ਪਠਾਨਕੋਟ ਵਿਧਾਨ ਸਭਾ ਹਲਕਾ 2006 ਵਿੱਚ ਵਿਧਾਨ ਸਭਾ ਹਲਕਿਆਂ ਦੀ ਨਵੀਂ ਹੱਦਬੰਦੀ ਕੀਤੀ ਗਈ ਜਿਸ ਵਿੱਚ ਧਾਰਕਲਾਂ ਖੇਤਰ ਇਸ ਖੇਤਰ ਨਾਲੋਂ ਤੋੜ ਦਿੱਤਾ ਗਿਆ ਅਤੇ ਕੱਢੀ ਖੇਤਰ 'ਚ ਵਸੇ 35 ਪਿੰਡ ਇਸ ਨਾਲ ਜੋੜ ਦਿੱਤੇ ਗਏ। ਇਸ ਵਿਧਾਨ ਸਭਾ ਹਲਕੇ ਵਿੱਚ ਕੁੱਲ ਵੋਟਰ 1, 43,444 ਪੁਰਸ਼ ਵੋਟਰ 74,926 ਅਤੇ ਮਹਿਲਾ ਵੋਟਰ 68,514 ਹੈ।[1]
ਵਿਧਾਇਕ ਸੂਚੀ
ਸਾਲ
|
ਮੈਂਬਰ
|
ਪਾਰਟੀ
|
2022
|
ਅਸਵਨੀ ਸ਼ਰਮਾ
|
|
ਭਾਰਤੀ ਜਨਤਾ ਪਾਰਟੀ
|
2017
|
ਅਮਿਤ ਵਿਜ
|
|
ਭਾਰਤੀ ਰਾਸ਼ਟਰੀ ਕਾਂਗਰਸ
|
2012
|
ਅਸਵਨੀ ਸ਼ਰਮਾ
|
|
ਭਾਰਤੀ ਜਨਤਾ ਪਾਰਟੀ
|
2007
|
ਮਾਸ਼ਟਰ ਮੋਹਨ ਲਾਲ
|
|
ਭਾਰਤੀ ਜਨਤਾ ਪਾਰਟੀ
|
2002
|
ਅਸ਼ੋਕ ਸ਼ਰਮਾ
|
|
ਭਾਰਤੀ ਰਾਸ਼ਟਰੀ ਕਾਂਗਰਸ
|
1997
|
ਮਾਸ਼ਟਰ ਮੋਹਨ ਲਾਲ
|
|
ਭਾਰਤੀ ਜਨਤਾ ਪਾਰਟੀ
|
1992
|
ਰਮਨ ਕੁਮਾਰ
|
|
ਭਾਰਤੀ ਰਾਸ਼ਟਰੀ ਕਾਂਗਰਸ
|
1985
|
ਮਾਸ਼ਟਰ ਮੋਹਨ ਲਾਲ
|
|
ਭਾਰਤੀ ਜਨਤਾ ਪਾਰਟੀ
|
ਜੇਤੂ ਉਮੀਦਵਾਰ
ਨਤੀਜਾ
ਪੰਜਾਬ ਵਿਧਾਨ ਸਭਾ ਚੋਣਾਂ 2017
ਉਮੀਦਵਾਰ ਦਾ ਨਾਂ |
ਪਾਰਟੀ ਦਾ ਨਾਮ |
ਵੋਟ ਦੀ ਗਿਣਤੀ |
ਪ੍ਰਤੀਸ਼ਤ
|
ਅਮਿਤ ਵਿਜ |
ਇੰਡੀਅਨ ਨੈਸ਼ਨਲ ਕਾਂਗਰਸ |
56,383 |
52.28
|
ਅਸਵਨੀ ਸ਼ਰਮਾ |
ਭਾਰਤੀ ਜਨਤਾ ਪਾਰਟੀ |
45,213 |
41.12
|
ਰਾਜ ਕੁਮਾਰ |
ਆਪ |
6,036 |
5.49
|
ਅਸ਼ੋਕ ਸ਼ਰਮਾ |
ਅਜ਼ਾਦ |
703 |
0.64
|
ਅੰਕੁਰ ਖਜ਼ੂਰੀਆ |
ਬਹੁਜਨ ਸਮਾਜ ਪਾਰਟੀ |
470 |
0.43
|
ਸੱਤ ਪਾਲ |
ਸ਼ਿਵ ਸੈਨਾ |
352 |
0.32
|
ਰਾਮ ਪਾਲ |
ਅਜ਼ਾਦ |
277 |
0.25
|
ਸੁਨੀਤਾ ਦੇਵੀ
|
ਆਪਣਾ ਪੰਜਾਬ ਪਾਰਟੀ
|
185
|
0.17
|
ਰਵੀ ਕੁਮਾਰ |
ਆਰਐਮਆਰਆਈ |
176 |
0.16
|
ਕਿਰਨ ਬਾਲਾ
|
ਅਜ਼ਾਦ |
151 |
0.14
|
ਪੰਜਾਬ ਵਿਧਾਨ ਸਭਾ ਚੋਣਾਂ 2012
ਉਮੀਦਵਾਰ ਦਾ ਨਾਂ |
ਪਾਰਟੀ ਦਾ ਨਾਮ |
ਵੋਟ ਦੀ ਗਿਣਤੀ |
ਪ੍ਰਤੀਸ਼ਤ
|
ਅਸਵਨੀ ਸ਼ਰਮਾ |
ਭਾਰਤੀ ਜਨਤਾ ਪਾਰਟੀ |
42,218 |
44.56
|
ਰਮਨ ਭਲਾ |
ਇੰਡੀਅਨ ਨੈਸ਼ਨਲ ਕਾਂਗਰਸ |
24,362 |
25.71
|
ਅਸ਼ੋਕ ਸ਼ਰਮਾ |
ਅਜ਼ਾਦ |
23,713 |
25.03
|
ਡਾ ਜਸਪਾਲ ਸਿੰਘ ਭਿੰਡਰ |
ਪੀਪੀਪੀ |
1294 |
1.37
|
ਸੰਸਾਰ ਚੰਦ |
ਬਹੁਜਨ ਸਮਾਜ ਪਾਰਟੀ |
1129 |
1.19
|
ਮੁਨੀਸ਼ਾ |
ਅਜ਼ਾਦ |
712 |
0.75
|
ਅਮਿਤ ਅਗਰਵਾਲ |
ਸ਼ਿਵ ਸੈਨਾ |
635 |
0.67
|
ਸ਼ਸ਼ੀ ਬਾਲਾ |
ਅਜ਼ਾਦ |
292 |
0.31
|
ਕਰਤਾਰ ਸਿੰਘ ਖਾਲਸਾ |
ਅਜ਼ਾਦ |
208 |
0.22
|
ਸੁਦੇਸ਼ |
ਨੈਸ਼ਲਿਸਟ ਕਾਂਗਰਸ ਪਾਰਟੀ |
179 |
0.19
|
ਇਹ ਵੀ ਦੇਖੋ
ਭੋਆ ਵਿਧਾਨ ਸਭਾ ਹਲਕਾ
ਹਵਾਲੇ
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-12-24. Retrieved 2017-01-14.