ਝੋਰੜਾਂ, ਲੁਧਿਆਣਾ ਜ਼ਿਲ੍ਹਾ

ਝੋਰੜਾਂ
ਪਿੰਡ
ਝੋਰੜਾਂ is located in ਪੰਜਾਬ
ਝੋਰੜਾਂ
ਝੋਰੜਾਂ
ਪੰਜਾਬ, ਭਾਰਤ ਵਿੱਚ ਸਥਿਤੀ
ਝੋਰੜਾਂ is located in ਭਾਰਤ
ਝੋਰੜਾਂ
ਝੋਰੜਾਂ
ਝੋਰੜਾਂ (ਭਾਰਤ)
ਗੁਣਕ: 30°38′23″N 75°29′11″E / 30.639826°N 75.486255°E / 30.639826; 75.486255
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਰਾਇਕੋਟ
ਉੱਚਾਈ
239 m (784 ft)
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
142037
ਟੈਲੀਫ਼ੋਨ ਕੋਡ01624******
ਵਾਹਨ ਰਜਿਸਟ੍ਰੇਸ਼ਨPB:10
ਨੇੜੇ ਦਾ ਸ਼ਹਿਰਰਾਇਕੋਟ

ਝੋਰੜਾਂ ਪਿੰਡ ਭਾਰਤੀ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦੀ ਰਾਏਕੋਟ ਤਹਿਸੀਲ ਦਾ ਇੱਕ ਪਿੰਡ ਹੈ। ਇਹ ਲੁਧਿਆਣਾ ਤੋਂ ਦੱਖਣ ਵੱਲ 43 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 132 ਕਿਲੋਮੀਟਰ ਦੂਰ ਹੈ। ਝੋਰਾਂ ਦੱਖਣ ਵੱਲ ਮਹਿਲ ਕਲਾਂ ਤਹਿਸੀਲ, ਉੱਤਰ ਵੱਲ ਸੁਧਾਰ ਤਹਿਸੀਲ, ਪੂਰਬ ਵੱਲ ਪੱਖੋਵਾਲ ਤਹਿਸੀਲ, ਉੱਤਰ ਵੱਲ ਜਗਰਾਓਂ ਤਹਿਸੀਲ ਨਾਲ ਘਿਰਿਆ ਹੋਇਆ ਹੈ। ਰਾਏਕੋਟ, ਜਗਰਾਓਂ, ਅਹਿਮਦਗੜ੍ਹ, ਮਲੇਰਕੋਟਲਾ ਨੇੜੇ ਦੇ ਸ਼ਹਿਰ ਹਨ। ਜਿਹੜੇ 21 ਸੂਰਬੀਰ ਜਵਾਨਾਂ ਨੇ ਸਾਰਾਗੜ੍ਹੀ ਦੀ ਲੜਾਈ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਨ੍ਹਾਂ ਦੇ ਵਿਚ ਹਵਾਲਦਾਰ ਸ: ਈਸ਼ਰ ਸਿੰਘ ਗਿੱਲ ਪਿੰਡ ਝੋਰੜਾਂ ਦੇ ਵਸਨੀਕ ਸਨ।

ਹਵਾਲੇ

https://ludhiana.nic.in/

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya