ਗਾਂਧੀ ਅਮਨ ਪੁਰਸਕਾਰ |
---|
ਯੋਗਦਾਨ ਖੇਤਰ | ਅਹਿੰਸਾ ਅਤੇ ਹੋਰ ਗਾਂਧੀਵਾਦੀ ਤਰੀਕਿਆਂ ਰਾਹੀਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤਬਦੀਲੀ ਲਈ ਯੋਗਦਾਨ |
---|
ਵੱਲੋਂ ਸਪਾਂਸਰ ਕੀਤਾ | ਭਾਰਤ ਸਰਕਾਰ |
---|
ਵੱਲੋਂ ਪੇਸ਼ ਕੀਤਾ | ਭਾਰਤ ਸਰਕਾਰ  |
---|
ਇਨਾਮ | ₹ 1 ਕਰੋੜ (10 ਮਿਲੀਅਨ) |
---|
ਪਹਿਲੀ ਵਾਰ | 1995 |
---|
ਆਖਰੀ ਵਾਰ | 2023 |
---|
|
Total awarded | 20 |
---|
ਇੰਟਰਨੈਸ਼ਨਲ ਗਾਂਧੀ ਅਮਨ ਪੁਰਸਕਾਰ, ਮਹਾਤਮਾ ਗਾਧੀ ਦੇ ਨਾਮ ਤੇ ਇੱਕ ਇਨਾਮ ਹੈ ਜੋ ਭਾਰਤ ਸਰਕਾਰ ਹਰ ਸਾਲ ਦਿੱਤਾ ਜਾਂਦਾ ਹੈ।
ਗਾਂਧੀ ਦੇ ਆਦਰਸ਼ਾਂ ਨੂੰ ਇੱਕ ਨਜ਼ਰਾਨਾ ਦੇ ਤੌਰ 'ਤੇ ਇੰਟਰਨੈਸ਼ਨਲ ਗਾਂਧੀ ਅਮਨ ਪੁਰਸਕਾਰ, ਭਾਰਤ ਸਰਕਾਰ ਨੇ 1995 ਮੋਹਨਦਾਸ ਗਾਂਧੀ ਦੀ 125ਵੀਂ ਜਨਮ ਵਰ੍ਹੇਗੰਢ ਦੇ ਮੌਕੇ ਤੇ ਸਥਾਪਿਤ ਕੀਤਾ ਸੀ। ਇਹ ਸਾਲਾਨਾ ਅਵਾਰਡ ਹੈ ਜੋ ਅਹਿੰਸਾ ਅਤੇ ਹੋਰ ਗਾਂਧੀਵਾਦੀ ਢੰਗਾਂ ਦੁਆਰਾ ਸਮਾਜਿਕ, ਆਰਥਿਕ ਅਤੇ ਸਿਆਸੀ ਤਬਦੀਲੀ ਵਿੱਚ ਯੋਗਦਾਨ ਲਈ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ। ਅਵਾਰਡ 1 ਕਰੋੜ (10 ਮਿਲੀਅਨ) ਰੁਪੇ ਨਕਦ ਰਾਸ਼ੀ, ਜੋ ਸੰਸਾਰ ਦੀ ਕਿਸੇ ਵੀ ਮੁਦਰਾ ਵਿੱਚ ਬਦਲੀ ਜਾ ਸਕਦੀ ਹੈ, ਇਲਾਵਾ ਇੱਕ ਤਖ਼ਤੀ ਅਤੇ ਇੱਕ ਪ੍ਰਸ਼ੰਸਾ ਪੱਤਰ ਦੇ ਰੂਪ ਵਿੱਚ ਹੈ। ਇਹ ਕੌਮੀਅਤ, ਨਸਲ, ਧਰਮ ਜਾਂ ਲਿੰਗ ਦੇ ਕਿਸੇ ਵਿਤਕਰੇ ਦੇ ਬਗੈਰ ਸਭ ਵਿਅਕਤੀਆਂ ਲਈ ਖੁੱਲਾ ਹੈ।
ਇਨਾਮ ਜੇਤੂ
ਸਾਲ
|
ਇਨਾਮ ਜੇਤੂ
|
ਬਿੰਬ
|
ਜਨਮ / ਮੌਤ
|
ਦੇਸ਼
|
ਵੇਰਵਾ
|
1995
|
ਜੂਲੀਅਸ ਨਰੇਰੇ[1]
|
|
1922–1999
|
ਫਰਮਾ:Country data Tanzania
|
ਜੂਲੀਅਸ ਕੰਬਰਾਗੇ ਨਰੇਰੇ ਇੱਕ ਤਨਜ਼ਾਨੀਆ ਸਿਆਸਤਦਾਨ ਹੈ ਜਿਸਨੇ ਤਨਜ਼ਾਨੀਆ ਦੇ ਅਤੇ ਪਹਿਲਾਂ ਤਨਗੰਇਕਾ ਦੇ ਰਾਸ਼ਟਰਪਤੀ ਦੇ ਰੂਪ ਵਿੱਚ 1960 ਵਿੱਚ ਦੇਸ਼ ਦੀ ਸਥਾਪਨਾ ਤੋਂ 1985 ਵਿੱਚ ਸੇਵਾਨਿਵ੍ਰੱਤੀ ਤੱਕ ਸੇਵਾ ਕੀਤੀ।
|
1996
|
ਏ. ਟੀ. ਆਰੀਆਰਤਨੇ
|
|
b. 1931
|
ਫਰਮਾ:Country data ਸ਼ਿਰੀਲੰਕਾ
|
ਸਰਵੋਦਿਆ ਸ਼੍ਰਮਦਾਨ ਲਹਿਰ ਦੇ ਬਾਨੀ
|
1997
|
ਗੇਰਹਾਰਡ ਫਿਸ਼ਰ[2][3]
|
–
|
1921–2006
|
ਫਰਮਾ:Country data ਜਰਮਨ
|
ਜਰਮਨ ਡਿਪਲੋਮੈਟ, ਕੋਹੜ ਅਤੇ ਪੋਲੀਓ ਦੇ ਖਿਲਾਫ਼ ਆਪਣੇ ਕੰਮ ਦੇ ਲਈ ਮਸ਼ਹੂਰ
|
1998
|
ਰਾਮਕ੍ਰਿਸ਼ਨ ਮਿਸ਼ਨ
|
–
|
est. 1897
|
ਭਾਰਤ
|
ਪਛੜੇ ਗਰੁੱਪਾਂ ਵਿੱਚ ਸਮਾਜ ਭਲਾਈ, ਸਹਿਣਸ਼ੀਲਤਾ, ਅਤੇ ਅਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਸਵਾਮੀ ਵਿਵੇਕਾਨੰਦ ਦੁਆਰਾ ਸਥਾਪਿਤ
|
1999
|
ਬਾਬਾ ਆਮਟੇ[4]
|
–
|
1914–2008
|
ਭਾਰਤ
|
ਸੋਸ਼ਲ ਵਰਕਰ, ਕੋੜ੍ਹ ਨਾਲ ਪੀੜਤ ਲੋਕਾਂ ਦੇ ਮੁੜ ਵਸੇਬੇ ਅਤੇ ਗਰੀਬ ਲੋਕਾਂ ਦੇ ਸਸ਼ਕਤੀਕਰਨ ਲਈ ਕੰਮ ਕਰਕੇ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ।
|
2000
|
ਨੈਲਸਨ ਮੰਡੇਲਾ
|
|
1918-2013
|
ਦੱਖਣੀ ਅਫ਼ਰੀਕਾ
|
ਦੱਖਣੀ ਅਫ਼ਰੀਕਾ ਦਾ ਭੂਤਪੂਰਵ ਰਾਸ਼ਟਰਪਤੀ
|
ਗ੍ਰਾਮੀਣ ਬੈਂਕ
|
–
|
est. 1983
|
ਬੰਗਲਾਦੇਸ਼
|
ਬਾਨੀ ਮੁਹੰਮਦ ਯੂਨਸ
|
2001
|
ਜੌਹਨ ਹਿਊਮ[5]
|
|
b. 1937
|
ਫਰਮਾ:Country data ਉੱਤਰੀ ਆਇਰਲੈਂਡ
|
ਉਤਰੀ ਆਇਰਿਸ਼ ਸਿਆਸਤਦਾਨ
|
2002
|
ਭਾਰਤੀ ਵਿਦਿਆ ਭਵਨ
|
–
|
est. 1938
|
ਭਾਰਤ
|
ਭਾਰਤੀ ਸੱਭਿਆਚਾਰ ਤੇ ਜ਼ੋਰ ਦੇਣ ਵਾਲਾ ਵਿਦਿਅਕ ਟਰਸਟ
|
2003
|
ਵਾਸਲਾਵ ਹਾਵਲ
|
|
1936–2011
|
ਫਰਮਾ:Country data ਚੈੱਕ ਗਣਰਾਜ
|
ਚੈਕੋਸਲਵਾਕੀਆ ਦਾ ਅੰਤਿਮ ਰਾਸ਼ਟਰਪਤੀ ਅਤੇ ਚੈੱਕ ਗਣਰਾਜ ਦਾ ਪਹਿਲਾ ਰਾਸ਼ਟਰਪਤੀ
|
2004
|
Coretta Scott King
|
|
1927–2006
|
United States
|
Activist and civil rights leader.
|
2005
|
ਦੇਸਮੰਡ ਟੂਟੂ[6]
|
|
b. 1931
|
South Africa
|
South African cleric and activist.He was South African social rights activist and retired Anglican bishop who rose to worldwide fame during the 1980s as an opponent of apartheid.
|
2013
|
ਚੰਡੀ ਪ੍ਰਸ਼ਾਦ ਭੱਟ
|
–
|
b. 1934
|
ਭਾਰਤ
|
Environmentalist, social activist and pioneer of the Chipko movement.Founded Dasholi Gram Swarajya Sangh (DGSS)
|
2014
|
ਇਸਰੋ[7]
|
|
est. 1969
|
ਭਾਰਤ
|
Space agency of the।ndian Govt. Objective is to advance space technology and deliver the applications of it
|
ਇਹ ਵੀ ਵੇਖੋ
ਹਵਾਲੇ