ਸੁਭਾਸ਼ ਕਾਕ

ਸੁਭਾਸ਼ ਕਾਕ

ਸੁਭਾਸ਼ ਕਾਕ (ਕਸ਼ਮੀਰੀ: ਸ਼ਾਰਦਾ: 𑆱𑆶𑆨𑆳𑆰 𑆑𑆳𑆑, ਦੇਵਨਾਗਰੀ: सुभाष काक, ਨਸਤਾਲੀਕ਼: سُباش كاک, ਜਨਮ 26 ਮਾਰਚ 1947) ਭਾਰਤੀ-ਅਮਰੀਕੀ ਪ੍ਰਮੁੱਖ ਕਵੀ, ਦਾਰਸ਼ਨਿਕ ਅਤੇ ਕੰਪਿਊਟਰ ਵਿੱਗਿਆਨੀ ਹੈ। ਉਸ ਦੇ ਕਈ ਗਰੰਥ, ਇਤਿਹਾਸ, ਵਿੱਗਿਆਨ ਦੇ ਦਰਸ਼ਨ, ਪ੍ਰਾਚੀਨ ਤਾਰਾ ਵਿਗਿਆਨ, ਅਤੇ ਗਣਿਤ ਦੇ ਇਤਿਹਾਸ ਬਾਰੇ ਵੀ ਪ੍ਰਕਾਸ਼ਿਤ ਹੋਏ ਹਨ।[1] ਉਹ ਅਮਰੀਕੀ ਸੰਯੁਕਤ ਰਾਜ ਦੇ ਓਕਲਾਹੋਮਾ ਪ੍ਰਾਂਤ ਵਿੱਚ ਕੰਪਿਊਟਰ ਵਿੱਗਿਆਨ ਦਾ ਪ੍ਰੋਫ਼ੈਸਰ ਹੈ।

ਉਸ ਦਾ ਜਨਮ ਸ੍ਰੀਨਗਰ, ਜੰਮੂ ਅਤੇ ਕਸ਼ਮੀਰ ਵਿੱਚ ਰਾਮ ਨਾਥ ਕਾਕ ਅਤੇ ਸਰੋਜਿਨੀ ਕਾਕ ਦੇ ਘਰ ਹੋਇਆ। ਉਸ ਦੀ ਸਿੱਖਿਆ ਕਸ਼ਮੀਰ ਅਤੇ ਦਿੱਲੀ ਵਿੱਚ ਹੋਈ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya