ਡਰ![]()
ਡਰ ਜਾਂ ਭੈ ਇੱਕ ਅਜਿਹਾ ਵਲਵਲਾ ਹੁੰਦਾ ਹੈ ਜੋ ਜਿਉਂਦੇ ਪ੍ਰਾਣੀਆਂ ਵੱਲੋਂ ਮਹਿਸੂਸ ਕੀਤਾ ਜਾਂਦਾ ਹੈ ਜਿਸ ਸਦਕਾ ਦਿਮਾਗ਼ ਅਤੇ ਅੰਗਾਂ ਦੇ ਕਾਰਜਾਂ ਵਿੱਚ ਅਤੇ ਅੰਤ ਵਿੱਚ ਸੁਭਾਅ ਵਿੱਚ ਤਬਦੀਲੀ ਆ ਜਾਂਦੀ ਹੈ ਜਿਵੇਂ ਕਿ ਦੁਖਦਾਈ ਵਾਕਿਆਂ ਤੋਂ ਦੂਰ ਭੱਜਣਾ, ਲੁਕਣਾ ਜਾਂ ਡਰ ਮਾਰੇ ਠੰਢੇ ਹੋ ਜਾਣਾ। ਬਾਹਰਲੇ ਜੋੜ![]() ਵਿਕੀਮੀਡੀਆ ਕਾਮਨਜ਼ ਉੱਤੇ ਡਰ ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia