ਪੰਜਾਬ ਸਰਕਾਰ ਜਿਸ ਨੂੰ ਕਿ ਪੰਜਾਬ ਰਾਜ ਸਰਕਾਰ ਵੀ ਕਿਹਾ ਜਾਂਦਾ ਹੈ ਭਾਰਤ ਦੇ ਪੰਜਾਬ ਰਾਜ ਦੀ ਸਰਬੋਤਮ ਗਵਰਨਿੰਗ ਸੰਸਥਾ ਹੈ।ਇਸ ਰਾਜ ਵਿੱਚ 23 ਜ਼ਿਲ੍ਹੇ ਹਨ।ਇਸ ਸੰਸਥਾ ਵਿੱਚ ਇੱਕ ਕਾਰਜਕਾਰਣੀ ਸੰਸਥਾ ਜਿਸ ਦੇ ਮੁਖੀ ਨੂੰ ਗਵਰਨਰ ਜਾਂ ਰਾਜਪਾਲ ਕਹਿੰਦੇ ਹਨ, ਇੱਕ ਨਿਆਂ ਪ੍ਰਣਾਲੀ ਤੇ ਇੱਕ ਕਨੂੰਨ ਘੜਨੀ ਕੌਂਸਲ ਜਿਸ ਨੂੰ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਹਨ ਆਂਉਦੇ ਹਨ।
ਭਾਰਤ ਦੇ ਦੂਸਰੇ ਰਾਜਾ ਵਾਂਗ ਗਵਰਨਰ ਕੇਂਦਰ ਸਰਕਾਰ ਦੀ ਸਲਾਹ ਨਾਲ ਭਾਰਤੀ ਗਣਰਾਜ ਦੇ ਪ੍ਰਧਾਨ ਦੁਬਾਰਾ ਥਾਪਿਆ ਜਾਂਦਾ ਹੈ। ਉਸ ਦੀ ਪਦਵੀ ਜ਼ਿਆਦਾਤਰ ਰਸਮੀ ਹੈ ਜਦ ਕਿ ਮੁੱਖ ਮੰਤਰੀ ਹੀ ਸਰਕਾਰ ਦਾ ਸਹੀ ਮੁਖੀਆ ਹੁੰਦਾ ਹੈ ਤੇ ਉਸ ਕੋਲ ਸਾਰੀਆਂ ਸ਼ਕਤੀਆਂ ਵਰਤਣ ਦਾ ਅਧਿਕਾਰ ਹੁੰਦਾ ਹੈ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਇੱਥੇ ਹੀ ਵਿਧਾਨ ਸਭਾ ਤੇ ਸਕੱਤਰੇਤ ਵਾਕਿਆ ਹਨ। ਚੰਡੀਗੜ੍ਹ ਹਰਿਆਣਾ ਰਾਜ ਦੀ ਵੀ ਰਾਜਧਾਨੀ ਹੈ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਇੱਥੇ ਹੀ ਪੰਜਾਬ ਤੇ ਹਰਿਆਣਾ ਦੀ ਮੁੱਖ ਅਦਾਲਤ ਹੈ ਜਿਸ ਦੇ ਅਧਿਕਾਰ ਅਧੀਨ ਦੋਵੇਂ ਰਾਜ ਆਂਉਦੇ ਹਨ।[3]
ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਦੇ ਕੈਬਨਿਟ ਮੰਤਰੀ
ਪੰਜਾਬ ਸਰਕਾਰ ਦੇ ਪੋਰਟਫੋਲੀਓ ਦੇ ਨਾਲ ਮੌਜੂਦਾ ਸਰਕਾਰ ਵਿੱਚ ਕੈਬਨਿਟ ਮੰਤਰੀਆਂ ਦੀ ਇੱਕ ਸੂਚੀ ਹੇਠਾਂ ਹੈ:[4][5][6]
ਨਾਮ
|
ਤਸਵੀਰ
|
ਚੋਣ ਖੇਤਰ
|
ਪਾਰਟੀ
|
ਪੋਰਟਫੋਲੀਓ
|
ਭਗਵੰਤ ਮਾਨ
|
|
ਧੂਰੀ
|
ਆਪ
|
ਮੁੱਖ ਮੰਤਰੀ, ਗ੍ਰਹਿ, ਜਨਰਲ ਪ੍ਰਸ਼ਾਸਨ, ਅਮਲਾ, ਗ੍ਰਹਿ ਮਾਮਲੇ, ਜਸਟਿਸ, ਵਿਜੀਲੈਂਸ ਅਤੇ ਬਾਕੀ, ;ਨਾਗਰਿਕ ਉਡਾਣਾਂ;ਗ੍ਰਹਿ ;ਸਨਅਤਾਂ ਤੇ ਵਪਾਰ;ਪੂੰਜੀ ਨਿਵੇਸ਼ ਉਤਸ਼ਾਹਿਤ ਕਰਨ; ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ;ਰੁਜ਼ਗਾਰ ਪੈਦਾਕਰਨ ਤੇ ਰੁਜ਼ਗਾਰ ਸਿਖਲਾਈ;ਛਪਾਈ ਤੇ ਲਿੱਖਣ ਸਮੱਗਰੀ ।
|
ਲਾਲ ਚੰਦ
|
|
ਭੋਆ
|
ਆਪ
|
ਖਾਧ ਤੇ ਖੁਰਾਕ ਪੂਰਤੀ, ਉਪਭੋਗਤਾ ਕੰਮ-ਕਾਜ ,ਜੰਗਲਾਤ; ਜੰਗਲੀ ਜਾਨਵਰ
|
ਡਾ. ਵਿਜੇ ਸਿੰਗਲਾ[7]
|
|
ਮਾਨਸਾ
|
ਆਪ
|
ਸਾਬਕਾ ਸਿਹਤ ਅਤੇ ਪਰਿਵਾਰ ਭਲਾਈ, ਖੋਜ ਅਤੇ ਮੈਡੀਕਲ ਸਿੱਖਿਆ, ਸੰਸਦੀ ਮਾਮਲਿਆਂ ਬਾਰੇ[8]
|
ਹਰਪਾਲ ਸਿੰਘ ਚੀਮਾ
|
|
ਦਿੜ੍ਹਬਾ
|
ਆਪ
|
ਵਿੱਤ ਵਿਭਾਗ, ਯੋਜਨਾਬੰਦੀ ;ਪ੍ਰੋਗਰਾਮ ਲਾਗੂਕਰਨ; ਮਸੂਲ ਚੁੰਗੀ ਤੇ ਕਰ ਵਿਭਾਗ
|
ਗੁਰਮੀਤ ਸਿੰਘ ਮੀਤ ਹੇਅਰ
|
|
ਬਰਨਾਲਾ
|
ਆਪ
|
ਉੱਚ ਸਿੱਖਿਆ , ਖੇਡਾਂ,ਗਵਰਨੈਂਸ ਰਿਫਾਰਮਜ਼ , ਵਿਗਿਆਨ,ਟੈਕਨੋਲੋਜੀ ਤੇ ਵਾਤਾਵਰਣ ,ਭਾਸ਼ਾ ਵਿਭਾਗ ਅਤੇ ,ਖੇਲ ਤੇ ਨੌਜਵਾਨੀ ਸੇਵਾਵਾਂ,ਭੂਮੀ ਤੇ ਜਲ ਸੁਰੱਖਿਆ
|
ਹਰਭਜਨ ਸਿੰਘ
|
|
ਜੰਡਿਆਲਾ
|
ਆਪ
|
ਪਬਲਿਕ ਵਰਕਸ ਤੇ ਪਾਵਰ
|
ਡਾ. ਬਲਜੀਤ ਕੌਰ
|
|
ਮਲੋਟ
|
ਆਪ
|
ਸਮਾਜਿਕ ਨਿਆਂ ,ਸਸ਼ੱਕਤੀਕਰਨ,ਘੱਟ ਗਿਣਤੀਆਂ; ਸਮਾਜਿਕ ਸੁਰੱਖਿਆ,ਨਾਰੀ ਤੇ ਬਾਲ ਵਿਕਾਸ
|
ਕੁਲਦੀਪ ਸਿੰਘ ਧਾਲੀਵਾਲ
|
|
ਅਜਨਾਲਾ
|
ਆਪ
|
,ਪਰਵਾਸੀ ਮਾਮਲੇ
|
ਲਾਲਜੀਤ ਸਿੰਘ ਭੁੱਲਰ
|
|
ਪੱਟੀ
|
ਆਪ
|
ਯਾਤਾਯਾਤ ,ਪਸ਼ੂਪਾਲਣ ,ਮਛਲੀ ਉਤਪਾਦਨ ਤੇ ਡੇਰੀ ਵਿਕਾਸ,ਪੇਂਡੂ ਵਿਕਾਸ ਤੇ ਪੰਚਾਇਤਾਂ; ਕਿਸਾਨ ਭਲਾਈ
|
ਬ੍ਰਹਮ ਸ਼ੰਕਰ ਜਿੰਪਾ
|
|
ਹੁਸ਼ਿਆਰਪੁਰ
|
ਆਪ
|
ਆਬਕਾਰੀ;ਜਲ ਸਰੋਤ;ਜਲ ਪੂਰਤੀ ਤੇ ਸਵੱਛਤਾ;ਪੁਨਰ ਆਵਾਸ ਤੇ ਬਿਪਤਾ ਪ੍ਰਬੰਧਨ
|
ਹਰਜੋਤ ਸਿੰਘ ਬੈਂਸ
|
|
ਆਨੰਦਪੁਰ ਸਾਹਿਬ
|
ਆਪ
|
ਭਾਸ਼ਾ ਵਿਭਾਗ ਅਤੇ ਸਕੂਲ ਸਿੱਖਿਆ ;ਜੇਲ;ਖਨਨ ਮਾਈਨਿੰਗ ਤੇ ਭੂ ਵਿਗਿਆਨ; ਕਨੂੰਨ ਤੇ ਕਨੂੰਨਸਾਜ਼ੀ ਕੰਮ-ਕਾਜ;ਜੇਲ ; ਸੱਭਿਆਚਾਰਕ ਗਤੀਵਿਧੀਆਂ
|
ਅਮਨ ਅਰੋੜਾ
|
|
ਵਿਧਾਨ ਸਭਾ ਚੋਣ ਹਲਕਾ ਸੁਨਾਮ
|
ਆਪ
|
ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ,ਸੂਚਨਾ ਤੇ ਲੋਕ ਸੰਪਰਕ, ਨਵ ਤੇ ਨਵਿਆਉਣਯੋਗ ਊਰਜਾ ਸਰੋਤ
|
ਬਲਕਾਰ ਸਿੰਘ
|
|
ਕਰਤਾਰਪੁਰ
|
ਆਪ
|
ਸਥਾਨਕ ਸਰਕਾਰਾਂ , ਸੰਸਦੀ ਮਾਮਲੇ, ,ਪ੍ਰਸ਼ਾਸਨਿਕ ਸੁਧਾਰ
|
ਚੇਤਨ ਸਿੰਘ ਜੌੜਾਮਾਜਰਾ
|
[[ਤਸਵੀਰ:]]
|
ਵਿਧਾਨ ਸਭਾ ਚੋਣ ਹਲਕਾ ਸਮਾਣਾ
|
ਆਪ
|
ਫੂਡ ਪ੍ਰੋਸੈਸਿੰਘ ,ਬਾਗਬਾਨੀ ,ਫ਼ੌਜੀ ਸੇਵਾਵਾਂ ਭਲਾਈ( ਡਿਫੈਂਸ ਸਰਵਿਸਜ਼ ਵੈਲਫੇਅਰ),ਸੁਤੰਤਰਤਾ ਸੈਨਾਨੀ
|
ਡਾ.ਬਲਬੀਰ ਸਿੰਘ
|
|
ਪਟਿਆਲਾ ਦੇਹਾਤੀ
|
ਆਪ
|
ਸਿਹਤ ਤੇ ਪਰਵਾਰ ਭਲਾਈ,ਮੈਡੀਕਲ ਸਿੱਖਿਆ ਤੇ ਖੋਜ,ਚੋਣਾਂ
|
ਅਨਮੋਲ ਗਗਨ ਮਾਨ
|
|
ਵਿਧਾਨ ਸਭਾ ਚੋਣ ਹਲਕਾ ਖਰੜ
|
ਆਪ
|
ਲੇਬਰ, ਸੈਰ ਸਪਾਟਾ ਤੇ ਸੱਭਿਆਚਾਰ , ਨਿਵੇਸ਼ ਪ੍ਰੋਤਸਾਹਨ , ਸ਼ਿਕਾਇਤ ਨਿਵਾਰਣ ਮੰਤਰੀ
|
ਗੁਰਮੀਤ ਸਿੰਘ ਖੁੱਡੀਆਂ
|
|
ਲਾਂਬੀ
|
ਆਪ
|
ਖੇਤੀ ਬਾੜੀ
|
ਵਿਧਾਨ ਸਭਾ ਚੋਣਾਂ 2017 ਤੋਂ ਬਾਅਦ ਦੇ ਕੈਬਨਿਟ ਮੰਤਰੀ
ਪੰਜਾਬ ਸਰਕਾਰ ਦੇ ਪੋਰਟਫੋਲੀਓ ਦੇ ਨਾਲ ਮੌਜੂਦਾ ਸਰਕਾਰ ਵਿੱਚ ਕੈਬਨਿਟ ਮੰਤਰੀਆਂ ਦੀ ਇੱਕ ਸੂਚੀ ਹੇਠਾਂ ਹੈ:[9]
ਨਾਮ
|
ਉਮਰ
|
ਚੋਣ ਖੇਤਰ
|
ਪਾਰਟੀ
|
ਪੋਰਟਫੋਲੀਓ
|
ਅਮਰਿੰਦਰ ਸਿੰਘ
|
|
ਪਟਿਆਲਾ ਅਰਬਨ
|
ਭਾਰਤੀ ਰਾਸ਼ਟਰੀ ਕਾਂਗਰਸ
|
ਮੁੱਖ ਮੰਤਰੀ, ਗ੍ਰਹਿ, ਜਨਰਲ ਪ੍ਰਸ਼ਾਸਨ, ਅਮਲਾ, ਗ੍ਰਹਿ ਮਾਮਲੇ, ਜਸਟਿਸ, ਵਿਜੀਲੈਂਸ ਅਤੇ ਬਾਕੀ, ਸਿੰਚਾਈ ਅਤੇ ਪਾਵਰ
|
ਨਵਜੋਤ ਸਿੰਘ ਸਿੱਧੂ
|
|
ਅੰਮ੍ਰਿਤਸਰ (ਪੂਰਬੀ
|
ਭਾਰਤੀ ਰਾਸ਼ਟਰੀ ਕਾਂਗਰਸ
|
ਸਥਾਨਕ ਸੰਸਥਾਵਾਂ ਅਤੇ ਸ਼ਹਿਰੀ ਵਿਕਾਸ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਆਰਕਾਈਵ ਅਤੇ ਅਜਾਇਬ ਘਰ
|
ਬ੍ਰਹਮ ਮਹਿੰਦ੍ਰਾ
|
|
ਪਟਿਆਲਾ ਦਿਹਾਤੀ/ਪੇਂਡੂ
|
ਭਾਰਤੀ ਰਾਸ਼ਟਰੀ ਕਾਂਗਰਸ
|
ਸਿਹਤ ਅਤੇ ਪਰਿਵਾਰ ਭਲਾਈ, ਖੋਜ ਅਤੇ ਮੈਡੀਕਲ ਸਿੱਖਿਆ, ਸੰਸਦੀ ਮਾਮਲਿਆਂ ਬਾਰੇ
|
ਮਨਪ੍ਰੀਤ ਸਿੰਘ ਬਾਦਲ
|
|
ਬਠਿੰਡਾ
|
ਭਾਰਤੀ ਰਾਸ਼ਟਰੀ ਕਾਂਗਰਸ
|
ਵਿੱਤ, ਯੋਜਨਾਬੰਦੀ ਅਤੇ ਰੋਜ਼ਗਾਰ ਜਨਰੇਸ਼ਨ
|
ਚਰਨਜੀਤ ਸਿੰਘ ਚੰਨੀ
|
|
ਚਮਕੌਰ ਸਾਹਿਬ
|
ਭਾਰਤੀ ਰਾਸ਼ਟਰੀ ਕਾਂਗਰਸ
|
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ
|
ਸਾਧੂ ਸਿੰਘ ਧਰਮਸ੍ਰੋਤ
|
|
ਨਾਭਾ
|
ਭਾਰਤੀ ਰਾਸ਼ਟਰੀ ਕਾਂਗਰਸ
|
ਜੰਗਲਾਤ, ਛਪਾਈ ਅਤੇ ਸਟੇਸ਼ਨਰੀ, ਅਨੁਸੂਚਿਤ ਜਾਤੀ ਅਤੇ ਬੀ.ਸੀ. ਦੀ ਭਲਾਈ
|
ਤ੍ਰਿਪਤ ਰਜਿੰਦਰ ਸਿੰਘ ਬਾਜਵਾ
|
|
ਫਤਿਹਗੜ ਚੂੜੀਆਂ
|
ਭਾਰਤੀ ਰਾਸ਼ਟਰੀ ਕਾਂਗਰਸ
|
ਪੇਂਡੂ ਵਿਕਾਸ, ਪੰਚਾਇਤਾਂ, ਜਲ ਸਪਲਾਈ ਅਤੇ ਸੈਨੀਟੇਸ਼ਨ
|
ਅਰੁਣਾ ਚੌਧਰੀ
|
|
ਦੀਨਾਨਗਰ
|
ਭਾਰਤੀ ਰਾਸ਼ਟਰੀ ਕਾਂਗਰਸ
|
ਉੱਚ ਸਿੱਖਿਆ ਅਤੇ ਸਕੂਲ ਸਿੱਖਿਆ ਲਈ ਰਾਜ ਮੰਤਰੀ (ਸੁਤੰਤਰ ਚਾਰਜ)
|
ਰਜ਼ੀਆ ਸੁਲਤਾਨਾ
|
|
ਮਲੇਰਕੋਟਲਾ
|
ਭਾਰਤੀ ਰਾਸ਼ਟਰੀ ਕਾਂਗਰਸ
|
ਲੋਕ ਨਿਰਮਾਣ ਵਿਭਾਗ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬੱਚੇ ਦੇ ਵਿਕਾਸ ਲਈ ਰਾਜ ਮੰਤਰੀ (ਸੁਤੰਤਰ ਚਾਰਜ)
|
ਵਿਰੋਧੀ ਧਿਰ
ਮੌਜੂਦ ਸਮੇਂ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ ਹੈ, ਜਿਸ ਦੇ ਕੁੱਲ 18 ਵਿਧਾਇਕ ਪੰਜਾਬ ਵਿਧਾਨ ਸਭਾ ਵਿੱਚ ਹਨ ਅਤੇ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਹਨ।
ਇਸ ਤੋਂ ਇਲਾਵਾ ਹੇਠ ਲਿਖੀਆਂ ਪਾਰਟੀਆਂ ਵਿਰੋਧੀ ਧਿਰ ਵਿੱਚ ਸ਼ਾਮਲ ਹਨ-
ਹਵਾਲੇ
ਬਾਹਰੀ ਸ੍ਰੋਤ
|