇ ਹੋਲ 9 ਯਾਰਡ 2012 ਵਿੱਚ ਛਪੀ[12][13][14][15][16][17][18] ਅਤੇ 2014 ਵਿੱਚ ਉਸਨੇ ਏਪ ਲਰਨ ਸਾੜੀ ਆਈ।[19][20] ਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Kalpana Shah ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia