ਹੁਸੈਨੀਵਾਲਾ ਰਾਸ਼ਟਰੀ ਸ਼ਹੀਦੀ ਸਮਾਰਕ

ਹੁਸੈਨੀਵਾਲਾ ਰਾਸ਼ਟਰੀ ਸ਼ਹੀਦੀ ਸਮਾਰਕ, ਹੁਸੈਨੀਵਾਲਾ, ਪੰਜਾਬ, ਭਾਰਤ
ਸਮਾਰਕ
Map
30°59′51″N 74°32′49″E / 30.99750°N 74.54694°E / 30.99750; 74.54694
ਸਥਾਨਹੁਸੈਨੀਵਾਲਾ, ਫਿਰੋਜ਼ਪੁਰ ਜ਼ਿਲ੍ਹਾ, ਪੰਜਾਬ,  ਭਾਰਤ
ਡਿਜ਼ਾਈਨਰਪੰਜਾਬ, ਭਾਰਤ ਸਰਕਾਰ
ਕਿਸਮਯਾਦਗਾਰ ਦੀਵਾਰ ਅਤੇ ਬੁੱਤ
ਸਮੱਗਰੀਇੱਟ, ਮੋਰਟਾਰ, ਸੰਗਮਰਮਰ ਅਤੇ ਧਾਤ
ਖੁੱਲਣ ਦੀ ਮਿਤੀ1968
ਨੂੰ ਸਮਰਪਿਤਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ
ਵੈੱਬਸਾਈਟwww.ferozepur.nic.in/html/HUSSAINIWALA.html

ਹੁਸੈਨੀਵਾਲਾ ਰਾਸ਼ਟਰੀ ਸ਼ਹੀਦੀ ਸਮਾਰਕ ਭਾਰਤੀ ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਦੀ ਯਾਦ ਵਿੱਚ, ਪੰਜਾਬ, ਭਾਰਤ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਫ਼ਿਰੋਜ਼ਪੁਰ ਸ਼ਹਿਰ ਦੇ ਨੇੜੇ ਹੁਸੈਨੀਵਾਲਾ ਪਿੰਡ ਵਿੱਚ ਹੈ। ਵਾਹਗਾ-ਅਟਾਰੀ ਸਰਹੱਦ ਦੀ ਰਸਮ ਵਾਂਗ ਰੋਜ਼ਾਨਾ ਝੰਡਾ ਉਤਾਰਨ ਦੀ ਰਸਮ ਵੀ ਇੱਥੇ ਭਾਰਤੀ ਅਤੇ ਪਾਕਿਸਤਾਨੀ ਹਥਿਆਰਬੰਦ ਸੈਨਾਵਾਂ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤੀ ਜਾਂਦੀ ਹੈ।

ਇਹ ਵੀ ਦੇਖੋ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya