ਨਮਾਜ਼![]()
ਨਮਾਜ਼ ਇਸਲਾਮ ਧਰਮ ਵਿੱਚ ਪੂਜਾ ਦੀ ਇੱਕ ਰਸਮ ਹੈ। ਇਹ ਫ਼ਾਰਸੀ ਸ਼ਬਦ ਹੈ, ਜੋ ਉਰਦੂ ਵਿੱਚ ਅਰਬੀ ਸ਼ਬਦ ਸਲਾਤ ਦਾ ਸਮਾਨਅਰਥੀ ਹੈ। ਕੁਰਾਨ ਸ਼ਰੀਫ ਵਿੱਚ ਸਲਾਤ ਸ਼ਬਦ ਵਾਰ-ਵਾਰ ਆਇਆ ਹੈ ਅਤੇ ਹਰ ਇੱਕ ਮੁਸਲਮਾਨ ਔਰਤ ਅਤੇ ਮਰਦ ਨੂੰ ਨਮਾਜ਼ ਪੜ੍ਹਨ ਦਾ ਆਦੇਸ਼ ਤਕੀਦ ਦੇ ਨਾਲ ਦਿੱਤਾ ਗਿਆ ਹੈ। ਇਸਲਾਮ ਦੇ ਸ਼ੁਰੂਆਤੀ ਦੌਰ ਤੋਂ ਹੀ ਨਮਾਜ਼ ਦੀ ਰੀਤ ਅਤੇ ਇਸਨੂੰ ਪੜ੍ਹਨ ਦਾ ਆਦੇਸ਼ ਹੈ। ਇਹ ਮੁਸਲਮਾਨਾਂ ਦਾ ਬਹੁਤ ਵੱਡਾ ਫਰਜ਼ ਹੈ ਅਤੇ ਇਸਨੂੰ ਨੇਮਪੂਰਵਕ ਪੜ੍ਹਨਾ ਪੁੰਨ ਅਤੇ ਤਿਆਗ ਦੇਣਾ ਪਾਪ ਹੈ। ਪੰਜ ਨਮਾਜਾਂਹਰ ਇੱਕ ਮੁਸਲਮਾਨ ਲਈ ਹਰ ਦਿਨ ਪੰਜ ਵਕਤ ਦੀ ਨਮਾਜ਼ ਪੜ੍ਹਨ ਦਾ ਰਿਵਾਜ ਹੈ।
|
Portal di Ensiklopedia Dunia