ਸਲਫ਼ੋਨ

ਕਿਸੇ ਸਲਫ਼ੋਨ ਦਾ ਢਾਂਚਾ।
ਡਾਈਮਿਥਾਈਲ ਸਲਫ਼ੋਨ, ਸਲਫ਼ੋਨਾਂ ਦੀ ਇੱਕ ਮਿਸਾਲ

ਸਲਫ਼ੋਨ ਇੱਕ ਰਸਾਇਣਕ ਯੋਗ ਹੁੰਦਾ ਹੈ ਜਿਸ ਵਿੱਚ ਦੋ ਕਾਰਬਨ ਪਰਮਾਣੂਆਂ ਨਾਲ਼ ਇੱਕ ਸਲਫ਼ੋਨਾਈਲ ਕਿਰਿਆਸ਼ੀਲ ਸਮੂਹ ਲੱਗਿਆ ਹੋਵੇ। ਵਿਚਕਾਰਲਾ ਛੇ-ਯੋਜਕੀ ਸਲਫ਼ਰ ਪਰਮਾਣੂ ਦੋਹੇਂ ਆਕਸੀਜਨ ਪਰਮਾਣੂਆਂ ਨਾਲ਼ ਦੂਹਰੇ ਜੋੜਾਂ ਅਤੇ ਦੋਹੇਂ ਕਾਰਬਨ ਪਰਮਾਣੂਆਂ ਨਾਲ਼ ਇਕਹਿਰੇ ਜੋੜਾਂ ਰਾਹੀਂ ਜੁੜਿਆ ਹੁੰਦਾ ਹੈ।[1]

ਹਵਾਲੇ

  1. Hornback, Joseph (2006). Organic Chemistry. Australia: Thomson Brooks/Cole. ISBN 978-0-534-38951-2.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya