ਰਾਗ ਮਲਾਰ

ਰਾਗ ਮਲਾਰ ਬਰਸਾਤ ਰੁੱਤ ਦਾ ਰਾਗ ਜਿਸ ਨੂੰ ਸਾਵਣ ਦੀ ਸੰਗਰਾਂਦ(ਜੁਲਾਈ) ਤੋ ਸਤੰਬਰ ਮਹੀਨੇ ਕਿਸੇ ਵੀ ਸਮੇਂ ਗਾਇਆ ਜਾਂਦਾ ਹੈ। ਇਸ ਰਾਗ ਨੂੰ ਖੁਸ਼ੀ ਦਾ ਰਾਗ ਕਿਹਾ ਜਾਂਦਾ ਹੈ ਅਤੇ ਇਹ ਰਾਗ ਰਾਗ ਮੇਘ ਦਾ ਹਿੱਸਾ ਹੈ। ਇਸ ਰਾਗ ਵਿੱਚ ਤਾਨਸੇਨ ਨੇ ਕੁਝ ਬਦਲਾ ਕੀਤੇ ਜਿਸ ਕਰ ਕੇ ਇਸ ਰਾਗ ਨੂੰ ਮੀਆ ਕੀ ਮਲਹਾਰ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 27ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਦੋ ਭਗਤਾਂ ਦੀਆਂ 76 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1254 ਤੋਂ 1293 ਤੱਕ ਦਰਜ ਹੈ।[1]

ਰਾਗ ਮਲਾਰ
ਸਕੇਲ ਨੋਟਸ
ਅਰੋਹੀ ਸਾ ਧਾ ਨੀ ਪਾ ਵੀਆ ਗਾ ਮਾ ਰੇ ਸਾ
ਅਵਰੋਹ ਸਾ ਰੇ ਗਾ ਮਾ ਮਾ ਰੇ ਪਾ ਨੀ ਧਾ ਨੀ ਸਾ
ਪਕੜ ਸਾ ਰੇ ਗਾ ਮਾ ਮਾ ਰੇ ਪਾ ਧਾ ਨੀ ਪਾ ਮਾ ਰੇ ਸੇ
ਵਾਦੀ ਮਾ
ਸਮਵਾਦੀ ਸਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 15
ਗੁਰੂ ਅਮਰਦਾਸ ਜੀ 16
ਗੁਰੂ ਰਾਮਦਾਸ ਜੀ 9
ਗੁਰੂ ਅਰਜਨ ਦੇਵ ਜੀ 31
ਭਗਤ ਨਾਮਦੇਵ ਜੀ 2
ਭਗਤ ਰਵਿਦਾਸ 3

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya