ਟੱਲੇਵਾਲ

ਟੱਲੇਵਾਲ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਰਨਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵੈੱਬਸਾਈਟbarnala.gov.in

ਟੱਲੇਵਾਲ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਪਿੰਡ ਬਰਨਾਲਾ-ਮੋਗਾ ਸੜਕ ਤੇ ਬਰਨਾਲਾ ਤੋਂ 27 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪਿੰਡ ਵਿੱਚ ਨਹਿਰ ਕਿਨਾਰੇ ਸੰਤ ਸੁੰਦਰ ਸਿੰਘ ਦਾ ਇੱੱਕ ਗੁਰਦੁਆਰਾ ਹੈ|

ਇਤਿਹਾਸਕ ਪਿਛੋਕੜ

ਮੰਨਿਆ ਜਾਂਦਾ ਹੈ ਕਿ ਪਿੰਡ ਦਾ ਮੁੱਢ ਸਵਾ ਤਿੰਂਨ ਸੌ ਸਾਲ ਪਹਿਲਾਂ ਬੱਝਾ। ਇੱਕ ਵਾਰ ਇੱਕ ਸਾਧ ਜਿਸਦਾ ਨਾਮ ਦੁੰਬਾ ਸੀ ਉਸਨੇ ਇੱਥੇ ਛੱਪੜ ਕੋਲ ਡੇਰਾ ਲਾ ਲਿਆ। ਹੌਲੀ ਹੌਲੀ ਇੱਥੇ ਪਿੰਡ ਵਸ ਗਿਆ। ਉਹ ਸਾਧ ਛੱਪੜ ਨੇੜਲੇ ਟਿੱਲੇ ਤੇ ਰਹਿੰਦਾ ਸੀ ਜਿਸ ਕਰਕੇ ਪਹਿਲਾਂ ਉਸ ਨੂੰ ਟਿੱਲੇਵਾਲ ਕਿਹਾ ਜਾਣ ਲੱਗ ਪਿਆ। ਜਦੋਂ ਸਾਧ ਭੰਡਾਰੇ ਵੇਲੇ ਟੱਲ ਵਜਾਉਣ ਲੱਗ ਪਿਆ ਤਾਂ ਫੇਰ ਉਸਨੂੰ ਟੱਲਵਾਲ ਕਿਹਾ ਜਾਣ ਲੱਗਾ ਅਤੇ ਇਸੇ ਤਰਾਂ ਹੀ ਹੌਲੀ ਹੌਲੀ ਪਿੰਡ ਦਾ ਨਾਮ ਟੱਲੇਵਾਲ ਨਾਮ ਪੈ ਗਿਆ।

ਹਵਾਲੇ

ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ਇਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2014, ਪੰਨਾ 429

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya