ਹਰੀ ਸਿੰਘ ਢਿੱਲੋਂਸਰਦਾਰ ਹਰੀ ਸਿੰਘ ਢਿੱਲੋਂ (ਮੌਤ ੧੭੬੫) ੧੮ਵੀਂ ਸਦੀ ਦਾ ਸਿੱਖ ਯੋਧਾ ਅਤੇ ਭੰਗੀ ਮਿਸਲ ਦਾ ਮੁੱਖੀ ਸਾਂ । ਦਲ ਖਾਲਸਾ (ਸਿੱਖ ਫੌਜ) ਦੇ ਗਠਨ ਵੇਲੇ ਉਹ ਨੂੰ ਤਰੁਣਾ ਦਲ ਦਾ ਮੁੱਖੀ ਠਟੀਵਿਆ ਸਾਂ। ਭੂਮਾ ਸਿੰਘ ਢਿੱਲੋਂ ਦੀ ਮੌਤ ਤੋਂ ਵੱਤ ਉਹ ਨੂੰ ਭੰਗੀ ਮਿਸਲ, ਜੋ ਸਾਰੀਆਂ ਮਿਸਲਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਸੀ, ਦਾ ਮੁੱਖੀ ੧੭੫੮ ਵਿਖੇ ਠਟੀਵਿਆ । ਹਰੀ ਸਿੰਘ ਢਿੱਲੋਂ ਨੂੰ ਦਲੇਰ ਅਤੇ ਨਿਰਭੈ ਆਖੀਵਿਆ ।[1][2] ਹਰੀ ਸਿੰਘ ਢਿੱਲੋਂ ਦੀ ਅਗਵਾਈ ਹੇਠ ਭੰਗੀ ਮਿਸਲ ਦਾ ਰਾਜ ਜੰਮੂ, ਲਾਹੌਰ, ਚਨਿਓਟ, ਬੁਰਿਆ, ਜਗਾਧਰੀ, ਫ਼ਿਰੋਜ਼ਪੁਰ, ਖੁਸ਼ਬ, ਮਾਝਾ, ਮਾਲਵਾ, ਰਚਨਾ ਦੋਆਬ ਅਤੇ ਝੰਗ ਤੱਕ ਵਧਿਆ ।[1] ਜੀਵਨੀਹਰੀ ਸਿੰਘ ਢਿੱਲੋਂ ਅੰਮ੍ਰਿਤਸਰ ਦਾ ਪੰਜਵਰ ਪਿੰਡ ਵਿਖੇ ਜਮੀ ਵਦਾ ਸਾਂ ।[3] ਭੂਮਾ ਸਿੰਘ ਢਿੱਲੋਂ ਨੇ ਹਰੀ ਸਿੰਘ ਢਿੱਲੋਂ ਨੂੰ ਨਿੱਕੀ ਆਰਬਲੇ ਵਿਖੇ ਅਪਣਾਇਆ ਅਤੇ ਹਿਨ ਨਿੱਕੀ ਆਰਬਲਾ ਵਿਖੇ ਅੰਮ੍ਰਿਤ ਛਕਿਆ । ੧੭੪੮, ਦਲ ਖਾਲਸਾ (ਸਿੱਖ ਫੌਜ) ਦੇ ਗਠਨ ਵੇਲੇ, ਹਰੀ ਸਿੰਘ ਢਿੱਲੋਂ ਤਰੁਣਾ ਦਲ ਅਤੇ ਭੰਗੀ ਮਿਸਲ ਦਾ ਮੁੱਖੀ ਬਣੀ ਖਲਾ ਸਾਂ । ਹਰੀ ਸਿੰਘ ਢਿੱਲੋਂ ਝੱਬ ਹੀ ਭੰਗੀ ਮਿਸਲ ਦੀ ਬਲ ਵਧਾਈ ਸੀ ਅਤੇ ਮਿਸਲ ਦੀ ਸੈਨਾ ੨੦,੦੦੦ ਉਸਾਰੀ ਸੀ ।[2] ਭੰਗੀ ਮਿਸਲ ਥੀਂ ਬਾਝੋਂ ਹਰੀ ਸਿੰਘ ਢਿੱਲੋਂ ਦੀ ਅਗਵਾਈ ਹੇਠ ਬਿਆ ਮਿਸਲ ਵਗੇਂਦੇ ਸੇੰ ।[1] ਹਰੀ ਸਿੰਘ ਢਿੱਲੋਂ ਭੰਗੀ ਮਿਸਲ ਦਾ ਰਾਜਧਾਨੀ ਗਿਲਵਾਲੀ ਅਤੇ ਮੁੜ ਅੰਮ੍ਰਿਤਸਰ ਉਸਾਰਿਆ ਸਾਂ ।[2] ਅੰਮ੍ਰਿਤਸਰ ਵਿਖੇ ਉਹ ਕਿਲਾ ਉਸਾਰਿਆ ਅਤੇ ਭੋਰੇ ਢਿੱਲ ਵਿਖੇ ਅੰਮ੍ਰਿਤਸਰ ਦੇ ਲਾਗੇ-ਛਾਗੇ ਇਲਾਕਿਆ ਉੱਤੇ ਸਰ ਕੀਤੀ ਸੀ । ਵਲਾ ਹਰੀ ਸਿੰਘ ਢਿੱਲੋਂ ਕਰਿਆਲ ਅਤੇ ਮਿਰੋਵਾਲ ਆਪ ਦੇ ਰਾਜ ਵਿਖੇ ਆਣਿਆ ਸਾਂ । ਹਰੀ ਸਿੰਘ ਢਿੱਲੋਂ ਹੋਰ ਮਿਸਲਦਾਰਾਂ ਦੇ ਸਣੇ ਲਹੌਰ ਉੱਤੇ ੧੭੫੮ ਅਤੇ ੧੭੬੦ ਵਿਖੇ ਧਾਵਾ ਕੀਤਾ ਸਾਂ ।[1] ੧੭੫੭ ਵਿਖੇ ਅਹਿਮਦ ਸ਼ਾਹ ਅਬਦਾਲੀ ਦਿੱਲੀ ਅਤੇ ਪੰਜਾਬ ਉੱਤੇ ਧਾਵਾ ਕੀਤਾ ਅਤੇ ਨਾਲ ਹੀ ਨਾਲ ਧਾੜਾ ਕੀਤਾ ਸਾਂ । ਹਰੀ ਸਿੰਘ ਢਿੱਲੋਂ ਹੋਰ ਸਿੱਖ ਮਿਸਲਦਾਰਾਂ ਅਤੇ ਮਰਾਠਾ ਸਾਮਰਾਜ ਸਣੇ ਅਬਦਾਲੀ ਨਾਲ ਮੱਥਾ ਡਾਹਿਆ ਸਾਂ । ੮ ਮਾਰਚ ਸੰਨ ੧੭੫੮ ਹਿਨ ਸਾਂਝੇ ਦਲ ਸਰਹਿੰਦ ਉੱਤੇ ਵਲਗਣ ਘੱਤਿਆ ਸਾਂ । ਉਥੇ ੧੫,੦੦੦ ਦੁਰਾਨੀ ਫੌਜੀ ਵੁੱਠੇ ਸੇਂ । ੨੧ ਨੂੰ ਹਿਨ ਸਾਂਝੇ ਦਲ ਸਰਹਿੰਦ ਉੱਤੇ ਜਿੱਤ ਕੀਤੀ ਸੀ ।[4] ਅਪਰੈਲ ੧੦ ਨੂੰ ਸਾਂਝੇ ਦਲ ਲਹੌਰ ਉੱਤੇ ਮੱਲਿਆ ਸਾਂ ਅਤੇ ੨,੦੦੦ ਦੁਰਾਨੀ ਫੌਜੀ ਮਾਰੀਵਏ ਸੇਂ ।[5][6][7][8] ਗਿਰਫਤਾਰ ਥੀਏ ਫੌਜੀਆਂ ਨੂੰ ਹਰਿਮੰਦਰ ਸਾਹਿਬ ਉਸਾਰਨ ਦੀ ਸੇਵਾ ਕਰਨੀ ਪਈ ਸੀ ਕਿਉਂਜੋ ਦੁਰਾਨੀ ਦਲ ਹਰਿਮੰਦਰ ਸਾਹਿਬ ਠਾਹ ਕੇ ਬੇਆਦਬੀ ਕੀਤੀ ਵਦੀ ਸੀ ।[9] ੧੭੬੦ ਦੀ ਦਿਵਾਲੀ ਦੇਂਹ ਉੱਤੇ ਹਰੀ ਸਿੰਘ ਢਿੱਲੋਂ ਇਕ ਸਾਂਝੇ ਸਿੱਖ ਮਿਸਲਾਂ ਦੀ ਦਲ ਸਣੇ ਲਹੌਰ ਉੱਤੇ ਧਾਵਾ ਕਰਤੇ ਮੱਲੀ ਖਲੋਤਾ ਸਾਂ । ਉਨ੍ਹਾਂ ਲਹੌਰ ਦੇ ਲਾਗੇ ਥਾਵਾਂ ਉੱਤੇ ਧਾਵਾ ਕੀਤਾ ਸਾਂ । ਸਾਂਝੇ ਸਿੱਖ ਮਿਸਲਾਂ ਦੀ ਦਲ ਲਹੌਰ ਤੋਂ ਵੰਜੇ ਜਦੋਂ ਸੁਬਹੇਦਾਰ ਤੋਂ ੩੦,੦੦੦ ਰੁਪਈ ਘਿਨੀਵਏ ।[10] ਸੰਨ ੧੭੬੧ ਹਰੀ ਸਿੰਘ ਢਿੱਲੋਂ ਗੁਜਰਾਂਵਾਲਾ ਦੀ ਲੜਾਈ ਵਿਖੇ ਭਾਂਗ ਘਿਦਾ ਜਿਥੇ ੧੦,੦੦੦ ਸਿੱਖਾਂ ੧੨,੦੦੦ ਦੁਰਾਨੀ ਫੌਜੀਆਂ ਨਾਲ ਲੜ ਕੇ ਜਿੱਤੇ ਸੇਂ ।[11][12] ਹਰੀ ਸਿੰਘ ਢਿੱਲੋਂ ਨੇ ਮੁੜ ਜੱਸਾ ਸਿੰਘ ਆਹਲੂਵਾਲੀਆ ਸੰਗ ਰੱਲ ਕੇ ੨੭ ਅਕਤੂਬਰ ਨੂੰ ਲਹੌਰ ਵਲ ਕੇ ਮੱਲਿਆ ਸਾਂ । ਹਰੀ ਸਿੰਘ ਢਿੱਲੋਂ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਕਾ ਠਟਿਆ ਅਤੇ ਪਟਣ ਉੱਤੇ ਮੁੱਠਿਆ ਸਾਂ ।[13][14] ਸੰਨ ੧੭੬੨ ਹਰੀ ਸਿੰਘ ਢਿੱਲੋਂ ਕੋਟ ਖੁਆਜਾ ਸਾਈਦ, ਜੋ ਕੇ ਲਹੌਰ ਦੇ ਲਾਗੇ ਪੈੰਦਾ, ਉੱਤੇ ਜਿੱਤ ਕੀਤੀ ਅਤੇ ਸੁਬਹੇਦਾਰ ਦੇ ਗੋਲਿਆ ਅਤੇ ੩ ਤੋਪਾਂ ਮੱਲੀਆਂ ਸੰਨ ।[15] ਵਲਾ ਹਰੀ ਸਿੰਘ ਢਿੱਲੋਂ ਨੇ ੧੨,੦੦੦ ਫੌਜ ਨਾਲ ਬਹਾਵਲਪੁਰ ਦੇ ਲਾਗੇ ਥਾਵਾਂ ਉੱਤੇ ਸਰ ਕੀਤਾ ਅਤੇ ਜੰਮੂ ਉੱਤੇ ਧਾੜਾ ਕੀਤਾ ਅਤੇ ਜਿੱਤ ਕੀਤੀ ਸੀ ।[16][17][18] ਹਰੀ ਸਿੰਘ ਢਿੱਲੋਂ ਨੇ ਫੌਜ ਨਾਲ ਸਿੰਧ ਦਰਿਆ ਲਗ ਕੂਚ ਕੀਤਾ ਅਤੇ ਮਾਝੇ, ਮਾਲਵੇ, ਅਤੇ ਰਚਨਾ ਦੋਆਬਾ ਸਰ ਕੀਤੀ ਸੀ । ਮੁੜ ਹਰੀ ਸਿੰਘ ਢਿੱਲੋਂ ਨੇ ਮੁਲਤਾਨ ਦੇ ਭੋਰੇ ਇਲਾਕਿਆਂ ਸਰ ਕੀਤੀ ਸੀ । [16] ੧੭੬੩ ਵਿਚ ਉਸਨੇ ਜੱਸਾ ਸਿੰਘ ਰਾਮਗੜ੍ਹੀਆ ਅਤੇ ਜੈ ਸਿੰਘ ਕਨ੍ਹਈਆ ਦੇ ਨਾਲ ਕਸੂਰ ਨੂੰ ਲੁੱਟਿਆ। [19] 1764 ਵਿਚ ਉਹ ਮੁਲਤਾਨ ਵੱਲ ਵਧਿਆ। ਪਹਿਲਾਂ ਉਸਨੇ ਬਹਾਵਲਪੁਰ ਨੂੰ ਲੁੱਟਿਆ, ਮੁਲਤਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਅਤੇ ਫਿਰ ਉਸਨੇ ਸਿੰਧ ਨਦੀ ਪਾਰ ਕੀਤੀ, ਅਤੇ ਮੁਜ਼ੱਫਰਗੜ੍ਹ, ਡੇਰਾ ਗਾਜ਼ੀ ਖਾਨ ਅਤੇ ਡੇਰਾ ਇਸਮਾਈਲ ਖਾਨ ਵਿੱਚ ਬਲੋਚੀ ਸਰਦਾਰਾਂ ਤੋਂ ਖ਼ਿਰਾਜ ਵਸੂਲ ਕੀਤਾ, ਵਾਪਸ ਪਰਤਦੇ ਸਮੇਂ ਉਸਨੂੰ ਉਸਨੇ ਝੰਗ, ਸਿਆਲਕੋਟ, ਚਨਿਓਟ ਨੂੰ ਲੁੱਟ ਲਿਆ ਅਤੇ ਜੰਮੂ ਦੇ ਰਾਜਾ ਰਣਜੀਤ ਦਿਓ ਨੂੰ ਆਪਣਾ ਸਹਾਇਕ ਬਣਾ ਲਿਆ। [20] 1765 ਵਿਚ ਆਲਾ ਸਿੰਘ ਨਾਲ ਲੜਾਈ ਵਿਚ ਉਸ ਦੀ ਮੌਤ ਹੋ ਗਈ। ਕੁਸ਼ਵਕਤ ਅਨੁਸਾਰ ਰਾਏ ਹਰੀ ਸਿੰਘ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਉਸਦਾ ਪੁੱਤਰ ਝੰਡਾ ਸਿੰਘ ਢਿਲੋਂ ਇਸ ਦਾ ਉੱਤਰਾਧਿਕਾਰੀ ਬਣਿਆ ਸੀ। [21] ਲੜਾਈਆਂ
ਇਹ ਵੀ ਵਿੰਹੋਹਵਾਲੇ
|
Portal di Ensiklopedia Dunia