ਲਕਸ਼ਮੀਕਾਂਤ-ਪਿਆਰੇਲਾਲਇਸ ਵੱਲ ਮੋੜੋ: Early life
ਲਕਸ਼ਮੀਕਾਂਤ ਸ਼ਾਂਤਾਰਾਮ ਕੁਡਾਲਕਰ ਦਾ ਜਨਮ 3 ਨਵੰਬਰ 1937 ਨੂੰ ਲਕਸ਼ਮੀ ਪੂਜਨ,ਦੀਪਾਵਲੀ ਵਾਲੇ ਦਿਨ ਹੋਇਆ ਸੀ। ਸ਼ਾਇਦ ਉਸ ਦਾ ਜਨਮ ਦੀਵਾਲੀ ਵਾਲੇ ਦਿਨ ਹੋਣ ਕਰਕੇ ਉਸ ਦੇ ਮਾਪਿਆਂ ਨੇ ਉਸ ਦਾ ਨਾਮ ਲਕਸ਼ਮੀਕਾਂਤ ਰੱਖਿਆ, ਜੋ ਕਿ ਦੇਵੀ ਲਕਸ਼ਮੀ ਦੇ ਪਤੀ ਭਗਵਾਨ ਵਿਸ਼ਨੂੰ ਦਾ ਨਾਮ ਹੈ। ਬਚਪਨ ਵਿੱਚ ਹੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਪਰਿਵਾਰ ਦੀ ਮਾਲੀ ਹਾਲਤ ਮਾੜੀ ਹੋਣ ਕਰਕੇ ਉਹ ਆਪਣੀ ਅਕਾਦਮਿਕ ਸਿੱਖਿਆ ਵੀ ਪੂਰੀ ਨਹੀਂ ਕਰ ਸਕਿਆ।[1] ਲਕਸ਼ਮੀਕਾਂਤ ਦੇ ਪਿਤਾ ਦੇ ਦੋਸਤ, ਜੋ ਖੁਦ ਇੱਕ ਸੰਗੀਤਕਾਰ ਸਨ, ਨੇ ਲਕਸ਼ਮੀ ਕਾਂਤ ਅਤੇ ਉਸ ਦੇ ਵੱਡੇ ਭਰਾ ਨੂੰ ਸੰਗੀਤ ਸਿੱਖਣ ਦੀ ਸਲਾਹ ਦਿੱਤੀ। ਇਸ ਅਨੁਸਾਰ ਲਕਸ਼ਮੀਕਾਂਤ ਨੇ ਮੈਂਡੋਲਿਨ ਵਜਾਉਣਾ ਸਿੱਖਿਆ ਅਤੇ ਉਸ ਦੇ ਵੱਡੇ ਭਰਾ ਨੇ ਤਬਲਾ ਵਜਾਉਣਾ ਸਿੰਖਿਆ। ਉਸ ਨੇ ਦੋ ਸਾਲ ਪ੍ਰਸਿੱਧ ਮੈਂਡੋਲਿਨ ਵਾਦਕ ਹੁਸੈਨ ਅਲੀ ਦੀ ਸੰਗਤ ਵਿੱਚ ਬਿਤਾਏ। ਉਨ੍ਹਾਂ ਨੇ ਕੁਝ ਪੈਸਾ ਕਮਾਉਣ ਲਈ ਭਾਰਤੀ ਸ਼ਾਸਤਰੀ ਸਾਜ਼ ਸੰਗੀਤ ਸਮਾਰੋਹਾਂ ਦਾ ਆਯੋਜਨ ਅਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਬਾਅਦ ਵਿੱਚ, 1940 ਦੇ ਦਹਾਕੇ ਵਿੱਚ ਉਨ੍ਹਾਂ ਨੇ ਬਾਲ ਮੁਕੁੰਦ ਇੰਦੋਰਕਰ ਤੋਂ ਮੈਂਡੋਲਿਨ ਅਤੇ ਹੁਸਨਾਲਾਲ (ਹੁਸਨਲਾਲ ਭਗਤਰਾਮ) ਤੋਂ ਵਾਇਲਿਨ ਵੀ ਸਿੱਖੀ। ਲਕਸ਼ਮੀਕਾਂਤ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਾਲ ਅਦਾਕਾਰ ਵਜੋਂ ਫਿਲਮ 'ਭਗਤ ਪੁੰਡਾਲਿਕ' (1949) ਅਤੇ 'ਆਂਖੇਂ' (1950) ਨਾਲ ਕੀਤੀ ਸੀ। ਉਨ੍ਹਾਂ ਨੇ ਕੁਝ ਗੁਜਰਾਤੀ ਫਿਲਮਾਂ ਵਿੱਚ ਵੀ ਕੰਮ ਕੀਤਾ। ਪਿਆਰੇਲਾਲ
ਪਿਆਰੇਲਾਲ ਰਾਮਪ੍ਰਸਾਦ ਸ਼ਰਮਾ (ਜਨਮ 3 ਸਤੰਬਰ 1940) ਇੱਕ ਪ੍ਰਸਿੱਧ ਟਰੰਪੀਟਰ ਪੰਡਿਤ ਰਾਮਪ੍ਰਸਾਦ ਸ਼ਰਮਾ ਦਾ ਪੁੱਤਰ ਹੈ (ਜੋ ਬਾਬਾਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਜਿਸ ਨੇ ਉਸ ਨੂੰ ਸੰਗੀਤ ਦੀਆਂ ਮੁਢਲੀਆਂ ਗੱਲਾਂ ਸਿਖਾਈਆਂ ਸਨ। ਉਨ੍ਹਾਂ ਨੇ 8 ਸਾਲ ਦੀ ਉਮਰ ਵਿੱਚ ਵਾਇਲਿਨ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਅਤੇ ਰੋਜ਼ਾਨਾ 8 ਤੋਂ 12 ਘੰਟੇ ਇਸ ਦਾ ਅਭਿਆਸ ਕਰਦੇ ਸਨ। ਉਸ ਨੇ ਐਂਥਨੀ ਗੋਂਜ਼ਾਲਵਿਸ ਨਾਮ ਦੇ ਗੋਆ ਦੇ ਸੰਗੀਤਕਾਰ ਤੋਂ ਵਾਇਲਿਨ ਵਜਾਉਣਾ ਸਿੱਖਿਆ। ਫਿਲਮ ਅਮਰ ਅਕਬਰ ਐਂਥਨੀ ਦਾ ਗੀਤ "ਮਾਈ ਨੇਮ ਇਜ਼ ਐਂਥਨੀ ਗੋਂਜ਼ਾਲਵਿਸ" ਸ਼੍ਰੀਮਾਨ ਗੋਂਜ਼ਾਲਵੀਸ ਨੂੰ ਸ਼ਰਧਾਂਜਲੀ ਮੰਨਿਆ ਜਾਂਦਾ ਹੈ (ਫਿਲਮ ਦਾ ਸੰਗੀਤ ਲਕਸ਼ਮੀਕਾਂਤ-ਪਿਆਰੇਲਾਲ ਦੁਆਰਾ ਦਿੱਤਾ ਗਿਆ ਸੀ।[3]
Information related to ਲਕਸ਼ਮੀਕਾਂਤ-ਪਿਆਰੇਲਾਲMr._Burns,_a_Post-Electric_Play, Módulo_de_atraque_ASTP, Etta_James, Ted_Danson, Victor_Osimhen, California's_42nd_congressional_district, Umbraculum, For_Your_Eye_Only, Menara_Buntu, List_of_mosques_in_Singapore, Humphrey_Stafford_(1402-1460), Marcelo_Brozović, Nguyễn_Thị_Doan, エンニオ・モリコーネ, Roman_Catholic_Diocese_of_Tarma, piramida_Mesir, Conrad_IV_of_Germany, Arab_Gundul, Отдельный_танковый_батальон, Shabab_Al-Ahli_Dubai_FC, Imamat_18, Terminal_Magetan, TV3, Copa_Mundial_de_Fútbol_de_1958, Coopersburg,_Pennsylvania, بهاء_الفرا, Matteo_Fallucca, 401st_Air_Expeditionary_Group, Nagekeo_The_Heart_of_Flores, Beleg_van_Middelburg_(1572-1574), Soumyajit_Ghosh, ساندور_بوهل, Ракетно-космический_центр_«Прогресс», إيرما_(ألبرتا), إساياه_أوسبورن, Кишкинская, Samuel_Oppenheimer, Lassina_Zerbo, 2014, Simanindo,_Samosir, Pelabuhan_Aqaba Shaukat_Hussain, Mainz_University_of_Applied_Sciences, Vladimír_Špidla, The_Miserable_Mill, Virginia_Tech_shooting, Reunited_(song), 忍者に結婚は難しい, Lista_das_cidades_mais_populosas_do_Peru, 1958_in_Norway, James_Graham_(sport_shooter), Altesse_Royale, Benteng_pengintai, Independence_Day:_Resurgence, Miku_Nakano, Defesa_do_Século, ريم_حقيقي, FK_Leotar, Tumor_kelenjar_ludah, Артемида, Ikatan_Psikolog_Klinis_Indonesia, Flag_of_Sabah, La_Grande,_Oregon, SuperNews!, Koto_XI_Tarusan,_Pesisir_Selatan, Bellwald, Daftar_duta_besar_Kuwait_untuk_Indonesia, Crime_in_the_Philippines, Yoseph_M._Purba, Blitz_(company), إدارة_علاقات_العملاء, Garbarata, History_of_Chile, Lời_thú_nhận_của_Eva, Only_Love_(serial_TV), 1992_Labour_Party_deputy_leadership_election, White_Noise_(2005_film), O'Hara's_Battery, Будяк_Юрій_Якович, Cabinet_of_Édouard_Adolphe_Mortier, List_of_species_used_in_bonsai, Lassie_(2014_TV_series), Città_di_Forlì_III_2022_-_Doppio, Bulgarian_Eastern_Orthodox_Diocese_of_the_USA,_Canada_and_Australia, Тейнінь_(провінція), Sary-Arka_Airport, Hubungan_luar_negeri_Kepulauan_Cook, Пояс_Тайхэйё, 104th_Regiment_Royal_Artillery, English_articles, Municipio_de_Des_Lacs Mr._Burns,_a_Post-Electric_Play, Módulo_de_atraque_ASTP, Etta_James, Ted_Danson, Victor_Osimhen, California's_42nd_congressional_district, Umbraculum, For_Your_Eye_Only, Menara_Buntu, List_of_mosques_in_Singapore, Humphrey_Stafford_(1402-1460), Marcelo_Brozović, Nguyễn_Thị_Doan, エンニオ・モリコーネ, Roman_Catholic_Diocese_of_Tarma, piramida_Mesir, Conrad_IV_of_Germany, Arab_Gundul, Отдельный_танковый_батальон, Shabab_Al-Ahli_Dubai_FC, Imamat_18, Terminal_Magetan, TV3, Copa_Mundial_de_Fútbol_de_1958, Coopersburg,_Pennsylvania, بهاء_الفرا, Matteo_Fallucca, 401st_Air_Expeditionary_Group, Nagekeo_The_Heart_of_Flores, Beleg_van_Middelburg_(1572-1574), Soumyajit_Ghosh, ساندور_بوهل, Ракетно-космический_центр_«Прогресс», إيرما_(ألبرتا), إساياه_أوسبورن, Кишкинская, Samuel_Oppenheimer, Lassina_Zerbo, 2014, Simanindo,_Samosir, Pelabuhan_Aqaba, Shaukat_Hussain, Mainz_University_of_Applied_Sciences, Vladimír_Špidla, The_Miserable_Mill, Virginia_Tech_shooting, Reunited_(song), 忍者に結婚は難しい, Lista_das_cidades_mais_populosas_do_Peru, 1958_in_Norway, James_Graham_(sport_shooter), Altesse_Royale, Benteng_pengintai, Independence_Day:_Resurgence, Miku_Nakano, Defesa_do_Século, ريم_حقيقي, FK_Leotar, Tumor_kelenjar_ludah, Артемида, Ikatan_Psikolog_Klinis_Indonesia, Flag_of_Sabah, La_Grande,_Oregon, SuperNews!, Koto_XI_Tarusan,_Pesisir_Selatan, Bellwald, Daftar_duta_besar_Kuwait_untuk_Indonesia, Crime_in_the_Philippines, Yoseph_M._Purba, Blitz_(company), إدارة_علاقات_العملاء, Garbarata, History_of_Chile, Lời_thú_nhận_của_Eva, Only_Love_(serial_TV), 1992_Labour_Party_deputy_leadership_election, White_Noise_(2005_film), O'Hara's_Battery, Будяк_Юрій_Якович, Cabinet_of_Édouard_Adolphe_Mortier, List_of_species_used_in_bonsai, Lassie_(2014_TV_series), Città_di_Forlì_III_2022_-_Doppio, Bulgarian_Eastern_Orthodox_Diocese_of_the_USA,_Canada_and_Australia, Тейнінь_(провінція), Sary-Arka_Airport, Hubungan_luar_negeri_Kepulauan_Cook, Пояс_Тайхэйё, 104th_Regiment_Royal_Artillery, English_articles, Municipio_de_Des_Lacs, クリスティアン・ヒュルスマイヤー, Queensland_under-16_rugby_league_team, Stasiun_LRT_Jakabaring, AGM-86_ALCM, Roque_Santa_Cruz, Portal_web, Ghajini_(film_2008), 合気道, Two_Worlds_II, Miss_International_2008, Siti_Nurhaliza, Abdur_Razzaq, Проституция_в_Мексике, Angelia_Ong, Superman_&_Batman:_Generations, Daftar_duta_besar_Rwanda_untuk_Indonesia, Gülru_Necipoğlu, Epilobium_densifolium, Šibenik, Rangthylliang_1_root_bridge, جيمس_ثومسون, 対戦型格闘ゲーム, September_Hitam, Tajal_Chan_Ahk, Imamat_1, ديواونغ_تو_هيونغ, مقاطعة_مونرو_(إلينوي), Index_of_geology_articles, The_Broadway_Melody, Rocky_Rackat, Poleng, The_White_Devil, Metamorphosis, قائمة_أكبر_الشركات_الألمانية, Orlando_Gough, Maximum_Carnage, Avtryck_(tidning), Saint-Haon, Oxbow_(surfwear), راني_(شركة), tahun_2020, Mo,_Söderhamns_kommun, The_Joys_of_Yiddish, العلاقات_الأذربيجانية_الكندية, قائمة_البعثات_الدبلوماسية_في_سيراليون, 1998_North_Indian_Ocean_cyclone_season, Коврига,_Дмитрий_Романович, Faizal_Tahir, Лінія_M1_(Варшава), منطقة_قصر_الحكم, Mariano_II_d'Arborea, Stasiun_Situbondo, Civil_Code_of_Lower_Canada, Dunia_Barat, Corredor_Noreste, Gategylet_(Ringamåla_socken,_Blekinge), Tito_Vilanova, روبرتو_ألكيد_غارسيا, Bahasa_Bawean, Bela,_a_Feia |
Portal di Ensiklopedia Dunia