ਮਾਣੂਕੇ, ਲੁਧਿਆਣਾ

ਮਾਣੂਕੇ ਪੰਜਾਬ, ਭਾਰਤ ਦੇ ਲੁਧਿਆਣੇ ਜ਼ਿਲ੍ਹੇ ਵਿੱਚ ਗੁਰੂ ਗੋਬਿੰਦ ਸਿੰਘ ਮਾਰਗ (ਹਾਈਵੇ) 'ਤੇ ਇੱਕ ਪਿੰਡ ਹੈ। ਇਹ ਜਗਰਾਓਂ ਬਲਾਕ ਦੇ ਸਭ ਤੋਂ ਵੱਡੇ ਪਿੰਡਾਂ ਵਿੱਚੋਂ ਇੱਕ ਹੈ। ਸੰਸਾਰ-ਪ੍ਰਸਿੱਧ ਗੁਰਦੁਆਰਾ ਮਹਿਦੀਆਣਾ ਸਾਹਿਬ ਪਿੰਡ ਦੇ ਪੱਛਮ ਵਿੱਚ ਬਾਹਰ ਸਥਿਤ ਹੈ। ਇਹ ਪਿੰਡ ਜਿਆਦਾਤਰ ਸੰਧੂ ਪਰਿਵਾਰਾਂ ਆਬਾਦੀ ਵਾਲਾ ਹੈ। ਇਸ ਦੇ ਦੋ ਮੁੱਖ ਗੁਰਦੁਆਰੇ, ਇੱਕ ਸ਼ਿਵਦਵਾਲਾ ਅਤੇ ਇੱਕ ਮਸਜਿਦ ਹਨ। ਗੁਰਦੁਆਰਾ ਪਾਤਸ਼ਾਹੀ ਦਸਵੀਂ ਦੇ ਸਥਾਨ ਗੁਰੂ ਗੋਬਿੰਦ ਸਿੰਘ ਖ਼ੁਦ ਆਏ ਸੀ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya