ਪਾਕਿਸਤਾਨੀ ਰੁਪਈਆ

ਪਾਕਿਸਤਾਨੀ ਰੁਪਈਆ
پاکستانی روپیہ
ਤਸਵੀਰ:Pakistani Rupees.jpg
ISO 4217
ਕੋਡPKR (numeric: 586)
ਉਪ ਯੂਨਿਟ0.01
Unit
ਨਿਸ਼ਾਨRs
ਛੋਟਾ ਨਾਮਥੀਪਾ, ਰੁਪਈਆ
Denominations
ਉਪਯੂਨਿਟ
 1/100ਪੈਸਾ (ਵਰਤਿਆ ਨਹੀਂ ਜਾਂਦਾ)
ਬੈਂਕਨੋਟ
 Freq. used10, 20, 50, 100, 500, 1000, 5000 ਰੁਪਏ
Coins
 Freq. used1, 2, 5 ਰੁਪਏ
Demographics
ਅਧਿਕਾਰਤ ਵਰਤੋਂਕਾਰ ਪਾਕਿਸਤਾਨ
ਗ਼ੈਰ-ਅਧਿਕਾਰਤ ਵਰਤੋਂਕਾਰ ਅਫ਼ਗ਼ਾਨਿਸਤਾਨ[1]
Issuance
ਕੇਂਦਰੀ ਬੈਂਕਪਾਕਿਸਤਾਨ ਸਟੇਟ ਬੈਂਕ
 ਵੈੱਬਸਾਈਟwww.sbp.org.pk
Valuation
Inflation9.6%
 ਸਰੋਤState Bank of Pakistan, July 2012

ਪਾਕਿਸਤਾਨੀ ਰੁਪਈਆ (Urdu: روپیہ) (ਨਿਸ਼ਾਨ: ਜਾਂ ; ਕੋਡ: PKR) ਪਾਕਿਸਤਾਨ ਦੀ ਅਧਿਕਾਰਕ ਮੁਦਰਾ ਹੈ। ਇਸ ਮੁਦਰਾ ਨੂੰ ਪਾਕਿਸਤਾਨ ਸਟੇਟ ਬੈਂਕ, ਦੇਸ਼ ਦਾ ਕੇਂਦਰੀ ਬੈਂਕ, ਜਾਰੀ ਕਰਦਾ ਹੈ।

ਹਵਾਲੇ

  1. ਭਾਵੇਂ ਅਫ਼ਗ਼ਾਨ ਅਫ਼ਗ਼ਾਨੀ ਅਧਿਕਾਰਕ ਮੁਦਰਾ ਹੈ ਪਰ ਸੰਯੁਕਤ ਰਾਜ ਡਾਲਰ ਅਤੇ ਪਾਕਿਸਤਾਨੀ ਰੁਪਈਆ ਵੀ ਸਵੀਕਾਰੇ ਜਾਂਦੇ ਹਨ
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya