ਰਾਗ ਪਰਭਾਤੀ

ਰਾਗ ਪਰਭਾਤੀ ਰਾਗਮਾਲ 'ਚ ਦਰਜ ਹੈ। ਇਸ ਰਾਗ ਨੂੰ ਰਾਗ ਭੈਰਉ ਨਾਲ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 30ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਤਿੰਨ ਭਗਤ ਦੀਆਂ 67 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1327 ਤੋਂ 1351 ਤੱਕ ਦਰਜ ਹੈ।[1]

ਰਾਗ ਪਰਭਾਤੀ
ਸਕੇਲ ਨੋਟਸ
ਅਰੋਹੀ ਸਾ ਰੇ ਗਾ ਪਾ ਧਾ ਸਾ
ਅਵਰੋਹ ਸਾ, ਨੀ, ਧਾ, ਨੀ, ਪਾ, ਗਾ ਰੇ ਸਾ
ਵਾਦੀ ਸਾ
ਸਮਵਾਦੀ ਪਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 24
ਗੁਰੂ ਅਮਰਦਾਸ ਜੀ 9
ਗੁਰੂ ਰਾਮਦਾਸ ਜੀ 7
ਗੁਰੂ ਅਰਜਨ ਦੇਵ ਜੀ 18
ਭਗਤ ਕਬੀਰ ਜੀ 5
ਭਗਤ ਬੈਣੀ ਜੀ 1
ਭਗਤ ਨਾਮਦੇਵ ਜੀ 3

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya