ਸੇਂਟ ਜਾਨ

ਸੇਂਟ ਜਾਨ
ਸਮਾਂ ਖੇਤਰਯੂਟੀਸੀ-੪

ਸੇਂਟ ਜਾਨ ਜਾਂ ਸੇਂਟ ਜਾਨਜ਼ ਕੈਰੀਬਿਆਈ ਸਾਗਰ ਵਿੱਚ ਵੈਸਟ ਇੰਡੀਜ਼ ਵਿੱਚ ਸਥਿਤ ਇੱਕ ਦੇਸ਼ ਐਂਟੀਗੁਆ ਅਤੇ ਬਰਬੂਡਾ ਦੀ ਰਾਜਧਾਨੀ ਹੈ। ਇਹ 17°7′N 61°51′W / 17.117°N 61.850°W / 17.117; -61.850 'ਤੇ ਸਥਿਤ ਹੈ। ੨੪,੨੨੬ (੨੦੦੦) ਦੀ ਅਬਾਦੀ ਨਾਲ਼ ਇਹ ਦੇਸ਼ ਦਾ ਵਪਾਰਕ ਕੇਂਦਰ ਅਤੇ ਐਂਟੀਗੁਆ ਟਾਪੂ ਦੀ ਮੁੱਖ ਬੰਦਰਗਾਹ ਹੈ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya