ਸ਼ਹਾਦਾ
![]() ਸ਼ਹਾਦਾ (Arabic: الشهادة aš-šahādah ⓘ "ਗਵਾਹੀ"; ਨਾਲ ਅਸ-ਸ਼ਹਾਦਤਨ (الشَهادَتانْ, "ਦੋ ਗਵਾਹੀਆਂ" ਵੀ) ਇੱਕ ਬੁਨਿਆਦੀ ਇਸਲਾਮੀ ਮੂਲ ਮੰਤਰ ਹੈ, ਜੋ ਇਸ ਗੱਲ ਦਾ ਐਲਾਨ ਹੈ ਕਿ ਅੱਲ੍ਹਾ ਇੱਕ ਹੈ ਅਤੇ ਮੁਹੰਮਦ ਅੱਲ੍ਹਾ ਦਾ ਭੇਜਿਆ ਹੋਇਆ (ਪੈਗੰਬਰ) ਹੈ। ਇਹ ਐਲਾਨ ਸੰਖੇਪ ਵਿੱਚ ਇਸ ਤਰ੍ਹਾਂ ਹੈ:
ਤਰਜਮਾ: ਅੱਲਾਹ ਤੋਂ ਛੁੱਟ ਕੋਈ ਰੱਬ ਨਹੀਂ, ਮੁਹੰਮਦ ਉਸ ਅੱਲਾਹ ਦਾ ਦੂਤ ਹੈ[1] ਹਵਾਲੇ
|
Portal di Ensiklopedia Dunia